India International

ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ ਦੇ ਛਾਪੇ ਦੀ ਅੰਤਰਰਾਸ਼ਟਰੀ ਮੀਡੀਆ ‘ਚ ਚਰਚਾ

ਦਿੱਲੀ : ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ (ਆਈ.ਟੀ.) ਦੀ ਟੀਮ ਵੱਲੋਂ ਸਰਵੇਖਣ ਦੂਜੇ ਦਿਨ ਵੀ ਜਾਰੀ ਹਨ। ਆਈਟੀ ਅਧਿਕਾਰੀਆਂ ਨੇ ਵਿੱਤ ਵਿਭਾਗ ਦੇ ਕਰਮਚਾਰੀਆਂ ਦੇ ਮੋਬਾਈਲ, ਲੈਪਟਾਪ-ਡੈਸਕਟਾਪ ਜ਼ਬਤ ਕਰ ਲਏ ਹਨ।ਇਸ ਸੰਬੰਧ ਵਿੱਚ ਹੁਣ ਅੰਤਰਰਾਸ਼ਟਰੀ ਮੀਡੀਆ ‘ਚ ਚਰਚੇ ਹੋਣੇ ਸ਼ੁਰੂ ਹੋ ਗਏ ਹਨ ਪਰ ਅਮਰੀਕਾ ਤੇ ਇੰਗਲੈਂਡ  ਵਰਗੇ ਦੇਸ਼ਆਂ ਨੇ

Read More
India

52 ਸਾਲ ਪਹਿਲਾਂ ਇੰਦਰਾ ਗਾਂਧੀ ਨੇ ਬੰਦ ਕਰ ਦਿੱਤਾ ਸੀ BBC ਦਫਤਰ, ਜਾਣੋ ਕਿਉਂ ਕੀਤੀ ਗਈ ਕਾਰਵਾਈ

ਅਜਿਹਾ ਨਹੀਂ ਹੈ ਕਿ ਬੀਬੀਸੀ ਖ਼ਿਲਾਫ਼ ਪਹਿਲੀ ਵਾਰ ਕਾਰਵਾਈ ਹੋ ਰਹੀ ਹੈ। 52 ਸਾਲ ਪਹਿਲਾਂ ਯਾਨੀ 1970 ਵਿੱਚ, ਫਰਾਂਸੀਸੀ ਨਿਰਦੇਸ਼ਕ ਲੁਈਸ ਮੱਲੇ ਨੇ ਦੋ ਦਸਤਾਵੇਜ਼ੀ ਫਿਲਮਾਂ, ਕਲਕੱਤਾ ਅਤੇ ਫੈਂਟਮ ਇੰਡੀਆ ਬਣਾਈਆਂ।

Read More
India

ਰਾਮ ਰਹੀਮ ਦੇਸ਼ ਦੀ ਵਧਦੀ ਆਬਾਦੀ ਤੋਂ ਚਿੰਤਤ, ਪ੍ਰੇਮੀਆਂ ਨੂੰ ਆਬਾਦੀ ਕਾਬੂ ਕਰਨ ਦਾ ਦਿੱਤਾ ਸੁਨੇਹਾ..

ਰਾਮ ਰਹੀਮ ਨੇ ਕਿਹਾ ਕਿ ਦੇਸ਼ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਇਸ ਦੀ ਆਬਾਦੀ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਰਹੇ ਹਨ।

Read More
India Punjab

ਦੇਸ਼ ਦੇ ਉੱਤਰੀ ਇਲਾਕਿਆਂ ਵਿੱਚ ਮੌਸਮ ਦਾ ਲਗਾਤਾਰ ਬਦਲ ਰਿਹਾ ਮਿਜ਼ਾਜ,ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਠਾਰੇ ਲੋਕ

ਚੰਡੀਗੜ੍ਹ : ਦੇਸ਼ ਦੇ ਉੱਤਰੀ ਇਲਾਕਿਆਂ ਵਿੱਚ ਸਰਦੀਆਂ ਦਾ ਮੌਸਮ ਲਗਭਗ ਖ਼ਤਮ ਹੋਣ ਦੀ ਕਗਾਰ ‘ਤੇ ਹੈ ਤੇ ਘਰਾਂ ਵਿਚ ਗਰਮ ਕੱਪੜਿਆਂ ਨੂੰ ਸਾਂਭ ਕੇ ਰੱਖ ਦਿੱਤੇ ਜਾਣ ਦੀ ਤਿਆਰੀ ਵੀ ਸ਼ੁਰੂ ਹੈ ਪਰ ਮੌਸਮ ਦਾ ਲਗਾਤਾਰ ਬਦਲ ਰਿਹਾ ਮਿਜ਼ਾਜ ਹਾਲੇ ਵੀ ਲੋਕਾਂ ਨੂੰ ਠਾਰ ਰਿਹਾ ਹੈ । ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਬਦਲੀ

Read More
India

ਭਾਰਤ-ਪਾਕਿਸਤਾਨ ਦੇ 50 ਲੱਖ ਲੋਕਾਂ ਦੀ ਜਾਨ ਨੂੰ ਖ਼ਤਰਾ! ਭਿਆਨਕ ਹੜ੍ਹ ਦੀ ਭਵਿੱਖਬਾਣੀ

deadly glacial floods alert-ਅਧਿਐਨ ਨੇ ਦਿਖਾਇਆ ਕਿ 9.3 ਮਿਲੀਅਨ ਲੋਕ ਸੰਭਾਵੀ ਤੌਰ 'ਤੇ ਖ਼ਤਰੇ ਵਿੱਚ ਹਨ, ਜਿਨ੍ਹਾਂ ਵਿੱਚੋਂ 5 ਮਿਲੀਅਨ ਭਾਰਤ ਅਤੇ ਪਾਕਿਸਤਾਨ ਵਿੱਚ ਰਹਿੰਦੇ ਹਨ।

Read More
Punjab

ਅੱਜ ਤੋਂ ਬੰਦ ਹੋ ਗਏ ਹਨ ਆਹ ਟੋਲ ਪਲਾਜ਼ੇ,ਮਿਆਦ ਹੋਈ ਪੂਰੀ

ਲੁਧਿਆਣਾ: ਅੱਜ ਸੂਬੇ ਦੇ ਅਲੱਗ-ਅਲੱਗ ਦੋ ਜ਼ਿਲ੍ਹਿਆਂ ਵਿੱਚ ਸਥਿਤ 3 ਟੋਲ ਪਲਾਜ਼ਿਆਂ ਨੂੰ ਪੰਜਾਬ ਸਰਕਾਰ ਬੰਦ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਹਨਾਂ 3 ਟੋਲ ਪਲਾਜ਼ਿਆਂ ਨੂੰ ਬੰਦ ਕਰਨਗੇ। ਇੱਕੋ ਕੰਪਨੀ ਦੇ ਤਿੰਨ ਟੋਲ ਪਲਾਜ਼ਿਆਂ ਵਿੱਚੋਂ ਦੋ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅਤੇ ਇੱਕ ਨਵਾਂਸ਼ਹਿਰ ਵਿਚ ਹੈ। ।ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ

Read More
India Punjab

ਕੇਂਦਰ ਨੇ ਪੰਜਾਬ ਸਰਕਾਰ ਦੇ ਖਿਲਾਫ ਕਾਰਵਾਈ ਦੇ ਸੰਕੇਤ,ਆਹ ਬਣੀ ਵਜ੍ਹਾ,ਕਿਹਾ ਹੁਣ ਹੋਰ ਫੰਡ ਨਹੀਂ ਜਾਰੀ ਹੋਣੇ

ਚੰਡੀਗੜ੍ਹ :  ਪੰਜਾਬ ਸਰਕਾਰ ਦੇ ਰਾਜਪਾਲ ਨਾਲ ਜਾਰੀ ਵਿਵਾਦ ਤੋਂ ਬਾਅਦ ਹੁਣ ਕੇਂਦਰ ਨੇ ਵੀ ਪੰਜਾਬ ਸਰਕਾਰ ਦੇ ਖਿਲਾਫ ਕਾਰਵਾਈ ਦੇ ਸੰਕੇਤ ਦਿੱਤੇ ਹਨ। ਮਾਮਲਾ ਨੈਸ਼ਨਲ ਸਿਹਤ ਮਿਸ਼ਨ ਤਹਿਤ ਮਿਲਣ ਵਾਲੇ ਫੰਡਾਂ ਦਾ ਹੈ। ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਕੇਂਦਰ ਨੇ ਪੰਜਾਬ ਸਰਕਾਰ ਨੂੰ ਨੈਸ਼ਨਲ ਸਿਹਤ ਮਿਸ਼ਨ ਤਹਿਤ

Read More
International

ਤੁਰਕੀ-ਸੀਰੀਆ ‘ਚ ਹਾਲਾਤ ਗੰਭੀਰ,ਮਰਨ ਵਾਲਿਆਂ ਦੀ ਗਿਣਤੀ 41 ਹਜ਼ਾਰ ਤੋਂ ਪਾਰ,100 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ,

ਤੁਰਕੀ-ਸੀਰੀਆ ‘ਚ 9 ਦਿਨ ਪਹਿਲਾਂ ਆਏ ਭਿਆਨਕ ਭੂਚਾਲ ਕਾਰਨ ਇਹਨਾਂ ਦੇਸ਼ਾਂ ਵਿੱਚ ਹਰ ਪਾਸੇ ਤਬਾਹੀ ਦਾ ਮੰਜਰ ਨਜ਼ਰ ਆ ਰਿਹਾ ਹੈ। ਇਸ ਕਾਰਨ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇੱਕ ਹਫਤੇ ਤੋਂ ਵੀ ਜਿਆਦਾ ਸਮੇਂ ਤੋਂ ਲੋਕ ਮਲਬੇ ਹੇਠ ਦੱਬੇ ਹੋਏ ਹਨ। ਜਿਹਨਾਂ ਨੂੰ ਬਚਾਉਣ ਲਈ ਦੁਨੀਆ ਭਰ ਦੇ ਬਚਾਅ ਕਰਮਚਾਰੀ ਲਗਾਤਾਰ

Read More