ਗਲਤ ਇੰਜੈਕਸ਼ਨ ਲਗਾਉਣ ਕਾਰਨ 5 ਸਾਲਾ ਬੱਚੀ ਨਾਲ ਹੋਇਆ ਕੁਝ ਅਜਿਹਾ, ਪਰਿਵਾਰ ਨੇ ਡਾਕਟਰ ‘ਤੇ ਲਗਾਏ ਇਹ ਦੋਸ਼…
ਮੱਧ ਪ੍ਰਦੇਸ਼ : ਵਿਦਿਸ਼ਾ ‘ਚ ਮੱਧ ਪ੍ਰਦੇਸ਼ ਦੇ ਸਾਗਰ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਪੰਜ ਸਾਲ ਦੀ ਬੱਚੀ ਦੀ ਮੌਤ ਹੋ ਗਈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਨੂੰ ਘਰ ‘ਚ ਬੈੱਡ ਤੋਂ ਡਿੱਗਣ ਤੋਂ ਬਾਅਦ ਸਾਗਰ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਜਾਂਚ ਰਿਪੋਰਟ ਤੋਂ ਬਾਅਦ ਉਸ ਦੀ ਹਾਲਤ ਨਾਰਮਲ
