ਸ਼ਰੇਆਮ ਬਾਜ਼ਰ ਵਿੱਚ ਸ਼ਖਸ ਕਰਦਾ ਰਿਹਾ ਇਹਾ ਕਾਰਾ, ਪੁਲਿਸ ਵੀ ਕੁਝ ਨਾ ਕਰ ਸਕੀ..Video
ਦੋਸ਼ੀ ਲੜਕੀ ਦੇ ਵਾਲ ਫੜ ਕੇ ਰਾਤ ਨੂੰ ਸੜਕ 'ਤੇ ਘੁੰਮ ਰਿਹਾ ਹੈ। ਇੰਨਾ ਹੀ ਨਹੀਂ, ਹੱਥ 'ਚ ਤੇਜ਼ਧਾਰ ਹਥਿਆਰ (ਗੰਡਾਸਾ) ਫੜ ਕੇ ਉਹ ਲੜਕੀ ਨੂੰ ਜ਼ਬਰਦਸਤੀ ਉਸ ਦੇ ਵਾਲਾਂ ਤੋਂ ਫੜ ਕੇ ਲੈ ਜਾਂਦਾ ਹੈ।
ਦੋਸ਼ੀ ਲੜਕੀ ਦੇ ਵਾਲ ਫੜ ਕੇ ਰਾਤ ਨੂੰ ਸੜਕ 'ਤੇ ਘੁੰਮ ਰਿਹਾ ਹੈ। ਇੰਨਾ ਹੀ ਨਹੀਂ, ਹੱਥ 'ਚ ਤੇਜ਼ਧਾਰ ਹਥਿਆਰ (ਗੰਡਾਸਾ) ਫੜ ਕੇ ਉਹ ਲੜਕੀ ਨੂੰ ਜ਼ਬਰਦਸਤੀ ਉਸ ਦੇ ਵਾਲਾਂ ਤੋਂ ਫੜ ਕੇ ਲੈ ਜਾਂਦਾ ਹੈ।
ਪਾਕਿਸਤਾਨ ਦੇ ਚਕਵਾਲ ਰੋਡ ਐਕਸੀਡੈਂਟ ਜ਼ਿਲ੍ਹੇ ਵਿੱਚ ਇੱਕ ਬੱਸ ਖੱਡ ਵਿੱਚ ਡਿੱਗ ਗਈ ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 65 ਹੋਰ ਜ਼ਖਮੀ ਦੱਸੇ ਜਾ ਰਹੇ ਹਨ।
ਬਲਕੌਰ ਸਿੰਘ ਨੇ ਕਿਹਾ ਹੁਣ ਪੁੱਤਰ ਨੂੰ ਵਿਦਾਈ ਦੇਣ ਦਾ ਸਮਾਂ ਆ ਗਿਆ
ਮੋਹਾਲੀ ਵਿੱਚ 23-24 ਫਰਵਰੀ ਨੂੰ ਨਿਵੇਸ਼ ਸੰਮੇਲਨ
ਰਿਸ਼ਤੇਦਾਰਾਂ ਦੇ ਬਿਆਨ ਤੇ ਮਾਮਲਾ ਦਰਜ
ਮੰਦਰ ਤੋਂ ਦਰਸ਼ਨ ਕਰਕੇ ਆ ਰਹੇ ਸਨ ਯਾਤਰੀ
ਚੰਡੀਗੜ੍ਹ : ਪੰਜਾਬ,ਹਰਿਆਣਾ ਤੇ ਦੇਸ਼ ਦੇ ਹੋਰ ਉੱਤਰੀ ਹਿੱਸਿਆਂ ਵਿੱਚ ਦਿਨ ਵੇਲੇ ਤਾਪਮਾਨ ਵੱਧਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਤੇ ਉਪਰੋਕਤ ਦੋਵੇਂ ਸੂਬਿਆਂ ਦੇ ਕਈ ਹਿਸਿਆਂ ਵਿੱਚ ਸੰਘਣੀ ਧੁੰਦ ਪਈ। ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ ਵਿੱਚ 11.7 ਡਿਗਰੀ ਸੈਲਸੀਅਸ
ਤੁਰਕੀ : ਜਾਕੋ ਰਾਖੇ ਸਾਈਆਂ,ਮਾਰ ਸਕੇ ਨਾ ਕੋਈ ਅਨੁਸਾਰ ਜਦ ਪ੍ਰਮਾਤਮਾ ਵੱਲੋਂ ਕਿਸੇ ਦੀ ਵਧੀ ਹੋਈ ਹੋਵੇ ਤਾਂ ਉਸ ਨੂੰ ਕੋਈ ਨੀ ਮਾਰ ਸਕਦਾ। ਇਹ ਗੱਲ ਅੱਜ ਉਸ ਵੇਲੇ ਸਹੀ ਸਾਬਤ ਹੋ ਗਈ,ਜਦੋਂ ਤੁਰਕੀ ਦੇ ਬਚਾਅ ਕਰਮਚਾਰੀਆਂ ਨੇ ਵਿਨਾਸ਼ਕਾਰੀ ਭੂਚਾਲ ਦੇ ਕਈ ਦਿਨ ਬਾਅਦ ਸ਼ੁੱਕਰਵਾਰ ਨੂੰ ਮਲਬੇ ਵਿੱਚੋਂ ਇੱਕ 45 ਸਾਲਾ ਵਿਅਕਤੀ ਨੂੰ ਜ਼ਿੰਦਾ ਕੱਢ
ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਜੀਐੱਸਟੀ ਪਰਿਸ਼ਦ ਦੀ 49ਵੀਂ ਬੈਠਕ ਖ਼ਤਮ ਹੋਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਇਸ ਮੀਟਿੰਗ ਵਿੱਚ ਸ਼ੀਰੇ, ਪੈਨਸਿਲ ਸ਼ਾਰਪਨਰ ਉਤੇ ਜੀਐੱਸਟੀ ਦਰ ਵਿਚ ਕਟੌਤੀ ਦੇ ਨਾਲ ਹੀ ਸਾਲਾਨਾ ਰਿਟਰਨ ਭਰਨ ਵਿਚ ਦੇਰੀ ਉਤੇ ਲੱਗਣ ਵਾਲੀ ਲੇਟ ਫੀਸ ਨੂੰ ਤਰਕਸੰਗਤ ਕਰਨ ਦਾ ਫ਼ੈਸਲਾ
ਧਰਮਸ਼ਾਲਾ ਵਿੱਚ ਵੀ ਖੇਡਿਆ ਜਾਵੇਗਾ ਮੈਚ