ਚੀਨ ਵਿੱਚ ਖੀਰਾ ਖਾਣ ਲਈ ਜੁਰਮਾਨਾ! ਜਾਨਵਰਾਂ ਦੇ ਭੋਜਨ ‘ਚ ਆਈ 50 ਪ੍ਰਤੀਸ਼ਤ ਦੀ ਕਮੀ…
ਜਦੋਂ ਸ਼ੀ ਜਿਨਪਿੰਗ ਨੇ ਲਗਾਤਾਰ ਤੀਜੀ ਵਾਰ ਚੀਨ ਦੀ ਸੱਤਾ ਸੰਭਾਲੀ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਅਸੀਂ ਚੀਨ ਨੂੰ ਉੱਚ ਪੱਧਰੀ ਸਮਾਜਵਾਦੀ ਮੰਡੀ ਅਰਥਵਿਵਸਥਾ ਬਣਾਵਾਂਗੇ। ਉਨ੍ਹਾਂ ਨੇ ਚੀਨ ਦੇ ਬੁਨਿਆਦੀ ਆਰਥਿਕ ਢਾਂਚੇ ਨੂੰ ਸੁਧਾਰਨ ਅਤੇ ਜਨਤਕ ਖੇਤਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਗੈਰ-ਸਰਕਾਰੀ ਖੇਤਰ ਦੀ ਵੀ ਮਦਦ ਕਰਨ ਦੀ ਗੱਲ ਕੀਤੀ ਸੀ, ਪਰ ਜਿਨਪਿੰਗ