Punjab

ਸਰਕਾਰ ਨੇ 31 ਜੂਨ ਤੱਕ ਬਿਜਲੀ ਦੇ ਬਕਾਏ ‘ਤੇ ਫੇਰੀ ਲੀਕ

‘ਦ ਖ਼ਾਲਸ ਬਿਊਰੋ : ਰਾਜ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਘਰੇਲੂ ਖਪਤਕਾਰਾਂ ਦਾ 30 ਜੂਨ ਤੱਕ ਬਕਾਇਆ ਮੁਆਫ ਕਰ ਦਿੱਤਾ ਹੈ। ਕਾਰਪੋਰੇਸ਼ਨ ਵੱਲੋਂ ਜਾਰੀ ਸਰਕੂਲਰ ਅਨੁਸਾਰ 30 ਜੂਨ ਤੱਕ ਅਦਾ ਨਾ ਕੀਤੇ ਗਏ ਬਕਾਏ” ਨੂੰ ਮੁਆਫ਼ ਸਮਝਿਆ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 31 ਦਸੰਬਰ 2021 ਤੱਕ

Read More
Punjab

CM ਮਾਨ ਨੇ MLAs ਦੀ ਲਗਾਈ ਚੰਗੀ ‘ਕਲਾਸ’ !

ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਜਨਤਾ ਦੇ ਮੁੱਦਿਆਂ ਨੂੰ ਚੁੱਕਣ ਦਾ ਤਰੀਕਾ ਦੱਸਿਆ ‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਚੰਗੀ ਕਲਾਸ ਲਗਾਈ। ਸੀਐੱਮ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਜਨਤਾ ਦੇ ਮੁੱਦੇ ਚੁੱਕਣ ਲਈ ਅਧਿਕਾਰੀਆਂ ਕੋਲ ਜਾਣ ਪਰ ਉਨ੍ਹਾਂ ਦਾ

Read More
India Punjab

ਅੰਮ੍ਰਿਤਸਰ -ਦਿੱਲੀ-ਚੰਡੀਗੜ੍ਹ ਦੇ ਸੜਕੀ ਸਫਰ ‘ਤੇ ਹੁਣ ਸ਼ਤਾਬਦੀ ਤੋਂ ਵੀ ਅੱਧਾ ਸਮਾਂ ਲੱਗੇਗਾ !

ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਦੇਸ਼ ਵਿੱਚ 26 Green expressway ਤਿਆਰ ਹੋ ਰਹੇ ਹਨ ‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਰੂਟ ‘ਤੇ ਸਫਰ ਕਰਨ ਵਾਲੇ ਸੜਕੀ ਯਾਤਰੀਆਂ ਲਈ ਜਲਦ ਹੀ ਸਫ਼ਰ ਹੋਰ ਬਿਹਤਰ ਹੋਣ ਵਾਲਾ ਹੈ। ਸਿਰਫ਼ ਇੰਨਾਂ ਹੀ ਨਹੀਂ ਦੋਵਾਂ ਰੂਟ ‘ਤੇ ਹੁਣ ਸਮੇਂ ਦੀ

Read More
Punjab

ਭ੍ਰਿ ਸ਼ਟਾਚਾਰ ਦੇ ਮਾਮਲੇ ‘ਚ CM ਮਾਨ ਨੇ ਵਿਜੇ ਸਿੰਗਲਾ ਨੂੰ ਮੁਆਫ ਕਰ ਦਿੱਤਾ !

ਆਮ ਆਦਮੀ ਪਾਰਟੀ ਦੀ ਮੀਟਿੰਗ ਵਿੱਚ ਵਿਜੇ ਸਿੰਗਲਾ ਪਹੁੰਚੇ, ਕਾਂਗਰਸ ਨੇ ਆਮ ਆਦਮੀ ਪਾਰਟੀ ਤੋਂ ਪੁੱਛਿਆ ਤਿੱਖਾ ਸਵਾਲ ‘ਦ ਖ਼ਾਲਸ ਬਿਊਰੋ : ਬਰਖ਼ਾਸਤ ਕੈਬਨਿਟ ਮੰਤਰੀ ਵਿਜੇ ਸਿੰਗਲਾ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ । ਭ੍ਰਿ ਸ਼ਟਾਚਾਰ ਦੇ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਆਏ ਸਿੰਗਲਾ ਇੱਕ ਵਾਰ

Read More
India International Punjab Sports

Commonwealth Games: ਪੰਜਾਬ ਦੇ ਚੌਥੇ ਮੈਡਲ ਜੇਤੂ ਦੀ ਹੈ ਦਿਲਚਸਪ ਕਹਾਣੀ ! ਭੈਣ ਨੇ ਦੱਸੀ

ਗੁਰਦੀਪ ਸਿੰਘ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਵੇਟਲਿਫਟਿੰਗ ਵਿੱਚ ਭਾਰਤ ਨੇ ਹੁਣ ਤੱਕ ਜਿੱਤੇ 10 ਤਗਮੇ ‘ਦ ਖ਼ਾਲਸ ਬਿਊਰੋ : Commonwealth games 2022 ਵਿੱਚ ਭਾਰਤ ਦੇ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ । ਪੰਜਾਬ ਦੇ ਵੇਟਲਿਫਟਰ ਗੁਰਦੀਪ ਸਿੰਘ ਨੇ ਭਾਰਤ ਦੀ ਝੋਲੀ ਵੇਟਲਿਫਟਿੰਗ ਵਿੱਚ 10 ਵਾਂ ਮੈਡਲ ਪਾਇਆ ਹੈ। 3 ਦਿਨਾਂ ਦੇ ਅੰਦਰ

Read More
India Punjab

ਹੁਣ ਪੰਜਾਬੀ Wrtiter ਦੀ ਬਾਲੀਵੁੱਡ ਫਿਲਮ ਦੇ Boycott ਦੀ ਮਹਿੰਮ ਸ਼ੁਰੂ, CAA ਖਿਲਾਫ਼ ਦਿੱਤਾ ਸੀ ਬਿਆਨ

37 ਸਾਲ ਦੀ ਕਨਿਕਾ ਢਿੱਲੋਂ ਕਈ ਬਾਲੀਵੁੱਡ ਦੀ ਫਿਲਮਾਂ ਦੀ ਕਹਾਣੀ ਲਿਖ ਚੁੱਕੀ ਹੈ ‘ਦ ਖ਼ਾਲਸ ਬਿਊਰੋ : ਸਿਲਵਰ ਸਕ੍ਰੀਨ ‘ਤੇ 11 ਅਗਸਤ ਨੂੰ ਬਾਲੀਵੁੱਡ ਦੇ 2 ਸੁਪਰ ਸਟਾਰ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਅਤੇ ਅਕਸ਼ੇ ਕੁਮਾਰ ਦੀ ਫਿਲਮ ਰਕਸ਼ਾ ਬੰਦਨ ਵਿਚਾਲੇ ਜ਼ਬਰਦਸਤ ਮੁਕਾਬਲੇ ਦੀ ਉਮੀਦ ਸੀ ਪਰ ਦੋਵਾਂ ਦੀ ਫਿਲਮਾਂ ਖਿਲਾਫ਼ ਸੋਸ਼ਲ

Read More
Punjab

ਪੰਜਾਬ ਸਰਕਾਰ ਨੇ ਲਾਹੀ PGI ਦੀ ਦੇਣਦਾਰੀ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਪੀਜੀਆਈ ਚੰਡੀਗੜ੍ਹ ‘ਚ ਅੱਜ ਤੋਂ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁੜ ਤੋਂ ਸ਼ੁਰੂ ਹੋ ਜਾਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਪੀਜੀਆਈ  ਨੂੰ ਸੱਤ ਮਹੀਨਿਆਂ ਦਾ 16 ਕਰੋੜ ਦਾ ਬਕਾਏ ਅਦਾ ਨਹੀਂ ਕਰ ਸਕੀ ਸੀ ਜਿਸ ਕਾਰਨ PGI ਵੱਲੋਂ ਪੰਜਾਬ ਦੇ ਮਰੀਜ਼ਾਂ ਦਾ

Read More
India Punjab

ਰੇਲਵੇ ਸਟੇਸ਼ਨਾਂ ‘ਤੇ ਬੰਦ ਹੋ ਜਾਣਗੇ ਜਾਂਚ ਕੇਂਦਰ

‘ਦ ਖ਼ਾਲਸ ਬਿਊਰੋ :- ਭਾਰਤੀ ਰੇਲਵੇ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਯੋਜਨਾ ਦੇ ਤਹਿਤ ਢਾਂਚਾਗਤ ਬਦਲਾਅ ਕਰਨ ਜਾ ਰਿਹਾ ਹੈ। ਭਾਰਤੀ ਰੇਲਵੇ ਹੁਣ ਯਾਤਰੀਆਂ ਦੀਆਂ ਸਹੂਲਤਾਂ ਦੇ ਲਈ ਰੇਲਵੇ ਸਟੇਸ਼ਨਾਂ ਉੱਤੇ ਸਹਿਯੋਗ ਕਾਊਂਟਰ ਖੋਲ੍ਹਣ ਦੀ ਤਿਆਰੀ ਵਿੱਚ ਹੈ, ਜਿਸ ਕਰਕੇ ਰੇਲਵੇ ਸਟੇਸ਼ਨਾਂ ‘ਤੇ ਮੌਜੂਦ ਜਾਂਚ ਕੇਂਦਰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

Read More
India International Punjab

CANADA ਤੋਂ ਪੰਜਾਬੀਆਂ ਦਾ ਸਿਰ ਝੁਕਾ ਦੇਣ ਵਾਲੀ ਖ਼ਬਰ ! ਪੁਲਿਸ ਦੀ ਖ਼ ਤਰਨਾਕ ਗੈਂ ਗਸਟਰਾਂ ਦੀ ਲਿਸਟ ‘ਚ 90% ਪੰਜਾਬੀ

ਕੈਨੇਡਾ ਪੁਲਿਸ ਨੇ ਖ਼ ਤਰਨਾਕ ਗੈਂ ਗਸਟਰਾਂ ਦੀ ਲਿਸਟ ਕੀਤੀ ਜਾਰੀ ‘ਦ ਖ਼ਾਲਸ ਬਿਊਰੋ : Canada ਤੋਂ ਹਰ ਪੰਜਾਬੀ ਦਾ ਸਿਰ ਝੁਕਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਜਿਹੜੇ ਲੋਕ ਆਪਣੇ ਬੱਚਿਆਂ ਨੂੰ ਕੈਨੇਡਾ ਪੜਨ ਲਈ ਭੇਜ ਦੇ ਹਨ ਉਨ੍ਹਾਂ ਲਈ ਇਹ ਖ਼ਬਰ ਅਲਰਟ ਕਰਨ ਵਾਲੀ ਹੈ। ਕੈਨੇਡਾ ਦੀ British Columbia ਪੁਲਿਸ ਏਜੰਸੀ ਨੇ

Read More
Punjab

AAP ਵਿਧਾਇਕ ਦਾ PA ਰਿਸ਼ਵਤ ‘ਚ ਘਿਰਿਆ! ਆਪ ਵਰਕਰ ਨੇ ਜਾਰੀ ਕੀਤੇ ਸਬੂਤ,ਐਂਟੀ ਕੁਰੱਪਸ਼ਨ ਹੈੱਲਪਲਾਈਨ ਨੂੰ ਸ਼ਿਕਾਇਤ

ਡੇਰਾਬੱਸੀ ਵਿਧਾਇਕ ਦੇ PA ‘ਤੇ ਲੱਗੇ 1 ਲੱਖ ਦੀ ਰਿਸ਼ਵਤ ਦੇ ਇਲਜ਼ਾਮ ‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਨਜ਼ਦੀਕੀ ‘ਤੇ ਰਿਸ਼ਵਤ ਦੇ ਇਲ ਜ਼ਾਮ ਲੱਗੇ ਹਨ। ਇਹ ਇਲ ਜ਼ਾਮ ਪਾਰਟੀ ਵਰਕਰ ਵੱਲੋਂ ਹੀ ਲਗਾਏ ਗਏ ਹਨ। ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ PA ਨਿਤਿਨ ਲੂਥਰਾ ‘ਤੇ ਇਲ ਜ਼ਾਮ

Read More