Punjab

ਸੀਲਬੰਦ ਹੋਈ ਕਮੇਟੀ ਦੀ ਰਿਪੋਰਟ,ਹੁਣ ਪੰਜ ਪਿਆਰੇ ਕਰਨਗੇ ਫੈਸਲਾ

ਅੰਮ੍ਰਿਤਸਰ : ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਫਰਵਰੀ 2023 ਨੂੰ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਸਿੱਖ ਪੰਥ ਦੀਆਂ ਕਈ ਵਿਦਵਾਨ ਸ਼ਖਸੀਅਤਾਂ ‘ਤੇ ਨੂੰ ਸ਼ਾਮਿਲ ਕੀਤਾ ਗਿਆ ਸੀ।ਜਿਹਨਾਂ ਦੀ ਅੱਜ ਮੀਟਿੰਗ ਹੋਈ ਹੈ ਤੇ ਇਸ ਸਾਰੀ ਕਾਰਵਾਈ ਦੀ ਵੀਡੀਓਗਰਾਫੀ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰਿਆਂ ਦੀ ਸਰਵਸੰਮਤੀ ਨਾਲ

Read More
Punjab

ਗੋਇੰਦਵਾਲ ਜੇਲ ਵੀਡੀਓ ਮਾਮਲਾ: ਕੱਲ ਗ੍ਰਿਫਤਾਰ ਹੋਏ ਅਧਿਕਾਰੀ ਅੱਜ ਜ਼ਮਾਨਤ ‘ਤੇ ਆਏ ਬਾਹਰ

ਗੋਇੰਦਵਾਲ ਜੇਲ੍ਹ ਵਿੱਚ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ 5 ਪੁਲਿਸ ਅਧਿਕਾਰੀ ਅੱਜ ਜ਼ਮਾਨਤ ‘ਤੇ ਬਾਹਰ ਆ ਗਏ ਹਨ।ਹਾਲੇ ਕਲ ਸ਼ਾਮ ਇਹ ਖ਼ਬਰ ਸੁਰਖੀਆਂ ਵਿੱਚ ਸੀ ਕਿ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਜੇਲ੍ਹ ਪ੍ਰਸ਼ਾਸਨ ਦੇ 7 ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਹੈ ਪਰ ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ

Read More
International

ਸਾਊਦੀ ਅਰਬ ਨੇ ਬੰਗਲਾਦੇਸ਼ ਸਥਿਤ ਆਪਣੇ ਦੂਤਘਰ ਦੇ ਦੋ ਸਾਬਕਾ ਕਰਮਚਾਰੀਆਂ ਨੂੰ ਕੀਤਾ ਗ੍ਰਿਫਤਾਰ , ਜਾਣੋ ਸਾਰਾ ਮਾਮਲਾ

ਬੰਗਲਾਦੇਸ਼ : ਸਾਊਦੀ ਅਰਬ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਬੰਗਲਾਦੇਸ਼ ਸਥਿਤ ਆਪਣੇ ਦੂਤਘਰ ‘ਚ ਕੰਮ ਕਰਦੇ ਦੋ ਸਾਬਕਾ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ‘ਤੇ ਸਾਊਦੀ ‘ਚ ਵਰਕ ਵੀਜ਼ਾ ਜਾਰੀ ਕਰਨ ਨਾਲ ਜੁੜੇ ਵੱਡੇ ਘਪਲੇ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਧਾਂਦਲੀ ਵਿਚ 11 ਹੋਰ ਲੋਕਾਂ ‘ਤੇ ਵੀ ਦੋਸ਼ ਹਨ। ਸਾਊਦੀ ਅਰਬ ਦੀ

Read More
International

ਦੱਖਣੀ-ਪੂਰਬੀ ਬੰਗਲਾਦੇਸ਼ ‘ਚ 2 ਹਜ਼ਾਰ ਲੋਕ ਮੁੜ ਹੋਏ ਬੇਘਰ

ਬੰਗਲਾਦੇਸ਼ : ਦੱਖਣੀ-ਪੂਰਬੀ ਬੰਗਲਾਦੇਸ਼ ਵਿੱਚ ਰੋਹਿੰਗਿਆ ਸ਼ਰਨਾਰਥੀ ਕੈਂਪ ਵਿੱਚ ਲੱਗੀ ਭਿਆਨਕ ਅੱਗ ਕਾਰਨ ਹਜ਼ਾਰਾਂ ਲੋਕ ਆਪਣੀਆਂ ਛੱਤਾਂ ਗੁਆ ਚੁੱਕੇ ਹਨ। ਇਹ ਅੱਗ ਐਤਵਾਰ ਨੂੰ ਸ਼ੁਰੂ ਹੋਈ ਸੀ, ਜਿਸ ਦੀ ਲਪੇਟ ‘ਚ ਹੁਣ ਤੱਕ ਕਾਕਸ ਬਾਜ਼ਾਰ ਕੈਂਪ ਦੇ 2000 ਤੋਂ ਵੱਧ ਸ਼ੈਲਟਰ ਆ ਚੁੱਕੇ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਗੁਆਂਢੀ ਮਿਆਂਮਾਰ ਵਿੱਚ ਹਿੰਸਾ ਤੋਂ

Read More
International

ਪਾਕਿਸਤਾਨ ‘ਚ ਹੋਇਆ ਅਜਿਹਾ ਕਾਰਾ , 9 ਪੁਲਿਸ ਕਰਮੀਆਂ ਆਏ ਲਪੇਟ ‘ਚ

ਪਾਕਿਸਤਾਨ ਦੇ ਦੱਖਣ-ਪੱਛਮ ‘ਚ ਹੋਏ ਆਤਮਘਾਤੀ ਹਮਲੇ ‘ਚ ਘੱਟੋ-ਘੱਟ 9 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬਲੋਚਿਸਤਾਨ ਸੂਬੇ ਦੇ ਬੋਲਾਨ ਸ਼ਹਿਰ ਦੀ ਹੈ। ਮਾਰੇ ਗਏ ਜਵਾਨ ਬਲੋਚਿਸਤਾਨ ਕਾਂਸਟੇਬੁਲਰੀ ਨਾਲ ਸਬੰਧਤ ਸਨ। ਇਸ ਘਟਨਾ ‘ਚ 10 ਹੋਰ ਲੋਕ ਜ਼ਖਮੀ ਵੀ ਹੋਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਕੰਬਰੀ ਬ੍ਰਿਜ ‘ਤੇ ਇਕ ਮੋਟਰਸਾਈਕਲ ਨੇ

Read More
Punjab

‘ਮੇਰੀ ਕਮੀਜ਼ ‘ਚ ਦਾਗ਼ ਨਹੀਂ’!’ਤੁਹਾਡੀ ਕਮੀਜ਼ ਪਾਟਨ ਵਾਲੀ ਹੈ’! ਬਾਜਵਾ ਸਾਬ੍ਹ ਅੱਖ ਮਿਲਾਓ !

ਵਿਧਾਨਸਭਾ ਦੇ ਅੰਦਰ ਪ੍ਰਤਾਪ ਬਾਜਵਾ ਅਤੇ ਮੁੱਖ ਮੰਤਰੀ ਮਾਨ ਵਿਚਾਲੇ ਤਿੱਖੀ ਬਹਿਸ

Read More
India Punjab

ਬਰਗਾੜੀ ਬੇਅਦਬੀ ਮਾਮਲਾ ਦੇ ਕੇਸ ਤਬਦੀਲ ਕਰਨੇ ਕਿਸੇ ਸਰਕਾਰ ਦੀ ਨਾਕਾਮੀ ਨਹੀਂ : ਸੁਪਰੀਮ ਕੋਰਟ

ਦਿੱਲੀ : ਸ੍ਰੀ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਨੂੰ ਪੰਜਾਬ ਤੋਂ ਬਦਲ ਕੇ ਚੰਡੀਗੜ੍ਹ ਭੇਜਣ ਦੇ ਮਾਮਲੇ ਵਿੱਚ ਆਪਣੇ ਹੁਕਮ ਨੂੰ ਜਨਤਕ ਕਰਦਿਆਂ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕੇਸਾਂ ਨੂੰ ਤਬਦੀਲ ਕਰਨ ਦਾ ਮਕਸਦ ਮੁਲਜ਼ਮਾਂ ਤੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸ ਲਈ ਅਦਾਲਤ ਦੇ ਇਸ ਹੁਕਮ

Read More