ਨੇਪਾਲ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਦਿੱਲੀ-ਐਨਸੀਆਰ ‘ਚ ਹਿੱਲੀ ਧਰਤੀ
ਮਿਆਂਮਾਰ ਅਤੇ ਨੇਪਾਲ ਸਮੇਤ ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਿਛਲੇ 12 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਭੂਚਾਲ ਦੇ ਕਈ ਝਟਕੇ ਆਏ ਹਨ। ਮਿਆਂਮਾਰ ‘ਚ ਅੱਜ ਸਵੇਰੇ 6.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 4.3 ਦੱਸੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਜ਼ਮੀਨੀ ਸਤ੍ਹਾ ਤੋਂ 90 ਕਿਲੋਮੀਟਰ ਦੂਰ