ਲੁਧਿਆਣਾ ਦੇ ਸਮਾਰਟ ਸਕੂਲ ਦਾ ਲੈਂਟਰ ਡਿੱਗਿਆ ! 4 ਅਧਿਆਪਕ ਹੇਠਾਂ ਦੱਬੇ ! NDRF ਦੀ ਟੀਮ ਪਹੁੰਚੀ
NDRF ਨੇ ਸੰਭਾਲਿਆ ਮੋਰਚਾ
NDRF ਨੇ ਸੰਭਾਲਿਆ ਮੋਰਚਾ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਸਾਰਾਗੜ੍ਹੀ ਚੌਕੀ, ਜਿੱਥੋਂ 36 ਸਿੱਖ ਰੈਜੀਮੈਂਟ ਦੇ 21 ਸਿੱਖ ਯੋਧਿਆਂ ਨੇ 12 ਸਤੰਬਰ 1897 ਨੂੰ ਜੰਗ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ, ਉੱਥੇ ਹੁਣ ਇੱਕ ਯਾਦਗਾਰ ਸਥਾਪਤ ਕਰਨ ਦੀ ਤਿਆਰੀ ਹੈ। ਇਸਦਾ ਉਦਘਾਟਨ ਸ਼ਹੀਦੀ ਵਾਲੇ ਦਿਨ ਸਿੱਖ ਰੀਤੀ ਰਿਵਾਜਾਂ ਅਨੁਸਾਰ ਕੀਤਾ ਜਾਵੇਗਾ। ਵੈਸੇ ਤਾਂ ਹੁਣ ਤੱਕ ਉਨ੍ਹਾਂ ਸ਼ਹੀਦਾਂ ਦੀਆਂ ਕਈ ਯਾਦਗਾਰਾਂ
ਹੀਕ ਸਟ੍ਰੀਕ 250 ਕੌਮਾਂਤਰੀ ਮੈਚ ਖੇਡ ਚੁੱਕੇ ਹਨ
ਅਮਰੀਕਾ : ਸਭ ਤੋਂ ਤੇਜ਼ ਐਥਲੀਟ ਬਣੀ ਰਿਚਡਰਸਨ , ਸਕੂਲ ‘ਚ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼ ,ਨਸ਼ੇ ਦੀ ਜਾਲ ‘ਚ ਫਸੀ , ਜਿੰਦਗੀ ਦੇ ਰੇਸ ‘ਚ ਕੀਤੀ ਅਜਿਹੀ ਵਾਪਸੀ , ਰਚ ਦਿੱਤਾ ਇਤਿਹਾਸ ਹਾਲਾਤ ਕਿਸੇ ਵਿਅਕਤੀ ਦੀ ਕਿਸਮਤ ਦਾ ਫੈਸਲਾ ਨਹੀਂ ਕਰਦੇ, ਇਸਦੀ ਇੱਕ ਉਦਾਹਰਣ ਹੈ ਅਮਰੀਕਾ ਦੀ ਸ਼ਾ ਕੈਰੀ ਰਿਚਡਰਸਨ। ਉਸਨੇ ਆਪਣੀ ਮਾਂ ਨੂੰ
ਭਿੱਖੀਵਿੰਦ ਦੀ ਸੀ ਸਕੂਲ ਬੱਸ
ਚੰਨ ਕੀ ਵਾਕਿਏ ਹੀ ਸਫੇਦ ਦੁੱਧ ਵਾਂਗ ਹੈ ?
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਮਾਹਿਰਾਂ ਨੇ Know Your Data Trend ਨਾਮ ਦਾ ਇੱਕ ਸਾਫਟਵੇਅਰ ਤਿਆਰ ਕੀਤਾ ਹੈ। ਇਸਨੂੰ ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਕਾਪੀਰਾਈਟ ਆਫਿਸ ਦੁਆਰਾ ਕਾਪੀਰਾਈਟ ਮਿਲਿਆ ਹੈ। ਇਸ ਸਾਫਟਵੇਅਰ ਦੀ ਮਦਦ ਨਾਲ ਡਾਟਾ ਵਿਸ਼ਲੇਸ਼ਣ ਦੇ ਨਤੀਜੇ ਕੁਝ ਸਕਿੰਟਾਂ ‘ਚ ਪ੍ਰਾਪਤ ਕੀਤੇ ਜਾ ਸਕਦੇ ਹਨ। ਯੂਨੀਵਰਸਿਟੀ ਦੇ ਪੰਜ
ਸਪੈਸ਼ਲ ਟਾਸਕ ਫੋਰਸ(STF) ਨੇ ਅੰਮ੍ਰਿਤਸਰ ‘ਚ ਪਾਕਿਸਤਾਨ ਦੇ ਪੰਜਾਬ ਵਿੱਚ ਨਸ਼ਾ ਭੇਜਣ ਦੇ ਇਰਾਦੇ ਇੱਕ ਵਾਰ ਫਿਰ ਫ਼ੇਲ੍ਹ ਕਰ ਦਿੱਤੇ ਹਨ। ਪੁਲਿਸ ਨੇ ਪਾਕਿਸਤਾਨ ਤੋਂ ਭਾਰਤ ਆਈ 41 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ 3 ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮੱਗਲਰ ਰਾਵੀ ਦਰਿਆ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ
ਚੰਡੀਗੜ੍ਹ ਤੋਂ ਬਾਹਰ ਟਰਾਂਸਪੋਰਟ ਵਾਹਨਾਂ ‘ਤੇ ਕੰਜੈਸ਼ਨ ਟੈਕਸ ਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇੱਕ ਸਾਲ ਪਹਿਲਾਂ ਸੰਸਦ ਮੈਂਬਰ ਕਿਰਨ ਖ਼ੈਰ ਨੇ ਬਾਹਰਲੇ ਵਾਹਨਾਂ ‘ਤੇ ਇਹ ਟੈਕਸ ਲਗਾਉਣ ਦਾ ਸੁਝਾਅ ਦਿੱਤਾ ਸੀ। ਹੁਣ ਸਟੇਟ ਟਰਾਂਸਪੋਰਟ ਅਥਾਰਿਟੀ ਨੇ ਆਪਣਾ ਪ੍ਰਸਤਾਵ ਤਿਆਰ ਕਰ ਲਿਆ ਹੈ। ਮੰਤਰਾਲੇ ਦੀ ਮਨਜ਼ੂਰੀ ਦੀ ਉਡੀਕ ਹੈ। ਹਾਲ ਹੀ ਵਿੱਚ, ਪ੍ਰਸ਼ਾਸਨ ਨੇ
ਮੋਹਾਲੀ ਦੇ ਡੇਰਾਬੱਸੀ ਪਿੰਡ ਬੁਕੜੀ ਦੇ ਇੱਕ ਨੌਜਵਾਨ ਦੀ ਲਿਬੀਆ ਵਿੱਚ ਮੌਤ ਹੋ ਗਈ। ਨੌਜਵਾਨ ਦੀ ਪਛਾਣ ਟੋਨੀ (22 ਸਾਲ) ਵਜੋਂ ਹੋਈ ਹੈ। ਉਸ ਨੇ ਆਖ਼ਰੀ ਵਾਰ 6 ਮਈ ਨੂੰ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਪਰਿਵਾਰ ਨੌਜਵਾਨ ਨਾਲ ਕੋਈ ਸੰਪਰਕ ਕਰਨ ਤੋਂ ਅਸਮਰਥ ਹੈ। ਉਸ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਨੌਜਵਾਨ ਬਾਰੇ ਪਤਾ