ਅੱਜ ਦੀਆਂ 8 ਵੱਡੀਆਂ ਖ਼ਬਰਾਂ
ਅੱਜ ਦੀਆਂ 8 ਵੱਡੀਆਂ ਖ਼ਬਰਾਂ
ਅੱਜ ਦੀਆਂ 8 ਵੱਡੀਆਂ ਖ਼ਬਰਾਂ
ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੀ ਧਰਤੀ ‘ਤੇ ਪਾਕਿਸਤਾਨੀ ਹਵਾਈ ਹਮਲੇ ਦਾ ਕਰਾਰਾ ਜਵਾਬ ਦਿੱਤਾ ਹੈ। ਹਵਾਈ ਹਮਲੇ ਦੇ ਜਵਾਬ ਵਿੱਚ, ਤਾਲਿਬਾਨ ਬਲਾਂ ਨੇ ਹਥਿਆਰਾਂ ਨਾਲ ਪਾਕਿਸਤਾਨ ਦੀਆਂ ਫ਼ੌਜੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਵਿਆਪਕ ਗੋਲ਼ੀਬਾਰੀ ਅਤੇ ਬੰਬਾਰੀ ਕੀਤੀ। ਪਾਕਿਸਤਾਨੀ ਅਤੇ ਅਫ਼ਗ਼ਾਨ ਫ਼ੌਜਾਂ ਵਿਚਾਲੇ ਸਰਹੱਦ ‘ਤੇ ਖ਼ੂਨੀ ਝੜਪਾਂ ਵੀ ਹੋਈਆਂ ਹਨ, ਜਿਸ ‘ਚ ਕੁਝ ਪਾਕਿਸਤਾਨੀ ਫ਼ੌਜੀਆਂ ਦੇ
ਜਲੰਧਰ : ਫ਼ਾਜ਼ਿਲਕਾ ‘ਚ ਬੀ.ਐੱਸ.ਐੱਫ਼ ਦੇ ਇੰਟੈਲੀਜੈਂਸ ਵਿੰਗ ਨੇ ਸਵੇਰੇ ਸਰਹੱਦੀ ਖੇਤਰ ‘ਚ ਕੀਤੀ ਜਾ ਰਹੀ ਨਾਜਾਇਜ਼ ਭੁੱਕੀ ਦੀ ਖੇਤੀ ਨੂੰ ਕਾਬੂ ਕੀਤਾ ਹੈ। ਇਸ ਆਪ੍ਰੇਸ਼ਨ ਵਿੱਚ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਸ਼ਾਮਲ ਸਨ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਫ਼ਿਲਹਾਲ ਕਰੀਬ 14.47 ਕਿੱਲੋ ਭੁੱਕੀ (ਅਫ਼ੀਮ) ਦੇ ਪੌਦੇ ਬਰਾਮਦ ਕੀਤੇ ਹਨ। ਪੁਲਿਸ ਨੇ
ਅਮਰੀਕਾ : ਭਾਰਤ ਲਈ ਅਮਰੀਕਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਬੋਸਟਨ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ‘ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਇਆ। ਮ੍ਰਿਤਕ ਵਿਦਿਆਰਥੀ ਦੀ ਪਛਾਣ ਅਭਿਜੀਤ ਪਰਚੂਰੂ ਵਜੋਂ ਹੋਈ ਹੈ। ਅਭਿਜੀਤ ਦੇ ਮਾਤਾ-ਪਿਤਾ ਕਨੈਕਟੀਕਟ, ਯੂਐਸਏ ਵਿੱਚ ਰਹਿੰਦੇ ਹਨ
ਦਿੱਲੀ : ਸਵਿਸ ਗਰੁੱਪ ਆਈਕਿਊ ਏਅਰ ਨੇ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਅਤੇ ਦੇਸ਼ ਦੀਆਂ ਰਾਜਧਾਨੀਆਂ ਦੀ ਸੂਚੀ ਜਾਰੀ ਕੀਤੀ ਹੈ। ਭਾਰਤ ਦੀ ਰਾਜਧਾਨੀ ਦਿੱਲੀ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣ ਗਈ ਹੈ। ਪੇਟੀਆਈ ਦੁਆਰਾ ਜਾਰੀ ਜਾਣਕਾਰੀ ਅਨੁਸਾਰ ਬਿਹਾਰ ਦਾ ਬੇਗੂਸਰਾਏ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ
ਕਰਨ ਜੌਹਰ ਫਿਲਮ ਪ੍ਰੋਡੂਸਰ ਹਨ
ਜੰਗਲ ਵਿੱਚ ਲੁਕਿਆ ਹੋਇਆ ਸੀ ।