Punjab

ਲੱਖਾ ਸਿਧਾਣਾ ਨੌਜਵਾਨਾਂ ਦੇ ਹੱਕਾਂ ਲਈ ਬਣਾਵੇਗਾ ਕਮੇਟੀ, ਲੋਕਾਂ ਦਾ ਮੰਗਿਆ ਸਹਿਯੋਗ

ਸਮਾਜ ਸੇਵੀ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਇੱਕ ਕਮੇਟੀ ਤਿਆਰ ਕਰਨ ਦਾ ਐਲਾਨ ਕੀਤਾ

Read More
Punjab

“ਪੰਜਾਬ ਦੇ ਲੋਕਾਂ ਨੂੰ ਮਨਾਇਆ ਤਾਂ ਜਾ ਸਕਦੈ ਪਰ ਦਬਾਇਆ ਨਹੀਂ”, ਖਹਿਰਾ ਨੇ ਸਰਕਾਰ ਨੂੰ ਦਿੱਤਾ ਹਲੂਣਾ

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੱਖਾ ਸਿਧਾਣਾ ਤੋਂ ਪਰਚਾ ਰੱਦ ਕਰਨ ਬਾਰੇ ਬੋਲਦਿਆਂ ਕਿਹਾ ਕਿ ਇਹ ਤੋਂ ਅਸਥਾਈ ਤੌਰ ਉੱਤੇ

Read More
Punjab

“ਪੁੱਤ ਧਿਆਨ ਰੱਖੀਂ, ਕਿਤੇ ਤੇਰਾ ਵੀ ਐਕ ਸੀਡੈਂਟ ਨਾ ਹੋ ਜਾਵੇ”, ਮੂਸੇਵਾਲਾ ਦੇ ਪਿਤਾ ਨੇ ਲੱਖਾ ਸਿਧਾਣਾ ਨੂੰ ਕੀਤਾ ਸੁਚੇਤ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੈਨੀ ਜੌਹਲ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਦੋ ਕੁੜੀਆਂ ਰੁਪਿੰਦਰ ਹਾਂਡਾ ਅਤੇ ਜੈਨੀ ਜੌਹਲ ਨੇ ਮੂਸੇਵਾਲਾ

Read More
Manoranjan Punjab

“ਘਰ ਸਾਡੇ ਵੈ ਣ ਪਏ, ਗੂੰਜਣ ਥੋਡੇ ਘਰ ਸ਼ਹਿਨਾਈਆਂ”, ਇੱਕ ਹੋਰ ਗਾਣਾ ਹੋਇਆ BAN

ਇਸ ਗੀਤ ਨੂੰ ਬਲਾਕ ਕਰ ਦਿੱਤਾ ਗਿਆ ਹੈ। ਗੀਤ ਦੇ ਬੋਲ ਸਨ ਕਿ ਘਰ ਸਾਡੇ ਵੈਣ ਪਏ, ਗੂੰਜਣ ਥੋਡੇ ਘਰ ਸ਼ਹਿਨਾਈਆਂ।

Read More
Punjab

“ਸੰਸਦ ‘ਚ ਸਿੱਖਾਂ ਨੂੰ ਬੋਲਣ ਦੀ ਇਜ਼ਾਜਤ ਨਹੀਂ ਹੈ”, ਸਿਮਰਨਜੀਤ ਮਾਨ ਨੂੰ ਕਿਉਂ ਕਹਿਣੀ ਪਈ ਇਹ ਗੱਲ ?

ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਹਿੰਦੂ ਨੂੰ ਬਾਦਸ਼ਾਹੀ ਪ੍ਰਾਪਤ ਹੋਈ ਹੈ। ਜਦੋਂ ਤੱਕ ਅਸੀਂ ਖੁਦਮੁਖਤਿਆਰ ਨਹੀਂ ਹੁੰਦੇ, ਉਦੋਂ

Read More
Punjab

ਇਨਸਾਫ਼ ਮੋਰਚੇ ‘ਤੇ ਲੱਗੇ ਸਵਾਲੀਆ ਨਿਸ਼ਾਨ,ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਨੇ ਕੀਤੇ ਖੁਲਾਸੇ

ਬਹਿਬਲ ਕਲਾਂ : ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਗੁਰਜੀਤ ਸਿੰਘ ਦੇ ਪਰਿਵਾਰ ਨੇ ਖੁਦ ਨੂੰ

Read More
Punjab

“ਇਨ੍ਹਾਂ ਨੂੰ ਲੱਗਦੈ ਕਿ ਅਸੀਂ ਕਦੇ ਕਾਲ ਕੋਠੜੀਆਂ ਨਹੀਂ ਵੇਖੀਆਂ”, ਅੰਮ੍ਰਿਤਪਾਲ ਸਿੰਘ ਦਾ ਵੜਿੰਗ ਨੂੰ ਤਕੜਾ ਜਵਾਬ

ਅੰਮ੍ਰਿਤਪਾਲ ਸਿੰਘ ਨੇ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਕੂਮਤ ਨੇ ਪਰਚਾ ਪਾ ਕੇ ਇਹ ਟੋਹਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਉੱਤੇ

Read More
India Punjab

ਭਾਰਤੀ ਹਵਾਈ ਫ਼ੌਜ ਦੇ ਏਅਰ ਸ਼ੋਅ ਨੂੰ ਲੈ ਕੇ ਕਿਉਂ ਛਿੜ ਰਿਹੈ ਨਵਾਂ ਵਿਵਾਦ, ਜਾਣੋ ਵਜ੍ਹਾ

ਭਾਰਤੀ ਹਵਾਈ ਫੌਜ ਦੇ ਸ਼ੋਅ ਦੇ ਵਾਤਾਵਰਣ ’ਤੇ ਪਏ ਅਸਰ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ।

Read More
Punjab

NSUI Punjab President ਇਸ਼ਪ੍ਰੀਤ ਸਿੰਘ ਸਿੱਧੂ ਨੇ ਕੈਂਪਸ ਅਤੇ ਹੋਸਟਲਾਂ ਦਾ ਕੀਤਾ ਦੌਰਾ,ਕੁੜੀਆਂ ਦੀ ਸੁਰੱਖਿਆ ਸਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਕੀਤੀ ਚਰਚਾ

ਚੰਡੀਗੜ੍ਹ : ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਪੰਜਾਬ ਦੇ ਪ੍ਰਧਾਨ ਇਸ਼ਪ੍ਰੀਤ ਸਿੰਘ ਸਿੱਧੂ ਨੇ ਕੈਂਪਸ ਅਤੇ ਹੋਸਟਲਾਂ ਵਿੱਚ ਕੁੜੀਆਂ ਦੀ ਸੁਰੱਖਿਆ ਦਾ ਮੁਆਇਨਾ ਕਰਨ

Read More
Punjab

ਨਹੀਂ ਬਜਾਇਆ ਮੂਸੇਵਾਲਾ ਦਾ ਗਾਣਾ ਤਾਂ ਬਾਰਾਤ ਦਾ ਕੁਟਾਪਾ, ਲਾੜੇ ਦੇ ਭਰਾ ਸਮੇਤ ਤਿੰਨ ਜ਼ਖਮੀ

ਫ਼ਾਜ਼ਿਲਕਾ : ਪੰਜਾਬ ਦੇ ਮਾਲਵਾ ਇਲਾਕੇ ਵਿਚ ਪੈਂਦੇ ਹਲਕਾ ਫ਼ਾਜ਼ਿਲਕਾ ਦੇ ਇਕ ਪਿੰਡ ਵਿੱਚ ਉਸ ਵੇਲੇ ਮਾਹੌਲ ਗੰਭੀਰ ਬਣ ਗਿਆ ਜਦੋਂ  ਪਿੰਡੋਂ ਤੁਰੀ

Read More