ਕੱਟੀਆਂ ਉਂਗਲਾਂ ਹੱਥ ’ਚ ਫੜ ਕੇ ਬੱਸ ਰਾਹੀਂ ਪੀਜੀਆਈ ਪਹੁੰਚਿਆ ਮਜ਼ਦੂਰ
ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖ਼ਮੀ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਪਰ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜ਼ਖ਼ਮੀ ਆਪਣੇ ਇਕ ਸਾਥੀ ਨਾਲ ਦਰਦ ਨਾਲ ਤੜਫਦਾ ਹੋਇਆ ਬੱਸਾਂ ਵਿੱਚ ਧੱਕੇ ਖਾ ਕੇ ਪੀਜੀਆਈ ਚੰਡੀਗੜ੍ਹ ਪਹੁੰਚਿਆ।