International

ਵਿਗਿਆਨ ਦਾ ਨਵਾਂ ਕਾਰਨਾਮਾ ! 2 ਕੁੱਖਾਂ ‘ਚ ਪਲਿਆ 1 ਬੱਚਾ… ਦੋ ਔਰਤਾਂ ਨੇ ਦਿੱਤਾ ਇੱਕ ਬੱਚੇ ਨੂੰ ਜਨਮ, ਜਾਣੋ ਹੈਰਾਨ ਕਰਨ ਵਾਲੀ ਕਹਾਣੀ

ਅੱਜ ਪੂਰੀ ਦੁਨੀਆ ਵਿੱਚ ਵਿਗਿਆਨ ਮੈਡੀਕਲ ਦੇ ਖੇਤਰ ਵਿੱਚ ਹੈਰਾਨਕੁਨ ਖੋਜਾਂ ਕਰ ਰਿਹਾ ਹੈ। ਇਸ ਕੜੀ ਵੱਜੋਂ ਇੱਕ ਨਵੇਂ ਕਾਰਨਾਮੇ ਵਿੱਚ ਬ੍ਰਿਟੇਨ ‘ਚ ਇਕ ਲੈਸਬੀਅਨ ਜੋੜਾ ਮਾਤਾ-ਪਿਤਾ ਬਣ ਗਿਆ ਹੈ। ਦੋਵਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। 30 ਸਾਲਾ ਐਸਟੇਫਾਨੀਆ ਅਤੇ 27 ਸਾਲਾ ਅਜ਼ਹਾਰਾ ਨੇ ਅਕਤੂਬਰ ਵਿੱਚ ਆਪਣੇ ਬੱਚੇ ਡੇਰੇਕ ਐਲੋਏ ਦਾ ਸੰਸਾਰ ਵਿੱਚ

Read More
Punjab

ਚੰਡੀਗੜ੍ਹ ਦੇ ਮਸ਼ਹੂਰ ਕਲੱਬ ‘ਚ ਖਾਣੇ ‘ਚ ਕਾਕਰੋਚ: ਬੇਟੇ ਦਾ ਜਨਮਦਿਨ ਮਨਾਉਣ ਆਇਆ ਪਰਿਵਾਰ

ਚੰਡੀਗੜ੍ਹ ਦੇ ਸੈਕਟਰ-3 ਥਾਣਾ ਖੇਤਰ ‘ਚ ਪੈਂਦੇ ਇਕ ਮਸ਼ਹੂਰ ਕਲੱਬ ਦੇ ਖਾਣੇ ‘ਚ ਕਾਕਰੋਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਵਕੀਲ ਨੇ ਚੰਡੀਗੜ੍ਹ ਦੇ ਫੂਡ ਸੇਫ਼ਟੀ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਮਿਲਣ ‘ਤੇ ਫੂਡ ਸੇਫ਼ਟੀ ਵਿਭਾਗ ਦੀ ਟੀਮ ਰਾਤ ਨੂੰ ਹੀ ਮੌਕੇ ‘ਤੇ ਪਹੁੰਚ ਗਈ ਪਰ ਕਲੱਬ ਸੰਚਾਲਕ ਰਸੋਈ ਨੂੰ ਤਾਲਾ

Read More
India International

ਧਰਤੀ ‘ਤੇ ਜਿਊਣਾ ਹੋਏਗਾ ਬੇਹਾਲ, ਤਾਪਮਾਨ 3 ਡਿਗਰੀ ਵਧੇਗਾ – ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਡਰਾਉਣੇ ਦਾਅਵੇ

ਦਿੱਲੀ : ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਪੂਰੀ ਦੁਨੀਆ ਲਈ ਖ਼ਤਰਾ ਬਣ ਰਹੀ ਹੈ। ਨਿੱਤ ਨਵੀਂਆਂ ਚੁਨੌਤੀਆਂ ਸਾਹਮਣੇ ਆ ਰਹੀਆਂ ਹਨ। ਇਸ ਸਿਲਸਿਲੇ ‘ਚ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਦੀ ਦੇ ਅੰਤ ਤੱਕ ਦੁਨੀਆ ਦਾ ਤਾਪਮਾਨ 3 ਡਿਗਰੀ ਸੈਲਸੀਅਸ ਹੋਰ ਵਧ ਜਾਵੇਗਾ। ਸੰਯੁਕਤ ਰਾਸ਼ਟਰ ਵੱਲੋਂ ਸੋਮਵਾਰ ਨੂੰ ਜਾਰੀ ਇਸ ਰਿਪੋਰਟ ‘ਚ

Read More
Punjab

ਪੰਜਾਬ ਵਿੱਚ ਆਮ ਆਦਮੀ ਕਲੀਨਿਕ ਨੂੰ ਮਿਲੀ ਗਲੋਬਲ ਮਾਨਤਾ, ਗਲੋਬਲ ਹੈਲਥ ਸਪਲਾਈ ਚੇਨ ਸਮਿਟ ‘ਚ ਮਿਲਿਆ ਪਹਿਲਾ ਸਥਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਮੁੱਢਲੇ ਸਿਹਤ ਢਾਂਚੇ ਦੀ ਕਾਇਆ ਕਲਪ ਕਰਨ ਦੇ ਯਤਨਾਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਮਿਲੀ। ਦਰਅਸਲ ਸੂਬੇ ਦੇ ਆਮ ਆਦਮੀ ਕਲੀਨਿਕਾਂ ਨੂੰ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ 14 ਤੋਂ 16 ਨਵੰਬਰ ਤੱਕ ਆਯੋਜਿਤ ਗਲੋਬਲ ਹੈਲਥ ਸਪਲਾਈ ਚੇਨ ਕਾਨਫ਼ਰੰਸ ਵਿੱਚ ਪਹਿਲਾ ਇਨਾਮ

Read More
Punjab

ਚੰਡੀਗੜ੍ਹ ਏਅਰਪੋਰਟ ਤੋਂ ਫੜਿਆ ਕਰੋੜਾਂ ਸੋਨਾ, ਦੋ ਯਾਤਰੀਆਂ ਕੋਲੋਂ 2 ਕਿਲੋ ਬਰਾਮਦ…

ਕਸਟਮ ਵਿਭਾਗ ਨੇ ਚੰਡੀਗੜ੍ਹ ਹਵਾਈ ਅੱਡੇ ‘ਤੇ ਦੋ ਯਾਤਰੀਆਂ ਕੋਲੋਂ ਕਰੀਬ 2 ਕਿੱਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਬਾਜ਼ਾਰੀ ਕੀਮਤ 1.07 ਕਰੋੜ ਰੁਪਏ ਹੈ। ਇਹ ਯਾਤਰੀ ਦੁਬਈ ਤੋਂ ਭਾਰਤ ਆਏ ਸਨ। ਇਹ ਸੋਨਾ ਚੰਡੀਗੜ੍ਹ ਹਵਾਈ ਅੱਡੇ ‘ਤੇ ਸਾਮਾਨ ਦੀ ਜਾਂਚ ਦੌਰਾਨ ਬਰਾਮਦ ਹੋਇਆ। ਕਸਟਮ ਵਿਭਾਗ ਨੇ ਇਸ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ

Read More
India

ਉੱਤਰਕਾਸ਼ੀ: 10 ਦਿਨਾਂ ਤੋਂ ਸੁਰੰਗ ਵਿੱਚ ਕਿਵੇਂ ਰਹਿ ਰਹੇ ਹਨ 41 ਮਜ਼ਦੂਰ, ਪਹਿਲੀ ਵਾਰ ਸਾਹਮਣੇ ਆਈ ਅੰਦਰ ਦੀ CCTV ਫੁਟੇਜ

ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਸੁਰੰਗ ਟੁੱਟਣ ਕਾਰਨ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ 10 ਦਿਨਾਂ ਤੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਬਚਾਅ ‘ਚ ਲੱਗੀਆਂ ਏਜੰਸੀਆਂ ਨੂੰ ਸੋਮਵਾਰ ਨੂੰ ਵੱਡੀ ਸਫਲਤਾ ਮਿਲੀ। ਪਹਿਲੀ ਵਾਰ ਸੁਰੰਗ ਦੇ ਅੰਦਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਸੁਰੰਗ ਵਿੱਚ ਮਜ਼ਦੂਰ ਕਿਸ ਹਾਲਾਤ ਵਿੱਚ

Read More
Punjab

‘ਤੁਸੀਂ ਪੂਰਾ ਪੰਜਾਬ ਹੋਇਆ ਲਾਲ’ ! ‘ਤੁਸੀਂ ਪ੍ਰਦੂਸ਼ਣ ਦਾ ਵੱਡਾ ਕਾਰਨ’ !

ਸਰਕਾਰ ਨੇ ਕਿਸਾਨਾਂ ਨੂੰ ਗੁਰੂ ਸਾਹਿਬ ਦਾ ਵਾਸਤਾ ਦਿੱਤਾ

Read More