ਗਾਹਕ ਬਣ ਕੇ ਆਈਆਂ ਚੋਰਨੀਆਂ , ਦੁਕਾਨਦਾਰ ਨੇ ਕੀਤੀਆਂ ਕਾਬੂ, ਬਾਅਦ ‘ਚ ਜੋ ਹੋਇਆ…
ਲੁਧਿਆਣਾ ਵਿੱਚ ਚੋਰ ਗਿਰੋਹ ਦੇ ਮੈਂਬਰ ਘੁੰਮ ਰਹੇ ਹਨ, ਜੋ ਬਿਨਾਂ ਕਿਸੇ ਡਰ ਦੇ ਆਸਾਨੀ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਫ਼ਰਾਰ ਹੋ ਜਾਂਦੇ ਹਨ। ਇਨ੍ਹਾਂ ਚੋਰ ਗਿਰੋਹਾਂ ਵਿੱਚ ਜ਼ਿਆਦਾਤਰ ਔਰਤਾਂ ਹੀ ਹੁੰਦੀਆਂ ਹਨ, ਜੋ ਇਹ ਵਾਰਦਾਤਾਂ ਕਰਦੀਆਂ ਹਨ। ਇਸੇ ਦੌਰਾਨ ਲੁਧਿਆਮਾ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਔਰਤਾਂ ਵੱਲੋਂ ਲੁਧਿਆਣਾ
