ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਦਾਅਵਾ,ਸਰਕਾਰੀ ਸਕੂਲਾਂ ‘ਚ ਵਧੀ ਬੱਚਿਆਂ ਦੀ ਗਿਣਤੀ
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਆਪ ਦੇ ਕਾਰਜਕਾਲ ਦੇ ਪਹਿਲੇ ਸਾਲ ਦੇ ਦੌਰਾਨ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਮਾਰਚ ਮਹੀਨੇ ਦੇ ਅੰਤ ਵਿੱਚ ਹੀ ਪਹੁੰਚ ਗਈਆਂ ਹੋਣ। ਮਾਨ ਸਰਕਾਰ ਦੇ ਹੋਰ ਕੰਮ ਗਿਣਵਾਉਂਦੇ ਹੋਏ ਮੰਤਰੀ ਬੈਂਸ ਨੇ ਵਰਦੀਆਂ ਉਪਲਬੱਧ ਕਰਵਾਏ
