Punjab

ਅੰਮ੍ਰਿਤਸਰ ਰੇਲ ਹਾਦਸਾ:- ਦੋ ਸਾਲਾਂ ਬਾਅਦ 7 ਮੁਲਜ਼ਮਾਂ ‘ਤੇ ਚੜ੍ਹਿਆ ਕੜਾਕਾ

‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਰੇਲ ਹਾਦਸੇ ‘ਚ (GRP)  Government Railway Police ਨੇ 7 ਮੁਲਜ਼ਮਾਂ ਖਿਲਾਫ ਅੰਮ੍ਰਿਤਸਰ ਦੀ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਹੈ। ਇਹਨਾਂ ਸੱਤ ਲੋਕਾਂ ਨੂੰ 30 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਸਬੰਧੀ ਸੰਮਨ ਜਾਰੀ ਕੀਤੇ ਗਏ ਹਨ।ਇਸ ਚਲਾਨ ਵਿੱਚ ਦੁਸਹਿਰਾ ਸਮਾਗਮ ਦੇ ਪ੍ਰਬੰਧਕ ਮਿੱਠੂ ਮੈਂਦਾਨ ਦਾ ਨਾਂ ਵੀ ਸ਼ਾਮਿਲ ਹੈ ਜਿਸ

Read More
Punjab

ਜ਼ਿਲ੍ਹਾ ਰੂਪਨਗਰ ਦੀ ਮਹਿਲਾ DC ਦੀ ਰਿਪੋਰਟ ਆਈ ਪਾਜ਼ਿਟਿਵ, ਪਰਿਵਾਰ ਦੇ 6 ਮੈਂਬਰ ਵੀ ਆਏ ਕੋਰੋਨਾ ਦੀ ਲਪੇਟ ‘ਚ

‘ਦ ਖਾਲਸ ਬਿਊਰੋ :- ਕੋਰੋਨਾ ਸੰਕਟ ਦੀ ਸਭ ਤੋਂ ਔਖੀ ਘੜੀ ਵੇਲੇ ਸੂਬੇ ਦੇ ਸਰਕਾਰੀ ਅਫ਼ਸਰ ਆਪਣੀ ਜਾਣ ਨੂੰ ਦਾਅ ਦੇ ਲਗਾ ਕੇ ਡਿਊਟੀ ਨਿਭਾ ਰਹੇ ਹਨ। ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਆਪਣੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਵੱਲੋਂ ਰੋਪੜ ਦੇ

Read More
India

RBI ਦਾ ਪਹਿਲਾ ਕੰਮ ਦੇਸ਼ ਦਾ ਵਿਕਾਸ ਕਰਨਾ ਹੈ:- ਭਾਰਤੀ ਰਿਜ਼ਰਵ ਬੈਂਕ

‘ਦ ਖ਼ਾਲਸ ਬਿਊਰੋ :- ਦੇਸ਼ ਦੇ ਸਭ ਤੋਂ ਵੱਡੇ ਬੈਂਕ “ਭਾਰਤੀ ਰਿਜ਼ਰਵ ਬੈਂਕ” (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਹੈ ਕਿ ਮੌਜੂਦਾ ਸੰਕਟ ‘ਕੋਵਿਡ-19’ ਦੇ ਕਾਰਨ ਸਾਡੇ ਬੈਂਕ ਨੇ ਦੇਸ਼ ਦੇ ਤੰਤਰ ਨੂੰ ਸੁਰੱਖਿਅਤ ਰੱਖਣ ਤੇ ਅਰਥਵਿਵਸਥਾ ‘ਚ ਇੱਕ ਅਹਿਮ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ RBI ਲਈ ਦੇਸ਼ ਦਾ ਵਿਕਾਸ ਸਭ ਤੋਂ

Read More
India

ਪੰਨੂ ਵੱਲੋਂ ਹਰਿਆਣਾ ਦੇ ਗੁਰੂ ਘਰ ‘ਚ ਅਰਦਾਸ ਕਰਨ ਦੀ ਬੇਨਤੀ, ਪੁਲਿਸ ਹੋਈ ਚੌਕਸ

  ‘ਦ ਖ਼ਾਲਸ ਬਿਊਰੋ:- ‘ਸਿੱਖਸ ਫਾਰ ਜਸਟਿਸ’  ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਹੁਣ ਇੱਕ ਆਡੀਓ ਕਲਿੱਪ ਜਾਰੀ ਕੀਤੀ ਗਈ ਹੈ ਜਿਸ ਵਿੱਚ ਪੰਨੂ ਅੱਜ 11 ਜੁਲਾਈ ਨੂੰ ਰਾਇਸ਼ੁਮਾਰੀ-2020 ਸਬੰਧੀ ਸਿੱਖ ਸੰਗਤ ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਅਰਦਾਸ ਕਰਨ ਲਈ ਕਹਿ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਰਾਇਸ਼ੁਮਾਰੀ-2020

Read More
India

ਪੂਰਬੀ ਲੱਦਾਖ ਦੇ ਸੀਮਾ ਵਿਵਾਦ ‘ਤੇ ਭਾਰਤ-ਚੀਨ ਦੀ ਹੋਈ ਕੂਟਨੀਤਕ ਗੱਲਬਾਤ, LAC ਤੋਂ ਸੈਨਿਕ ਪਿੱਛੇ ਹਟਾਉਣ ਦਾ ਲਿਆ ਫੈਸਲਾ

‘ਦ ਖ਼ਾਲਸ ਬਿਊਰੋ :- ਕਈ ਦਿਨਾਂ ਤੋਂ ਚੱਲ ਰਹੀ ਪੂਰਬੀ ਲੱਦਾਖ ਵਿਖੇ ਗਲਵਾਨ ਘਾਟੀ ‘ਚ ਸੀਮਾ ਵਿਵਾਦ ਸਬੰਧੀ ਕੱਲ੍ਹ ਭਾਰਤ ਤੇ ਚੀਨ ਵਿਚਾਲੇ ਕੂਟਨੀਤਕ ਗੱਲਬਾਤ ਕੀਤੀ ਗਈ ਤੇ ਖੇਤਰ ‘ਚ ਪੂਰਨ ਸ਼ਾਂਤੀ ਬਹਾਲ ਕਰਨ ਲਈ ਅਸਲ ਕੰਟਰੋਲ ਰੇਖਾ (LAC) ਨੇੜਿਓਂ ਸੈਨਿਕਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣ ’ਤੇ ਸਹਿਮਤੀ ਜਤਾਈ ਗਈ ਹੈ।ੂ ਇਸ ਮਾਮਲੇ ’ਤੇ ਵਿਦੇਸ਼

Read More
Punjab

ਮੁਸਲਿਮ ਭਾਈਚਾਰੇ ਨੇ ਸ਼੍ਰੀ ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਲਈ ਭੇਟ ਕੀਤੀ 330 ਕੁਇੰਟਲ ਕਣਕ

‘ਦ ਖ਼ਾਲਸ ਬਿਊਰੋ:- 10 ਜੁਲਾਈ ਨੂੰ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲ਼ੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 330 ਕੁਇੰਟਲ ਕਣਕ ਲੰਗਰ ਲਈ ਭੇਜੀ ਗਈ। ਮੁਸਲਿਮ ਭਾਈਚਾਰੇ ਵੱਲੋਂ ਸਿੱਖ ਮੁਸਲਿਮ ਭਾਈਚਾਰਕ ਦੀ ਸਾਂਝ ਪੇਸ਼ ਕੀਤੀ ਗਈ ਹੈ। ਇਹ ਕਣਕ ਦੋ ਟਰੱਕਾਂ ‘ਚ ਭੇਜੀ ਗਈ ਹੈ। ਇਹ ਸੇਵਾ ‘ਸਿੱਖ ਮੁਸਲਿਮ ਸਾਂਝਾਂ’ ਦੇ ਮੁਖੀ ਡਾ. ਨਸੀਰ ਅਖ਼ਤਰ ਦੀ ਅਗਵਾਈ

Read More
Punjab

ਇੰਨ-ਬਿੰਨ ਲਿਖ ਰਹੇ ਹਾਂ ਸੁਖਦੇਵ ਸਿੰਘ ‘ਭੌਰ’ ਦੀ ਸਾਰੇ ਸਾਂਸਦ ਮੈਂਬਰਾਂ ਨੂੰ ਅਪੀਲ

‘ਦ ਖ਼ਾਲਸ ਬਿਊਰੋ:-  SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ‘ਭੌਰ’ ਨੇ ਬੇਅਦਬੀ ਮਾਮਲਿਆਂ ਵਿੱਚ ਪੰਜਾਬ ਦੇ ਸਾਰੇ MP ਸਾਂਸਦ ਮੈਂਬਰਾਂ ਨੂੰ ਇੱਕ ਸਲਾਹ ਦਿੱਤੀ ਹੈ,  ਸੁਖਦੇਵ ਸਿੰਘ ‘ਭੌਰ’ ਨੇ ਜੋ ਸਲਾਹ ਦਿੱਤੀ ਹੈ ਉਹ ਅਸੀਂ ਇੰਨ-ਬਿੰਨ ਛਾਪ ਰਹੇ ਹਾਂ   ਗੁਰਬਾਣੀ ਬੇਅਦਵੀ ਕੇਸਾਂ ਵਿੱਚ  ਸੀ ਬੀ ਆਈ  ਦਾ ਦਖ਼ਲ ਬੰਦ ਕਰਵਾਉਣ ਲਈ ਪੰਜਾਬ ਦੇ

Read More
International

ਯੂਰਪ ਤੋਂ ਬਾਅਦ ਅਮਰੀਕਾ ਨੇ ਕੀਤੀਆਂ ਪਾਕਿ ਦੀਆਂ ਉਡਾਣਾਂ ਰੱਦ

‘ਦ ਖ਼ਾਲਸ ਬਿਊਰੋ:- ਅੱਜ 10 ਜੁਲਾਈ ਨੂੰ ਅਮਰੀਕੀ ਅਵਾਜਾਈ ਵਿਭਾਗ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਇਨਜ਼ ਦੀਆਂ ਉਡਾਣਾਂ ਸ਼ੁਰੂ ਕਰਨ ਦੀ ਇਜਾਜਤ ਨੂੰ ਰੱਦ ਕਰ ਦਿੱਤਾ ਹੈ। ਜਿਸ ਦੀ ਜਾਣਕਾਰੀ ਅਮਰੀਕੀ ਵਿਭਾਗ ਦੇ ਮੁੱਖ ਅਧਿਕਾਰੀ ਨੇ ਦਿੱਤੀ ਹੈ। ਇਹ ਫੈਸਲਾ ਪਾਕਿਸਤਾਨੀ ਪਾਇਲਟਾਂ ਦੀ ਪ੍ਰਮਾਣੀਕਰਣ ਸਬੰਧੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਦੀ ਚਿੰਤਾ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ

Read More
Punjab

(PSEB) 12ਵੀਂ ਕਲਾਸ ਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ

‘ਦ ਖ਼ਾਲਸ ਬਿਊਰੋ:- 12 ਵੀਂ ਕਾਲਸ ਦੀ ਪ੍ਰੀਖਿਆਵਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੱਡਾ ਐਲਾਨ ਕੀਤਾ ਹੈ। ਸਿੰਗਲਾ ਨੇ ਵੱਖ-ਵੱਖ ਕਲਾਸਾਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨੂੰ ਪੰਜਾਬ ਸਕੂਲ ਸਿਖਿਆ ਬੋਰਡ ਨੇ 15 ਜੁਲਾਈ ਤੋਂ ਬਾਅਦ ਲੈਣ ਦਾ ਐਲਾਨ ਕੀਤਾ ਸੀ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ

Read More
Punjab

ਬੇਅਦਬੀ ਮਾਮਲੇ: ਮੋਹਾਲੀ ਅਦਾਲਤ ‘ਚ CBI ਦੀ ਮੰਗ ‘ਤੇ ਤਿੱਖੀ ਬਹਿਸ, 20 ਜੁਲਾਈ ਨੂੰ ਅਗਲੀ ਸੁਣਵਾਈ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਅਤੇ ਬੇਅਦਬੀ ਹੋਏ ਸਰੂਪਾਂ ਦੇ ਮਾਮਲੇ ‘ਚ ਅੱਜ 10 ਜੁਲਾਈ ਨੂੰ ਮੋਹਾਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੋਈ ਸੀ। ਇਹ ਸੁਣਵਾਈ CBI ਦੇ ਵਿਸ਼ੇਸ਼ ਜੱਜ G.S ਸੇਖੋਂ ਦੀ ਅਦਾਲਤ ਵਿੱਚ ਹੋਈ। ਇਸ ਮੌਕੇ CBI ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਦੀ SIT

Read More