India Religion

‘ਤੁਸੀਂ ਆਪਣੀ ਧੀ ਦਾ ਵਿਆਹ ਕਰ ਦਿੱਤਾ, ਦੂਜਿਆਂ ਦੀਆਂ ਧੀਆਂ ਨੂੰ ਸੰਨਿਆਸੀ ਬਣਾ ਦਿੱਤਾ!’

ਬਿਉਰੋ ਰਿਪੋਰਟ – ਈਸ਼ਾ ਫਾਉਂਡੇਸ਼ਨ (ISHA FOUNDATION) ਦੇ ਮੁਖੀ ਅਤੇ ਅਧਿਆਤਮਕ ਗੁਰੂ ਸਤਿਗੁਰੂ ਜੱਗੀ ਵਾਸੂਦੇਵ (SADHGURU JAGGI VASUDEV) ਤੋਂ ਮਦਰਾਸ ਹਾਈਕੋਰਟ (MADRAS HIGH COURT) ਨੇ ਸਖ਼ਤ ਸਵਾਲ ਪੁੱਛਿਆ ਹੈ। ਅਦਾਲਤ ਨੇ ਕਿਹਾ ਜਦੋਂ ਤੁਸੀਂ ਆਪਣੀ ਧੀ ਦਾ ਵਿਆਹ ਕਰ ਦਿੱਤਾ ਹੈ ਤਾਂ ਦੂਜਿਆਂ ਦੀ ਧੀਆਂ ਦੇ ਵਾਲ ਕੱਟ ਕੇ ਸੰਸਾਰਕ ਜੀਵਨ ਤਿਆਗ ਕੇ ਸੰਨਿਆਸੀ ਬਣਨ

Read More
India International Punjab

ਐਡਵੋਕੇਟ ਧਾਮੀ ਦੀ ਜੈਸ਼ੰਕਰ, PM ਟਰੂਡੋ ਤੇ ਸਿੱਖ ਆਗੂਆਂ ਨੂੰ ਅਪੀਲ! ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੱਲ ਕਰੋ!

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਅੰਦਰ ਭਾਰਤ ਅਤੇ ਖ਼ਾਸਕਰ ਪੰਜਾਬ ਦੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਨਾਲ ਕੈਨੇਡਾ ਸਰਕਾਰ ਅਤੇ ਉੱਥੇ ਦੇ ਸਿੱਖ ਆਗੂਆਂ ਨੂੰ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਭਾਰਤੀ ਵਿਦਿਆਰਥੀਆਂ ਵੱਲੋਂ ਕੀਤੇ

Read More
India Lifestyle

SBI ਸਭ ਤੋਂ ਜ਼ਿਆਦਾ ਵਿਆਜ ਦੇਣ ਵਾਲੀ ‘FD’ ਦੀ ਤਰੀਕ ਵਧਾਈ, ਮਾਰਚ ਤੱਕ ਨਿਵੇਸ਼ ਕਰਨ ਦਾ ਮੌਕਾ

ਬਿਉਰ ਰਿਪੋਰਟ – ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੀ ਸਪੈਸ਼ਲ ਫਿਕਸ ਡਿਪਾਜ਼ਿਟ (FD) ਸਕੀਮ ਅੰਮ੍ਰਿਤ ਕਲਸ਼ (AMRIT KALASH) ਵਿੱਚ ਨਿਵੇਸ਼ ਦੀ ਅਖ਼ੀਰਲੀ ਤਰੀਕ ਵਧਾ ਦਿੱਤੀ ਹੈ। ਹੁਣ 31 ਮਾਰਚ 2025 ਤੱਕ ਨਿਵੇਸ਼ ਹੋ ਸਕੇਗਾ। ਪਹਿਲਾਂ ਅਖ਼ੀਰਲੀ ਤਰੀਕ 30 ਸਤੰਬਰ 2024 ਤੱਕ ਸੀ। ਇਸ ਸਕੀਮ ਅਧੀਨ ਸੀਨੀਅਰ ਸਿਟੀਜਨ ਨੂੰ FD ’ਤੇ 7.60% ਅਤੇ ਆਮ ਲੋਕਾਂ

Read More
International

ਹਿਜ਼ਬੁੱਲਾ ਨੇ ਤੇਲ ਅਵੀਵ ’ਚ ਮੋਸਾਦ ਹੈੱਡਕੁਆਰਟਰ ’ਤੇ ਦਾਗ਼ੇ ਮਿਜ਼ਾਈਲ! ਇਜ਼ਰਾਈਲ ’ਤੇ ਹਮਲੇ ਦਾ ਕੀਤਾ ਦਾਅਵਾ

ਬਿਉਰੋ ਰਿਪੋਰਟ: ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸੰਘਰਸ਼ ਜਾਰੀ ਹੈ। ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਤੇਲ ਅਵੀਵ ਵਿੱਚ ਮੋਸਾਦ ਹੈੱਡਕੁਆਰਟਰ ’ਤੇ ਉਸ ਵੱਲੋਂ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਹਿਜ਼ਬੁੱਲਾ ਨੇ ਕਿਹਾ ਹੈ ਕਿ ਇਜ਼ਰਾਈਲ ’ਤੇ 4 ਮਿਜ਼ਾਈਲ ਹਮਲੇ ਕੀਤੇ ਗਏ ਹਨ। ਇਸ ਦੌਰਾਨ, ਇਜ਼ਰਾਈਲੀ ਰੱਖਿਆ ਬਲਾਂ (ਆਈਡੀਐਫ) ਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਵਿਰੁੱਧ ‘ਸੀਮਤ, ਸਥਾਨਕ ਅਤੇ

Read More
India Khetibadi Punjab

ਝੋਨੇ ਦੇ ਸੀਜ਼ਨ ਨੂੰ ਲੈ ਕੇ ਐਕਸ਼ਨ ਮੋਡ ’ਚ CM! ਮੰਤਰੀਆਂ ਤੇ ਅਫ਼ਸਰਾਂ ਨਾਲ ਕੀਤੀ ਮੀਟਿੰਗ! ਕੇਂਦਰ ਨੂੰ ਵੀ ਲਿਖੀ ਚਿੱਠੀ

ਬਿਉਰੋ ਰਿਪੋਰਟ (ਚੰਡੀਗੜ੍ਹ): ਪੰਜਾਬ ਵਿੱਚ ਝੋਨੇ ਦੀ ਖ਼ਰੀਦ ਦੇ ਸੀਜ਼ਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖ਼ਰੀਦ ਨੂੰ ਲੈ ਕੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੂੰ

Read More
International

ਬੱਸ ਨੂੰ ਅੱਗ ਲੱਗਣ ਕਾਰਨ 25 ਬੱਚਿਆਂ ਦੀ ਹੋਈ ਮੌਤ

ਬਿਉਰੋ ਰਿਪੋਰਟ – ਥਾਈਲੈਂਡ (Thailand) ਵਿਚ ਇਕ ਸਕੂਲ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਬੱਸ ਵਿਚ 44 ਬੱਚੇ ਸਵਾਰ ਸਨ ਅਤੇ 16 ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਅੱਗ ਕਿਉਂ ਅਤੇ ਕਿਵੇਂ ਲੱਗੀ ਹੈ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ। ਬਚਾਅ ਕਰਮੀਆਂ ਵੱਲੋਂ

Read More
Punjab Religion

ਦਲ ਖ਼ਾਲਸਾ ਤੋਂ ਬਾਅਦ ਦਮਦਮੀ ਟਕਸਾਲ ਵੀ ਬੀਬੀ ਜਗੀਰ ਕੌਰ ਦੀ ਹਮਾਇਤ ’ਚ! ‘ਜਥੇਦਾਰ ਸਿੱਖ ਪੰਥ ਦੇ ਨਹੀਂ, ਬਲਕਿ ਬਾਦਲ ਪਰਿਵਾਰ ਦੇ ਹਨ!’

ਬਿਉਰੋ ਰਿਪੋਰਟ: ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਅਮਰੀਕ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਤਲਬ ਕਰਨ ਨੂੰ ਲੈ ਕੇ ਅਕਾਲੀ ਦਲ ’ਤੇ ਨਿਸ਼ਾਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੇ ਰੋਮਾਂ ਦੀ ਬੇਅਦਬੀ ਅਤੇ ਧੀ ਦਾ ਕਤਲ ਸਿੱਖ ਧਰਮ ਵਿੱਚ ਬੱਜਰ ਕੁਰਹਿਤ ਹੈ ਤਾਂ ਫਿਰ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ SGPC ਦਾ ਪ੍ਰਧਾਨ ਕਿਉਂ

Read More
Punjab

ਜਸਦੀਪ ਸਿੰਘ ਗਿੱਲ ਨੂੰ ਮਿਲੀ ਜ਼ੈੱਡ ਸੁਰੱਖਿਆ!

ਬਿਉਰੋ ਰਿਪੋਰਟ – ਡੇਰਾ ਬਿਆਸ (Dera Beas) ਦੇ ਹੋਣ ਵਾਲੇ ਨਵੇਂ ਮੁੱਖੀ ਜਸਦੀਪ ਸਿੰਘ ਗਿੱਲ (Jasdeep Singh Gill) ਨੂੰ ਜ਼ੈੱਡ ਸੁਰੱਖਿਆ ਦਿੱਤੀ ਗਈ ਹੈ। ਗ੍ਰਹਿ ਵਿਭਾਗ ਵੱਲੋਂ ਉਨ੍ਹਾਂ ਨੂੰ ਜ਼ੈੱਡ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਜਸਦੀਪ ਸਿੰਘ ਗਿੱਲ ਨੂੰ

Read More
Punjab Religion

ਬੀਬੀ ਜਗੀਰ ਕੌਰ ਦੇ ਹੱਕ ’ਚ ਨਿੱਤਰਿਆ ਦਲ ਖ਼ਾਲਸਾ! ਜਥੇਦਾਰ ਨੂੰ ਲਿਖੀ ਚਿੱਠੀ! ਨੋਟਿਸ ਨੂੰ ਕਿਹਾ ‘ਬੇਬੁਨਿਆਦ’

ਬਿਉਰੋ ਰਿਪੋਰਟ: ਬੀਬੀ ਜਗੀਰ ਕੌਰ ਨੂੰ ਉਨ੍ਹਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਦੋਂ ਤੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ, ਕਈ ਧਾਰਮਿਕ-ਸਿਆਸੀ ਸ਼ਖ਼ਸੀਅਤਾਂ ਉਨ੍ਹਾਂ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ

Read More