ਔਰਤਾਂ ਦਾ ਰਾਖਵਾਂਕਰਨ ਬਿੱਲ ਲੋਕਸਭਾ ਵਿੱਚ ਪੇਸ਼ ! 2024 ਲੋਕਸਭਾ ਚੋਣਾਂ ‘ਚ ਨਹੀਂ ਹੋਵੇਗਾ ਲਾਗੂ !
ਬਿਉਰੋ ਰਿਪੋਰਟ : 27 ਸਾਲ ਤੋਂ ਔਰਤਾਂ ਦੇ ਰਾਖਵੇਕਰਨ ਦਾ ਬਿੱਲ ਪਾਰਲੀਮੈਂਟ ਵਿੱਚ ਲਟਕਿਆ ਹੋਇਆ ਹੈ । ਚੌਥੀ ਸਰਕਾਰ ਨੇ ਇਸ ਨੂੰ ਪਾਰਲੀਮੈਂਟ ਪੇਸ਼ ਕੀਤਾ ਹੈ । ਮੋਦੀ ਸਰਕਾਰ ਨੇ ਨਵੀਂ ਪਾਰਲੀਮੈਂਟ ਦੀ ਪਹਿਲੀ ਕਾਰਵਾਈ ਵਿੱਚ ਇਸ ਨੂੰ ਨਾਰੀ ਸ਼ਕਤੀ ਵੰਦਨਾ ਬਿੱਲ ਅਧੀਨ ਪੇਸ਼ ਕੀਤਾ ਹੈ । ਇਹ ਬਿੱਲ ਕਿਵੇਂ ਪਾਸ ਹੋਵੇਗਾ ? ਕਦੋਂ ਲਾਗੂ
