India

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਵੱਡੀ ਰਾਹਤ,ਸਿਲੰਡਰ ਹੋਇਆ ਇੰਨੇ ਰੁਪਏ ਸਸਤਾ

ਦਿੱਲੀ : ਨਵਾਂ ਵਿੱਤੀ ਸਾਲ ਸ਼ੁਰੂ ਹੋਣ ਦੇ ਨਾਲ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਵੱਡੀ ਰਾਹਤ ਮਿਲੀ ਹੈ। ਮਹੀਨੇ ਦੇ ਪਹਿਲੇ ਦਿਨ ਯਾਨੀ 1 ਅਪ੍ਰੈਲ 2023 ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਹੁਣ ਕਮਰਸ਼ੀਅਲ ਸਿਲੰਡਰ ਆਮ ਲੋਕਾਂ ਨੂੰ 92 ਰੁਪਏ ਸਸਤਾ ਮਿਲੇਗਾ। ਕੰਪਨੀਆਂ ਵੱਲੋ ਕੀਤੀ

Read More
India

ਟੈਕਸ, ਟੋਲ ਤੋਂ ਲੈ ਕੇ LPG ਸਿਲੰਡਰ ਤੱਕ… ਅੱਜ ਤੋਂ ਹੋਏ ਇਹ 10 ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ

New Financial Year -ਅੱਜ ਤੋਂ ਅਜਿਹੇ ਕਈ ਬਦਲਾਅ ਹੋ ਗਏ ਹਨ, ਜਿਨ੍ਹਾਂ ਦਾ ਅਸਰ ਸਿੱਧੇ ਤੌਰ 'ਤੇ ਤੁਹਾਡੀ ਜੇਬ 'ਤੇ ਪੈਣਾ ਹੈ। ਹੇਠਾਂ ਪੜ੍ਹਦੇ ਹਾਂ ਦਸ ਵੱਡੇ ਬਦਲਾਅ ਬਾਰੇ।

Read More
Punjab

ਜ਼ੀਰਾ ਮੋਰਚਾ ਇਨਸਾਫ਼ ਮੋਰਚੇ ਵਿੱਚ ਹੋਈ ਚਿਤਾਵਨੀ ਰੈਲੀ,ਮੀਂਹ ਦੇ ਬਾਵਜੂਦ ਹੋਇਆ ਭਰਵਾਂ ਇਕੱਠ

ਫਿਰੋਜ਼ਪੁਰ : ਜ਼ੀਰਾ ਮੋਰਚਾ ਇਨਸਾਫ਼ ਮੋਰਚਾ ਵੱਲੋਂ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਮੋਰਚੇ ਵਿੱਚ ਭਰਵਾਂ ਇਕੱਠ ਹੋਇਆ ਹੈ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨਾਂ,ਨੌਜ਼ਵਾਨਾਂ ਤੇ ਬੀਬੀਆਂ ਨੇ ਇਸ ਚਿਤਾਵਨੀ ਰੈਲੀ ਵਿੱਚ ਸ਼ਿਰਕਤ ਕੀਤੀ ਹੈ। ਇਸ ਮੌਕੇ ਮੋਰਚੇ ਦੀ ਸਟੇਜ਼ ਤੋਂ ਸੰਬੋਧਨ ਕਰਦੇ ਹੋਏ ਵੱਖੋ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸਾਰੀ ਸੰਗਤ ਨਾਲ

Read More
Punjab

ਸਕੂਲਾਂ ਵਿੱਚ ਬਦਲਿਆ ਸਮਾਂ,ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ : ਪੰਜਾਬ ਵਿੱਚ ਸਰਦ ਰੁੱਤ ਦੀ ਵਿਦਾਈ ਤੋਂ ਬਾਅਦ ਸੂਬਾ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਵੀ ਤਬਦੀਲੀ ਕਰ ਦਿੱਤੀ ਹੈ। ਕੱਲ ਯਾਨੀ 01 ਅਪ੍ਰੈਲ 2023 ਤੋਂ ਲੈ ਕੇ 30 ਸਤੰਬਰ 2023 ਤੱਕ ਪੰਜਾਬ ਰਾਜ ਦੇ ਸਕੂਲ ਸਵੇਰੇ 8:00 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 2:00 ਵਜੇ ਸਾਰੀ ਛੁੱਟੀ ਹੋਵੇਗੀ। 01 ਅਪ੍ਰੈਲ 2023 ਤੋਂ 30

Read More