Punjab

ਮੁੱਖ ਮੰਤਰੀ ਮਾਨ ਤੀਜੇ ਦਿਨ ਵੀ ਹਸਪਤਾਲ ‘ਚ ਦਾਖਲ, ਮਾਨ ਦੀ ਸਿਹਤ ਸਥਿਰ

ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਤਿੰਨ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਫਿਲਹਾਲ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਮੈਡੀਕਲ ਆਈਸੀਯੂ ਵਾਰਡ ’ਚ ਰੱਖਿਆ ਗਿਆ ਹੈ। ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਬੁੱਧਵਾਰ ਦੇਰ ਰਾਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

Read More
Punjab

ਪੰਜਾਬ ਤੇ ਚੰਡੀਗੜ੍ਹ ‘ਚ ਅੱਜ ਵੀ ਮੀਂਹ ਦੀ ਸੰਭਾਵਨਾ, ਇੰਨ੍ਹਾਂ ਇਲਾਕਿਆਂ ‘ਚ ਪੈ ਸਕਦਾ ਹੈ ਮੀਂਹ

ਮੁਹਾਲੀ : ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਦੇ ਨਾਲ ਹੀ ਅੱਜ (ਸ਼ਨੀਵਾਰ) ਨੂੰ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਕਿਸੇ ਤਰ੍ਹਾਂ ਕੋਈ ਚੇਤਾਵਨੀ ਨਹੀਂ ਹੈ. ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਕੱਲ੍ਹ ਦੇ ਮੁਕਾਬਲੇ 0.1 ਵੱਧ ਗਿਆ ਹੈ। ਜਦੋਂ

Read More
Punjab

CM ਮਾਨ ਦੀ ਸਿਹਤ ਬਾਰੇ ਵੱਡੀ ਜਾਣਕਾਰੀ! ਅਜੇ ਨਹੀਂ ਮਿਲੇਗੀ ਛੁੱਟੀ, ਲਾਅ ਯੂਨੀ ਦੀਆਂ ਵਿਦਿਆਰਥਣਾਂ ਨਾਲ ਕੀਤੀ ਗੱਲਬਾਤ

ਬਿਉਰੋ ਰਿਪੋਰਟ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਉਹ ਅੱਜ ਵੀ ਮੁਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਦਾਖ਼ਲ ਰਹਿਣਗੇ। ਅੱਜ ਵੀ ਉਨ੍ਹਾਂ ਨੂੰ ਛੁੱਟੀ ਨਹੀਂ ਮਿਲੇਗੀ। ਫੋਰਟਿਸ ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਦੇ ਦਿਲ ਨਾਲ ਸਬੰਧਿਤ ਕੁਝ ਟੈਸਟਾਂ ਦੀਆਂ ਰਿਪੋਰਟਾਂ ਦੀ ਉਡੀਕ ਕੀਤੀ

Read More
International Punjab

ਹੁਸ਼ਿਆਰਪੁਰ ਦੇ ਨੌਜਵਾਨ ਦਾ ਅਮਰੀਕਾ ’ਚ ਕਤਲ! ਗਰਦਨ ’ਤੇ ਮਿਲੇ ਸੱਟ ਦੇ ਨਿਸ਼ਾਨ

ਬਿਉਰੋ ਰਿਪੋਰਟ: ਬੀਤੇ ਦਿਨ ਵੀਰਵਾਰ ਨੂੰ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਬੇਬੋਵਾਲ ਚੰਨੀਆਂ ਦੇ ਇੱਕ ਨੌਜਵਾਨ ਦਾ ਅਮਰੀਕਾ ਵਿੱਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਿੰਦਰ ਸਿੰਘ ਵਜੋਂ ਹੋਈ ਹੈ। ਪਿੰਦਰ 18 ਸਾਲਾਂ ਤੋਂ ਇਟਲੀ ਵਿੱਚ ਰਿਹਾ ਅਤੇ 3 ਸਾਲ ਪਹਿਲਾਂ ਹੀ ਅਮਰੀਕਾ ਸ਼ਿਫਟ ਹੋਇਆ ਸੀ। ਪਿੰਦਰ ਸਿੰਘ ਅਮਰੀਕਾ ਦੇ ਟਰੌਲੀ ਸ਼ਹਿਰ ਵਿੱਚ ਰਹਿੰਦਾ

Read More
India International

ਕਾਨਪੁਰ ਟੈਸਟ ਦੇ ਸਟੇਡੀਅਮ ’ਚ ਬੰਗਲਾਦੇਸ਼ੀ ਪ੍ਰਸ਼ੰਸਕ ਦੀ ਕੁੱਟਮਾਰ! ਹਸਪਤਾਲ ਦਾਖ਼ਲ

ਕਾਨਪੁਰ: ਭਾਰਤ-ਬੰਗਲਾਦੇਸ਼ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਬੰਗਲਾਦੇਸ਼ੀ ਸੁਪਰ ਫੈਨ ਟਾਈਗਰ ਰੌਬੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਰੌਬੀ ਬੰਗਲਾਦੇਸ਼ ਦਾ ਝੰਡਾ ਲਹਿਰਾਉਣ ਲਈ ਸਟੇਡੀਅਮ ਦੀ ਟੁੱਟੀ-ਭੱਜੀ ਇਮਾਰਤ ’ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੂੰ ਪੁਲਿਸ ਨੇ ਰੋਕ ਲਿਆ। ਇਸ ਦੌਰਾਨ ਉਸਦੀ ਪੁਲਿਸ ਅਤੇ ਭਾਰਤੀ ਪ੍ਰਸ਼ੰਸਕਾਂ ਨਾਲ ਝੜਪ ਵੀ ਹੋਈ।

Read More
India

ਹਰਿਆਣਾ ਵਿੱਚ ਗ੍ਰਹਿ ਮੰਤਰੀ ਸ਼ਾਹ ਦਾ ਦਾਅਵਾ! ‘ਹਰ ਅਗਨੀਵੀਰ ਨੂੰ ਪੈਨਸ਼ਨ ਦੇ ਨਾਲ ਨੌਕਰੀ ਦੇਵਾਂਗੇ!’ ਰਾਖਵੇਂਕਰਨ ਬਾਰੇ ਵੱਡਾ ਦਾਅਵਾ

ਬਿਉਰੋ ਰਿਪੋਰਟ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਚੋਣਾਂ ਨੂੰ ਲੈ ਕੇ ਅੱਜ ਸ਼ੁੱਕਰਵਾਰ ਨੂੰ 3 ਰੈਲੀਆਂ ਕੀਤੀਆਂ। ਰੇਵਾੜੀ ਵਿੱਚ ਪਹਿਲੀ ਰੈਲੀ ਕਰਦਿਆਂ ਸ਼ਾਹ ਨੇ ਕਿਹਾ ਕਿ ਫੌਜ ’ਚ ਭਰਤੀ ਹੋਣ ਵਾਲੇ ਹਰ ਅਗਨੀਵੀਰ ਨੂੰ ਪੈਨਸ਼ਨ ਦੇ ਨਾਲ ਨੌਕਰੀ ਦਿੱਤੀ ਜਾਵੇਗੀ। ਇਸ ਮੌਕੇ ਅਮਿਤ ਸ਼ਾਹ ਵਿਰੋਧੀ ਧਿਰ ਕਾਂਗਰਸ ’ਤੇ ਵੀ ਹਮਲਾ ਕਰਨ ਤੋਂ ਪਿੱਛੇ

Read More
India

ਅਗਨੀਵੀਰਾਂ ਲਈ ਵੱਡੀ ਖਬਰ, 15% ਰਾਖਵਾਂਕਰਨ, ਬ੍ਰਹਮੋਸ ਏਰੋਸਪੇਸ ‘ਚ ਕਈ ਅਸਾਮੀਆਂ ਰਾਖਵੀਆਂ ਹੋਣਗੀਆਂ

ਦੇਸ਼ ਦੇ ਅਗਨੀਵੀਰਾਂ ਲਈ ਇੱਕ ਚੰਗੀ ਖ਼ਬਰ ਆਈ ਹੈ। ਸ਼ੁੱਕਰਵਾਰ (27 ਸਤੰਬਰ) ਨੂੰ ਇੱਕ ਵੱਡੇ ਵਿਕਾਸ ਵਿੱਚ, ਬ੍ਰਹਮੋਸ ਏਰੋਸਪੇਸ ਨੇ ਅਗਨੀਪਥ ਸਕੀਮ ਦੇ ਤਹਿਤ ਅਗਨੀਵੀਰ ਲਈ ਰਿਜ਼ਰਵੇਸ਼ਨ ਦਾ ਐਲਾਨ ਕੀਤਾ ਹੈ। ਬ੍ਰਹਮੋਸ ਏਰੋਸਪੇਸ ਅਗਨੀਪਥ ਸਕੀਮ ਦੇ ਤਹਿਤ ਨਿਜੀ ਕੰਪਨੀਆਂ, ਪਬਲਿਕ ਸੈਕਟਰ ਅੰਡਰਟੇਕਿੰਗਜ਼ (ਪੀ.ਐੱਸ.ਯੂ.) ਅਤੇ ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਡੀ.ਪੀ.ਐੱਸ.ਯੂ.) ਵਿੱਚ ਅਗਨੀਪਥ ਸਕੀਮ ਅਧੀਨ ਅਗਨੀਵੀਰਾਂ ਲਈ

Read More
India Punjab Religion

200 ਸਾਲ ਪੁਰਾਣਾ ਗੁਰੂ ਘਰ ਢਾਹੁਣ ਵਿਰੁੱਧ ਡਟੇ ਮਲਵਿੰਦਰ ਸਿੰਘ ਕੰਗ

ਬਿਉਰੋ ਰਿਪੋਰਟ: ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਨੂੰ ਢਾਹੁਣ ਸੰਬੰਧੀ AAP ਸਾਂਸਦ ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਮੇਘਾਲਿਆ ਕੋਨਰਾਦ ਸੰਗਮਾ ਨੂੰ ਵੱਖੋ-ਵੱਖ ਚਿੱਠੀਆਂ ਲਿਖ ਕੇ ਇਹ ਗੁਰੂ ਘਰ ਢਾਹੁਣ ਦੇ ਹੁਕਮਾਂ ’ਤੇ ਤੁਰੰਤ ਰੋਕ ਲਗਾਉਣ ਲਈ ਕਿਹਾ ਹੈ। ਉਹਨਾਂ

Read More