Punjab

“ਨਾਂ ਤਾਂ ਕੋਈ ਸਰੂਪ ਲਾਪਤਾ ਹੋਇਆ ਹੈ ਤੇ ਨਾਂ ਹੀ ਇਹਨਾਂ ਦੀ ਬੇਅਦਬੀ ਹੋਈ ਹੈ” SGPC ਪ੍ਰਧਾਨ ਧਾਮੀ ਦਾ ਬਿਆਨ

 ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਲਾਪਤਾ ਹੋਏ 328 ਸਰੂਪਾਂ ਦੇ ਮਾਮਲੇ ਵਿੱਚ ਸਪੱਸ਼ਟੀਕਰਨ ਦਿੱਤਾ ਹੈ। ਧਾਮੀ ਨੇ ਇਹ ਦਾਅਵਾ ਕੀਤਾ ਹੈ ਕਿ ਨਾਂ ਤਾਂ ਇਹ ਸਰੂਪ ਲਾਪਤਾ ਹੋਏ ਹਨ ਤੇ ਨਾਂ ਹੀ ਇਹਨਾਂ ਦੀ ਬੇਅਦਬੀ ਹੋਈ ਹੈ । ਉਹਨਾਂ ਘਟਨਾ ਦੇ ਵਾਪਰਨ

Read More
Punjab

ਮੁੱਖ ਮੰਤਰੀ ਮਾਨ ਨੇ ਵੱਡੇ ਦਾਅਵਿਆਂ ਨਾਲ ਆਪਣੇ ਕਾਰਜਕਾਲ ਦਾ ਬਿਊਰਾ ਕੀਤਾ ਪੇਸ਼,ਕਿਹਾ ਹੁਣ ਪੰਜਾਬ ਹੋਵੇਗਾ ਖੁਸ਼ਹਾਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਦੇ ਰੂਬਰੂ ਹੋ ਕੇ ਪੰਜਾਬ ਵਿੱਚ ਨਿਵੇਸ਼ ਵਧਾਉਣ ਲਈ ਆਪਣੇ ਕਾਰਜਕਾਲ ਦੇ ਪਿਛਲੇ 10 ਮਹੀਨਿਆਂ ਦੌਰਾਨ ਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਹੋਰ ਕੰਮਾਂ ਦਾ ਬਿਊਰਾ ਪੇਸ਼ ਕੀਤਾ ਹੈ।ਮਾਨ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਆਪ ਨੇ ਗਾਰੰਟੀ ਦਿੱਤੀ

Read More
India

ਵਿਆਹ ‘ਚ ਜੈਮਾਲਾ ਤੋਂ ਬਾਅਦ ਲਾਪਤਾ ਹੋਈ ਦੁਲਹਨ , ਮਾਤਮ ‘ਚ ਬਦਲੀਆਂ ਖੁਸ਼ੀਆਂ, ਜਾਂਚ ਵਿੱਚ ਜੁਟੀ ਪੁਲਿਸ

ਕੁਸ਼ੀਨਗਰ : ਯੂਪੀ ਦੇ ਕੁਸ਼ੀਨਗਰ ਜ਼ਿਲੇ ਦੇ ਚੌਰਾ ਖਾਸ ਥਾਣਾ ਖੇਤਰ ਦੇ ਪਿੰਡ ਕੋਇਲਾਵਾ ਬੁਜ਼ੁਰਗ ‘ਚ ਜੈਮਾਲਾ ਤੋਂ ਬਾਅਦ ਭੱਜਣ ਵਾਲੀ ਲਾੜੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਦਰਖਤ ਨਾਲ ਲਟਕਦੀ ਵਿਆਹੀ ਲੜਕੀ ਦੀ ਲਾਸ਼ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ।

Read More