ਨਸ਼ੇ ‘ਤੇ DSP ਦਾ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕਾਉਣ ਵਾਲਾ ਖੁਲਾਸਾ ! SHO ਸਮੇਤ 11 ਪੁਲਿਸ ਮੁਲਾਜ਼ਮਾਂ ਦੀ ਖੋਲੀ ਪੋਲ ! ਨੈਕਸੈੱਸ ਨੂੰ ਕੀਤਾ ਬੇਪਰਦਾ !
ਸਰਹੱਦੀ ਇਲਾਕੇ ਦਾ ਇੰਚਾਰਜ ਹੈ SHO
ਸਰਹੱਦੀ ਇਲਾਕੇ ਦਾ ਇੰਚਾਰਜ ਹੈ SHO
ਅਦਾਲਤ ਨੇ ਕਿਹਾ ਬੱਚੇ ਦਾ ਹਿੱਤ ਸਭ ਤੋਂ ਜ਼ਿਆਦਾ ਜ਼ਰੂਰੀ
ਹਸਪਤਾਲ ਵਿੱਚ ਇਲਾਜ ਕਰਵਾਉਣ ਆਉਂਦੀ ਸੀ ਔਰਤ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟੈਸਟ ਪਾਸ ਕਰਨ ਵਾਲੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਮਾਨ ਨੇ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਬਿਨਾਂ ਰਿਸ਼ਵਤ ਤੋਂ ਨਿਯੁਕਤੀਆਂ ਹੋਈਆਂ ਹਨ ਤੇ ਉਹ ਵੀ ਇਸ ਤੋਂ ਗੁਰੇਜ਼ ਕਰਨ ਕਿਉਂਕਿ ਰਿਸ਼ਵਤ ਲੈਣਾ ਇੱਕ ਮਾਨਸਿਕ ਬੀਮਾਰੀ ਹੈ। ਮਾਨ ਨੇ
ਦਿੱਲੀ : ਇੱਕ ਖੋਜ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਗਿਲਾਸ ਵਿੱਚ ਪਾਣੀ ਪਾਉਂਦੇ ਸਮੇਂ ਹੋਣ ਵਾਲੀਆਂ ਪ੍ਰਤੀਕ੍ਰਿਆਵਾਂ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਬ੍ਰਹਿਮੰਡ ਬਾਰੇ ਤੁਹਾਡੀ ਸਮਝ ਪੂਰੀ ਤਰ੍ਹਾਂ ਬਦਲ ਸਕਦੀ ਹੈ। ਖੋਜਕਰਤਾਵਾਂ ਨੇ ਇੱਕ ਸਧਾਰਨ ਗਿਲਾਸ ਪਾਣੀ ਅਤੇ ਬ੍ਰਹਿਮੰਡ ਦੇ ਰਹੱਸਾਂ ਵਿਚਕਾਰ ਹੈਰਾਨੀਜਨਕ ਸਬੰਧਾਂ ਦਾ ਖ਼ੁਲਾਸਾ ਕੀਤਾ ਹੈ। ਖ਼ੋਜੀਆਂ ਨੇ ਇੱਕ
ਮਾਨਸਾ ਦੇ ਐਸ ਐਸ ਪੀ ਦਫਤਰ ਵੱਲੋਂ ਜਾਰੀ ਇਕ ਪੱਤਰ ਮੁਤਾਬਕ ਪੰਜਾਬ ਵਿਚ 7 ਸਬ ਇੰਸਪੈਕਟਰ ਭਰਤੀ ਕੀਤੇ ਗਏ ਹਨ ਜਿਹਨਾਂ ਨੂੰ 9 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 9 ਸਤੰਬਰ ਨੂੰ ਪੀ ਏ ਪੀ ਗਰਾਉਂਡ ਜਲੰਧਰ ਵਿਚ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸ ਸੂਚੀ ਵਿਚ ਜਿਹੜੇ 7 ਉਮੀਦਵਾਰਾਂ ਦੇ ਨਾਂ ਦੱਸੇ ਗਏ ਹਨ, ਉਹਨਾਂ
ਦਿੱਲੀ : ਦੁਨੀਆ ‘ਚ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਕੋਈ ਵੀ ਜਾਣਾ ਨਹੀਂ ਚਾਹੁੰਦਾ। ਅਜਿਹੀਆਂ ਥਾਵਾਂ ਵਿੱਚ ਹਸਪਤਾਲ, ਥਾਣਾ ਅਤੇ ਜੇਲ੍ਹ ਆਦਿ ਸ਼ਾਮਲ ਹਨ। ਇੱਥੇ ਕੋਈ ਵੀ ਆਪਣੀ ਮਰਜ਼ੀ ਨਾਲ ਕਦਮ ਨਹੀਂ ਰੱਖਣਾ ਚਾਹੇਗਾ, ਪਰ ਇਸ ਦੁਨੀਆ ਵਿੱਚ ਇੱਕ ਅਜਿਹਾ ਵਿਅਕਤੀ ਹੈ ਜੋ ਜੇਲ੍ਹ ਜਾਣ ਲਈ ਭੀਖ ਮੰਗ ਰਿਹਾ ਹੈ। ਇਹ ਜਾਣ ਕੇ ਜਿੰਨਾ ਤੁਸੀਂ
ਚੰਡੀਗੜ੍ਹ : ਅੱਜ 16 ਵੱਖ- ਵੱਖ ਕਿਸਾਨ ਜਥੇਬੰਦੀਆਂ ਵੱਲੋਂ ਉੱਤਰ ਭਾਰਤ ਵਿੱਚ ਕੇਂਦਰ ਸਰਕਾਰ ਖ਼ਿਲਾਫ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦਿੱਲੀ ਵਿੱਚ ਹੋ ਰਹੇ ਦੋ ਦਿਨਾ G20 ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਦੇਸ਼ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਡੀਆਂ ‘ਤੇ
ਪੱਛਮੀ ਬੰਗਾਲ ਦੇ ਦੱਖਣੀ ਕੋਲਕਾਤਾ ਖੇਤਰ ਦੇ ਹਰੀਦੇਵਪੁਰ ਇਲਾਕੇ ‘ਚ ਇਕ ਨੇਤਰਹੀਣ ਸਕੂਲ ਅਤੇ ਚਿਲਡਰਨ ਹੋਮ ‘ਚ ਨਾਬਾਲਗ ਬੱਚੀ ਨਾਲ ਬਲਾਤਕਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਸੰਸਥਾ ਦੇ ਡਾਇਰੈਕਟਰ ਅਤੇ ਹੈੱਡਮਾਸਟਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੋਲਕਾਤਾ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਸਕੂਲ ‘ਚ ਨਾਬਾਲਗ
ਅਫਰੀਕੀ ਦੇਸ਼ ਮਾਲੀ ‘ਚ ਫੌਜੀ ਅੱਡੇ ਅਤੇ ਇਕ ਯਾਤਰੀ ਕਿਸ਼ਤੀ ‘ਤੇ ਹੋਏ ਅੱਤਵਾਦੀ ਹਮਲੇ ‘ਚ 64 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮਾਲੀ ਸਰਕਾਰ ਨੇ ਦੱਸਿਆ ਕਿ ਵੀਰਵਾਰ ਨੂੰ ਉੱਤਰ-ਪੂਰਬੀ ਮਾਲੀ ‘ਚ ਇਕ ਫੌਜੀ ਕੈਂਪ ਅਤੇ ਇਕ ਜਹਾਜ਼ ‘ਤੇ ਇਸਲਾਮਿਕ ਅੱਤਵਾਦੀਆਂ ਦੇ ਹਮਲੇ ‘ਚ ਘੱਟੋ-ਘੱਟ 49 ਨਾਗਰਿਕ ਅਤੇ 15 ਫੌਜੀ ਮਾਰੇ ਗਏ ਹਨ।