ਰਾਜ ਸਭਾ ’ਚ ਜ਼ਬਰਦਸਤ ਹੰਗਾਮਾ! ਜਯਾ ਬੱਚਨ ਤੇ ਸਪੀਕਰ ਧਨਖੜ ਆਪਸ ’ਚ ਭਿੜੇ, ਜਯਾ ਨੇ ਕੀਤੀ ਮੁਆਫ਼ੀ ਦੀ ਮੰਗ
ਨਵੀਂ ਦਿੱਲੀ: ਸੰਸਦ ਵਿੱਚ ਰਾਜ ਸਭਾ ਦੀ ਕਾਰਵਾਈ ਦੌਰਾਨ ਸਪਾ ਸੰਸਦ ਮੈਂਬਰ ਜਯਾ ਬੱਚਨ ਨੇ ਚੇਅਰਮੈਨ ਜਗਦੀਪ ਧਨਖੜ ਦੇ ਲਹਿਜੇ ’ਤੇ ਇਤਰਾਜ਼ ਜਤਾਇਆ। ਧਨਖੜ ਨੇ ਸਪਾ ਸੰਸਦ ਮੈਂਬਰ ਨੂੰ ‘ਜਯਾ ਅਮਿਤਾਭ ਬੱਚਨ’ ਕਹਿ ਕੇ ਸੰਬੋਧਨ ਕੀਤਾ ਸੀ, ਜਿਸ ’ਤੇ ਜਯਾ ਪਹਿਲਾਂ ਹੀ ਇਤਰਾਜ਼ ਜਤਾ ਚੁੱਕੀ ਸੀ। ਇਸ ’ਤੇ ਜਯਾ ਨੇ ਕਿਹਾ- “ਮੈਂ ਇਕ ਕਲਾਕਾਰ ਹਾਂ।
