India

ਤਿਉਹਾਰਾਂ ਦੇ ਦਿਨਾਂ ‘ਚ ਲੋਕ ਜ਼ਿਆਦਾ ਹੁੰਦੇ ਹਨ ਹਾਰਟ ਅਟੈਕ, ਮਾਹਿਰ ਨੇ ਦੱਸੇ ਹੈਰਾਨ ਕਰਨ ਵਾਲੇ ਕਾਰਨ

ਦਿੱਲੀ : ਤਿਉਹਾਰਾਂ ਦੌਰਾਨ ਲੋਕਾਂ ਨੂੰ ਦਿਲ ਦਾ ਦੌਰਾ ਜ਼ਿਆਦਾ ਪੈਂਦਾ ਹੈ। ਹਰ ਸਾਲ ਤਿਉਹਾਰਾਂ ਦੌਰਾਨ ਦਿਲ ਦੇ ਦੌਰੇ ਦੇ ਮਾਮਲੇ ਵਧਦੇ ਹਨ। ਤਿਉਹਾਰ ਦੌਰਾਨ ਹਸਪਤਾਲ ਐਮਰਜੈਂਸੀ ਹਾਰਟ ਅਟੈਕ ਦੇ ਮਰੀਜ਼ਾਂ ਨਾਲ ਭਰ ਜਾਂਦੇ ਹਨ। ਕੁਝ ਮਾਮਲਿਆਂ ‘ਚ ਜਾਨ ਬਚ ਜਾਂਦੀ ਹੈ ਅਤੇ ਕੁਝ ਮਾਮਲਿਆਂ ‘ਚ ਮਰੀਜ਼ਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ।

Read More
Punjab

ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ, SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਬੁੱਧਵਾਰ ਨੂੰ ਦੁਪਹਿਰ 1 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਵੇਗੀ। ਇਸ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਮੁੜ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੀ ਉਮੀਦਵਾਰ ਨਾਮਜ਼ਦ ਕੀਤਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਦੋ ਵਾਰ SGPC ਦੇ ਪ੍ਰਧਾਨ

Read More
Punjab

ਪੰਜਾਬ ‘ਚ ਡੇਂਗੂ ਦਾ ਸੰਕਟ ਹੋਇਆ ਡੂੰਘਾ, ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, ਜਾਣੋ ਲੱਛਣ ਤੇ ਬਚਾਅ

ਮੁਹਾਲੀ : ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਡੇਂਗੂ ਤੋਂ ਪੀੜਤ ਲੋਕਾਂ ਦੀ ਗਿਣਤੀ ਹੁਣ ਤੱਕ 10092 ਤੱਕ ਪਹੁੰਚ ਗਈ ਹੈ, ਜਦੋਂ ਕਿ ਪਿਛਲੇ ਸਾਲ ਮਰੀਜ਼ਾਂ ਦੀ ਗਿਣਤੀ 11 ਹਜ਼ਾਰ ਦੇ ਕਰੀਬ ਸੀ। ਇਨ੍ਹਾਂ ਅੰਕੜਿਆਂ ਨੇ ਸਿਹਤ ਵਿਭਾਗ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ

Read More
Punjab

ਹੁਣ ਸਪੀਡ ਰਾਡਾਰ ਮੀਟਰ ਲੱਗੇ, ਜੁਰਮਾਨੇ ਸਮੇਤ ਲਾਇਸੈਂਸ ਵੀ ਹੋਣਗੇ ਰੱਦ

ਲੁਧਿਆਣਾ : ਸਪੀਡ ਲਿਮਟ ਤੋਂ ਵੱਧ ਤੇਜ਼ ਗੱਡੀਆਂ ਚਲਾਉਣ ਵਾਲਿਆਂ ਦੇ ਰੋਜ਼ਾਨਾ 25 ਤੋਂ 30 ਚਲਾਨ ਕੀਤੇ ਜਾ ਰਹੇ ਹਨ। ਕਰੀਬ ਇੱਕ ਮਹੀਨੇ ਵਿੱਚ ਭਾਈ ਬਾਲਾ ਚੌਕ ਤੋਂ ਜਗਰਾਉਂ ਪੁਲ ਤੱਕ ਆਵਾਜਾਈ ਸ਼ੁਰੂ ਹੋ ਜਾਵੇਗੀ। ਫ਼ਿਲਹਾਲ ਐਲੀਵੇਟਿਡ ਰੋਡ ਦੇ ਉਸ ਹਿੱਸੇ ਵਿੱਚ ਜਿੱਥੇ ਟਰੈਫ਼ਿਕ ਚੱਲ ਰਿਹਾ ਹੈ, ਉੱਥੇ ਟਰੈਫ਼ਿਕ ਦੀ ਗਤੀ ਨੂੰ ਕੰਟਰੋਲ ਕੀਤਾ ਜਾ

Read More
Punjab

ਬਟਾਲਾ ‘ਚ ਕਿਸਾਨ ਨੇ ਕੀਤਾ ਕੁਝ ਅਜਿਹਾ, ਮੌਕੇ ‘ਤੇ ਪਹੁੰਚੇ ਖੇਤੀਬਾੜੀ ਅਧਿਕਾਰੀਆਂ ਨੇ ਬੁਲਾਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ…

ਬਟਾਲਾ : ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਨ੍ਹਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਸਖ਼ਤ ਨਜ਼ਰ ਆ ਰਹੀ ਹੈ। ਇਸੇ ਦੌਰਾਨ ਬਟਾਲਾ ਦੀ ਬੈਂਕ ਕਾਲੋਨੀ ਨੇੜੇ ਮੰਗਲਵਾਰ ਦੇਰ ਰਾਤ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾ ਦਿੱਤੀ। ਸੂਚਨਾ ਮਿਲਦੇ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਲੱਸਟਰ ਅਫ਼ਸਰ ਬਲਜਿੰਦਰ ਸਿੰਘ

Read More
India Punjab

ਪੰਜਾਬ ‘ਚ ਆਇਆ ਭੂਚਾਲ, ਹਿਮਾਚਲ ਤੱਕ ਮਹਿਸੂਸ ਕੀਤੇ ਗਏ ਜ਼ਬਰਦਸਤ ਝਟਕੇ

ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਭੂਚਾਲ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸੇ ਸਿਲਸਿਲੇ ‘ਚ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਪੰਜਾਬ ਦੇ ਰੂਪਨਗਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 3.2 ਸੀ। ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ ਮੁਤਾਬਕ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ

Read More
Punjab

ਪੰਜਾਬ ਦੇ ਮਾਪਿਆਂ ਲਈ ਸਭ ਤੋਂ ਮਾੜੀ ਤਸਵੀਰ !

ਪੀੜ੍ਹਤ ਦੀ ਜੇਬ੍ਹ ਤੋਂ ਮਿਲੀ ਹਸਪਤਾਲ ਦੀ ਪਰਚੀ

Read More
Punjab

ਪੰਜਾਬ ਦੇ ਇੱਕ ਅਧਿਆਪਕ ਦੀ ਫੇਸਬੁਕ ‘ਤੇ ਅਜੀਬੋ ਗਰੀਬ ਪੋਸਟ ‘ਤੇ ਵਿਵਾਦ !

ਸਿਖਿਆ ਵਿਭਾਗ ਨੇ ਅਧਿਆਪਕ ਦੀ ਪੋਸਟ ਦਾ ਲਿਆ ਨੋਟਿਸ

Read More
Khetibadi Punjab

ਪੰਜਾਬ ਸਰਕਾਰ ਦਾ ਰਵੱਈਆ ਕਿਸਾਨਾਂ ਪ੍ਰਤੀ ਵਿਤਕਰੇ ਵਾਲਾ – BKU (ਏਕਤਾ) ਡਕੌਂਦਾ

ਕਿਸਾਨ ਆਗੂਆਂ ਨੇ ਅੱਗੇ ਕਿਹਾ ਕੀ ਅਸੀਂ ਵਪਾਰੀ ਵਰਗ ਨੂੰ ਦਿੱਤੇ ਇਸ ਤੋਹਫ਼ੇ ਦਾ ਵਿਰੋਧ ਨੀ ਕਰਦੇ ਪਰ ਪੰਜਾਬ ਸਰਕਾਰ ਕਿਸਾਨਾਂ ਨਾਲ ਵਿਤਕਰਾ ਕਿਉਂ ਕਰ ਰਹੀ ਹੈ।

Read More