ਸਰੋਂ ਦੇ ਕਾਸ਼ਤਕਾਰਾਂ ਨਾਲ ਮਾੜੀ ਹੋਈ; ਮੰਡੀਆਂ ‘ਚ ਲੱਗ ਰਿਹੈ ਕੁਇੰਟਲ ਪਿੱਛੇ 3000 ਰੁਪਏ ਦਾ ਰਗੜਾ
Agricultural news-ਪਿਛਲੇ ਵਰ੍ਹੇ 7200 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਣ ਵਾਲੀ ਸਰੋਂ ਦੀ ਫਸਲ ਇਸ ਵਾਰ ਸਿਰਫ 4200 ਰੁਪਏ ਤੱਕ ਵਿਕ ਰਹੀ ਹੈ।
Agricultural news-ਪਿਛਲੇ ਵਰ੍ਹੇ 7200 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਣ ਵਾਲੀ ਸਰੋਂ ਦੀ ਫਸਲ ਇਸ ਵਾਰ ਸਿਰਫ 4200 ਰੁਪਏ ਤੱਕ ਵਿਕ ਰਹੀ ਹੈ।
ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਪ ਸਰਕਾਰ ਦੇ ਇੱਕ ਮੰਤਰੀ ‘ਤੇ ਵੱਡਾ ਇਲਜ਼ਾਮ ਲਾਇਆ ਹੈ ਤੇ ਇਸ ਸੰਬੰਧ ਵਿੱਚ ਅੱਜ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰ ਕੇ ਜਾਂਚ ਦੀ ਮੰਗ ਵੀ ਕੀਤੀ ਹੈ। ਇਸ ਮੁਲਾਕਾਤ ਪਿਛੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੀ ਆਪ ਸਰਕਾਰ ਦੇ
ਇੱਕ ਡਾਕਟਰ ਦਾ ਪੂਰਾ ਪਰਿਵਾਰ ਖਤਮ
ਫਾਜ਼ਿਲਕਾ ਵਿੱਚ ਇੱਕ ਲਾਟਰੀ ਵਿਕਰੇਤਾ ਕਰੋੜਪਤੀ ਦੀ ਭਾਲ ਵਿੱਚ ਹੈ। ਕਿਉਂਕਿ ਉਸ ਦੀ ਦੁਕਾਨ ’ਤੇ ਵਿਕਣ ਵਾਲੀ ਲਾਟਰੀ ਵਿੱਚੋਂ ਪਹਿਲਾ ਇਨਾਮ ਨਿਕਲਿਆ ਹੈ। ਜਿਸ ਦੀ ਰਕਮ 2.50 ਕਰੋੜ ਰੁਪਏ ਹੈ। ਪਰ ਲਾਟਰੀ ਦੇ ਮਾਲਕ ਦਾ ਪਤਾ ਨਹੀਂ ਲੱਗਾ ਅਤੇ ਨਾ ਹੀ ਕਿਸੇ ਨੇ ਇਨਾਮ ਦਾ ਦਾਅਵਾ ਕੀਤਾ ਹੈ। ਜਿਸ ਨਾਲ ਲਾਟਰੀ ਵੇਚਣ ਵਾਲੇ ਨੂੰ ਹੁਣ
ਪੰਜਾਬ ਨੈਸ਼ਨਲ ਬੈਂਕ ਡੈਬਿਟ ਕਾਰਡ ਦੀ ਫੀਸ ਅਤੇ ਸ਼ਾਪਿੰਗ ਦੇ ਲਈ ਕਾਰਡ ਵਰਤਨ 'ਤੇ ਵੀ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ
ਦਿੱਲੀ : ਕੁਸ਼ਤੀ ਖਿਡਾਰੀਆਂ ਵਲੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਧਰਨੇ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ।ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਥੇ ਪਹੁੰਚੇ ਹਨ। ਉਹਨਾਂ ਖਿਡਾਰੀਆਂ ਨੂੰ ਹਰ ਤਰਾਂ ਨਾਲ ਸਮਰਥਨ ਦੇਣ ਦੀ ਗੱਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਉਹਨਾਂ ਇੱਕ ਟਵੀਟ ਰਾਹੀਂ ਦਿੱਤੀ ਹੈ ਤੇ ਜਿਸ
ਚੰਡੀਗੜ੍ਹ : ਅਗਲੇ 3 ਘੰਟੇ ਦੌਰਾਨ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਤੇਜ਼ ਹਨੇਰੀ ਨਾਲ ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਆਉਣ ਵਾਲੇ 2 ਤੋਂ 3 ਘੰਟਿਆਂ ਦੌਰਾਨ ਇੰਨਾਂ ਸ਼ਹਿਰਾਂ ਵਿੱਚ ਤੇਜ਼ ਹਨੇਰੀ ,ਮੀਂਹ ਅਤੇ ਝੱਖੜ ਪੈਣ ਦੀ ਸੰਭਾਵਨਾ ਹੈ।
USDC ਨਹਿਰ ਵਿੱਚ XUV ਡਿੱਗੀ
ਉੱਤਰਾਖੰਡ : ਸਿਰਫ਼ ਪੰਜ ਸਾਲ ਦੀ ਉਮਰ ਵਿੱਚ ਸ਼ਹਿਰ ਦੀ ਧੀ ਨੰਦਾ ਦੇਵੀ ਨੇ ਪੰਜ ਪਹਾੜਾਂ ’ਤੇ ਚੜ੍ਹ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਅਪ੍ਰੈਲ ਵਿੱਚ ਨੰਦਾ ਦੇਵੀ ਨੇ 13000 ਫੁੱਟ ਦੀ ਚੰਦਰਸ਼ੀਲਾ ਚੋਟੀ ਨੂੰ ਫਤਹਿ ਕੀਤਾ ਹੈ। ਨੰਦਾ ਨੂੰ ਪਰਬਤਾਰੋਹੀ ਲਈ ਪ੍ਰੇਰਨਾ ਆਪਣੇ ਪਰਬਤਾਰੋਹੀ ਪਿਤਾ ਅਨੀਤ ਅਤੇ ਪਰਬਤਾਰੋਹੀ ਮਾਂ ਤੁਸੀ ਤੋਂ ਮਿਲੀ। ਨੈਨੀਤਾਲ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਧਾਰਾ 142 ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ‘ਰਿਸ਼ਤੇ ਨੂੰ ਸੁਧਾਰਿਆ ਨਹੀਂ ਜਾ ਸਕਦਾ’ ਤਾਂ ਵਿਆਹ ਨੂੰ ਤੁਰੰਤ ਰੱਦ ਕੀਤਾ ਜਾ ਸਕਦਾ ਹੈ।