Punjab

ਇਯਾਲੀ ਨੂੰ ਮਨਾਉਣ ‘ਚ ਸੁਖਬੀਰ ਬਾਦਲ ਫੇਲ੍ਹ ਹੋਏ,ਬਾਗ਼ੀ ਵਿਧਾਇਕ ਨੇ ਖੋਲ੍ਹਿਆ ਨਵਾਂ ਮੋਰਚਾ

ਮਨਪ੍ਰੀਤ ਇਯਾਲੀ ਨੇ ਅਕਾਲੀ ਦਲ ਦਲ ਦੇ ਪ੍ਰਧਾਨਗੀ ਅਹੁਦੇ ‘ਤੇ ਚੁੱਕੇ ਸਨ ਸਵਾਲ, ਰਾਸ਼ਟਰਪਤੀ ਚੋਣਾਂ ਦਾ ਕੀਤਾ ਸੀ ਬਾਇਕਾਟ ‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਆਗੂ ਮਨਪ੍ਰੀਤ ਇਯਾਲੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਕਿਸੇ ਵੀ ਤਰ੍ਹਾਂ ਦੀ ਸੁਲਾਹ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ । ਸੁਖਬੀਰ ਨਾਲ ਮੀਟਿੰਗ ਤੋਂ ਬਾਅਦ

Read More
India Punjab

ਕੇਂਦਰ ਦੇ ਇਸ ਫੈਸਲੇ ਖਿਲਾਫ਼ ਅੱਜ ਤੋਂ ਕਿਸਾਨਾਂ ਤੇ ਫੌਜੀਆਂ ਦਾ ਸਾਂਝਾ ਸੰਘਰਸ਼, 8 ਦਿਨ ਤੱਕ ਪੂਰੇ ਦੇਸ਼ ‘ਚ ਸਰਕਾਰ ਦੀ ਘੇਰਾਬੰਦੀ

ਜੈ ਜਵਾਨ ਜੈ ਕਿਸਾਨ ਸੰਮੇਲਨ 7 ਤੋਂ 14 ਅਗਸਤ ਤੱਕ ਕਰਵਾਏ ਜਾਣਗੇ ‘ਦ ਖ਼ਾਲਸ ਬਿਊਰੋ : ਅਗਨੀਪੱਥ ਯੋਜਨਾ ‘ਤੇ ਸਿਆਸੀ ਵਿਰੋਧ ਭਾਵੇਂ ਥੰਮ ਗਿਆ ਹੈ ਪਰ ਕਿਸਾਨ,ਸਾਬਕਾ ਫੌਜੀਆਂ ਅਤੇ ਨੌਜਵਾਨ ਨੇ ਮਿਲਕੇ ਸਾਂਝੇ ਤੌਰ ‘ਤੇ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ । ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਨੇ ਸਾਬਕਾ ਫੌਜ਼ੀਆ ਦੇ ਯੂਨਾਈਟਿਡ ਫਰੰਟ

Read More
India Punjab

Pvt ਹਸਪਤਾਲਾਂ ਦੇ ਮੁਫ਼ਤ ਇਲਾਜ ਦੇ 26 ਫ਼ੀਸਦੀ ਬਿੱਲ ਜ਼ਾਅਲੀ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ ‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਨਿੱਜੀ ਹਸਪਤਾਲਾਂ ਵੱਲੋਂ ਆਯੂਸ਼ਮਾਨ ਭਾਰਤ ਸਕੀਮ ਤਹਿਤ ਮੁਫਤ ਇਲਾਜ ਬੰਦ ਕੀਤਾ ਗਿਆ ਤੋਂ ਇੰਨਾ ਰੌਲਾ ਰੱਪਾ ਨਹੀਂ ਪਿਆ ਪਰ ਜਦੋਂ ਕੁਝ ਦਿਨ ਪਹਿਲਾਂ ਪੀਜੀਆਈ ਵੱਲੋਂ ਸੂਬੇ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਨਾਹ ਕਰ ਦਿੱਤੀ ਗਈ ਤਾਂ ਇੱਕ ਦਮ ਚੀਕ ਚਿਹਾੜਾ ਪਾ ਗਿਆ। ਪੀਜੀਆਈ

Read More
India International Punjab

ਨਾ ਮਾ ਰ ਜ਼ਾਲਮਾਂ ਵੇ, ਪੇਕੇ ਤੱਤੜੀ ਦੇ ਦੂਰ

‘ਦ ਖ਼ਾਲਸ ਬਿਊਰੋ : ਮਨਦੀਪ ਕੌਰ ਦੇ ਹੱਥਾਂ ਦੀ ਮਹਿੰਦੀ ਹਾਲੇ ਨਹੀਂ ਸੀ ਉੱਤਰੀ, ਨਾ ਹੀ ਲਾਲ ਚੂੜਾ ਲੱਥਿਆ ਸੀ ਕਿ ਰਣਜੋਧਬੀਰ ਜ਼ਾਲਮ ਦੇ ਹੱਥ ਉੱਠਣੇ ਸ਼ੁਰੂ ਹੋ ਗਏ ਸਨ। ਮਨਦੀਪ ਨੇ ਆਪਣੀ ਆਵਾਜ਼ ਕਮਰੇ ਤੋਂ ਬਾਹਰ ਨਾ ਨਿਕਲਣ ਦਿੱਤੀ। ਫਿਰ ਉਹਦੀਆਂ ਚੀਕਾਂ ਘਰ ਦੀ ਚਾਰਦੀਵਾਰੀ ਦੀਆਂ ਕੰਧਾਂ ਨਾਲ ਟਕਰਾਉਣ ਲੱਗੀਆਂ। ਰਣਜੋਧਬੀਰ ਸਿੰਘ ਸੰਧੂ ਚਾਹੇ

Read More
India Punjab

ਦੋ ਮਾਨ ਆਪਸ ‘ਚ ਭਿੜੇ

‘ਦ ਖ਼ਾਲਸ ਬਿਊਰੋ : ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਸਿਮਰਨਜੀਤ ਸਿੰਘ ਮਾਨ ਨੇ 15 ਅਗਸਤ ਨੂੰ ਘਰ ਘਰ ਤਿਰੰਗਾ ਮੁਹਿੰਮ ਦਾ ਵਿਰੋਧ ਕੀਤਾ ਹੈ।  ਉਨ੍ਹਾਂ ਨੇ ਲੋਕਾਂ ਆਪਣੇ ਘਰਾਂ ‘ਤੇ ਤਿਰੰਗਾ ਝੰਡਾ ਲਾਉਣ ਦੀ ਥਾਂ ਕੇਸਰੀ

Read More
India Punjab Sports

ਕਾਮਨਵੈਲਥ ਖੇਡਾਂ ਜਿੱਤ ਕੇ ਆਏ ਖਿਡਾਰੀਆਂ ਦਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਨਿੱਘਾ ਸਵਾਗਤ

‘ਦ ਖ਼ਾਲਸ ਬਿਊਰੋ : ਰਾਸ਼ਟਰਮੰਡਲ ਖੇਡਾਂ ‘ਚ ਤਮਗੇ ਲੈ ਕੇ ਪਰਤੇ ਦੇਸ਼ ਦੇ ਵੇਟਲਿਫਟਰ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ। ਪੰਜਾਬ ਸਰਕਾਰ ਦੀ ਤਰਫੋਂ  ਅੰਮ੍ਰਿਤਸਰ ਦੇ ਡੀਸੀ ਅਤੇ ਹੋਰ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨ ਲਈ ਪੁੱਜੇ। ਹਵਾਈ ਅੱਡੇ ‘ਤੇ ਸਾਰਿਆਂ ਨੇ ਉਨ੍ਹਾਂ ਦਾ ਤਿਲਕ, ਤਾੜੀਆਂ ਅਤੇ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸਾਰੇ

Read More
India Punjab

ਰੋਜ਼ਾਨਾ ਪੰਜ ਮੌ ਤਾਂ , ਕਿਸਾਨ ਦਾ ਤਾਂ ਦਿਲ ਰੋਂਦੈ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਕਿਸਾਨ ਦੀ ਜੂਨ ਤਾਂ ਸੱਚਮੁੱਚ ਬੁਰੀ ਹੈ। ਹਾੜੀ ਦੀ ਫਸਲ ‘ਚ ਦਾਣਾ ਸੁੰਗੜਣ ਨਾਲ ਘਾਟਾ ਖਾ ਲਿਆ। ਮਾਲਵੇ ਦੇ ਕਿਸਾਨ ਦੇ ਨਰਮੇ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤਾ। ਹੁਣ ਹਜ਼ਾਰਾ ਏਕੜ ਝੋਨਾ ਹੜ੍ਹਾਂ ਦੀ ਲਪੇਟ ‘ਚ ਆ ਗਿਆ ਹੈ। ਉਪਰੋਂ ਪਸ਼ੂਆਂ ਵਿੱਚ ਫੈਲੀ ਲੰਪੀ  ਸਕਿਨ ਡਜੀਜ (ਧੱਫੜ ਰੋਗ)

Read More
India Punjab

ਅਕਾਲੀ ਦਲ ਨੇ ਕੀਤਾ ਉਪ ਰਾਸ਼ਟਰਪਤੀ ਚੋਣ ਲਈ ਜਗਦੀਪ ਧਨਖੜ ਦਾ ਸਮਰਥਨ

ਭਾਰਤ ਦੇ ਅਗਲੇ ਉਪ ਰਾਸ਼ਟਰਪਤੀ ਦੀ ਚੋਣ ਲਈ ਅੱਜ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋ ਗਈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਉਮੀਦਵਾਰਾਂ ਧਨਖੜ ਨੂੰ ਸਮੱਰਥਤਨ ਦੇਣ ਦਾ ਐਲਾਨ ਕੀਤਾ ਹੈ।  ਇਸ ਦੀ ਜਾਣਕਾਰੀ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ “ਸ਼੍ਰੋਮਣੀ ਅਕਾਲੀ ਦਲ ਇੱਕ ਕਿਸਾਨ

Read More
Punjab

ਮੁੱਖ ਮੰਤਰੀ ਮਾਨ ਦੀ ਅਦਾਲਤ ‘ਚ ਹੋਈ ਪੇਸ਼ੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਵਿਚ ਸਾਲ 2020 ਵਿੱਚ ਭਗਵੰਤ ਮਾਨ ਸਮੇਤ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਉੱਤੇ ਪ੍ਰਦਰਸ਼ਨ ਕਰਨ ਉੱਤੇ ਮਾਮਲਾ ਦਰਜ ਹੋਇਆ ਸੀ। ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਮੁੱਖ ਮੰਤਰੀ ਦੀ

Read More
Punjab

ਪੰਜਾਬ ਦੇ ਮਰੀਜ਼ਾਂ ‘ਤੇ ਪੀਜੀਆਈ ਨੂੰ ਆਇਆ ਤਰਸ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਪੀਜੀਆਈ ਚੰਡੀਗੜ੍ਹ ‘ਚ ਅੱਜ ਤੋਂ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁੜ ਤੋਂ ਸ਼ੁਰੂ ਹੋ ਜਾਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਪੀਜੀਆਈ ਨੂੰ ਸੱਤ ਮਹੀਨਿਆਂ ਦਾ 16 ਕਰੋੜ ਦਾ ਬਕਾਏ ਅਦਾ ਨਹੀਂ ਕਰ ਸਕੀ ਸੀ ਜਿਸ ਕਾਰਨ PGI ਵੱਲੋਂ ਪੰਜਾਬ ਦੇ ਮਰੀਜ਼ਾਂ ਦਾ

Read More