India

ਸੱਜਣ ਕੁਮਾਰ ਖਿਲਾਫ਼ ਦੋਸ਼ ਤੈਅ, ਪਰ ਫਿਰ ਵੀ ਮਿਲ ਗਈ ਰਾਹਤ…

ਦਿੱਲੀ ਦੀ ਇੱਕ ਕੋਰਟ ਨੇ ਸੱਜਣ ਕੁਮਾਰ ਖਿਲਾਫ 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚ ਦੋਸ਼ ਆਇਦ ਕੀਤੇ ਹਨ। ਕੋਰਟ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਤੋਂ 302 ਦੀ ਧਾਰਾ ਹਟਾਈ ਹੈ। ਜਾਣਕਾਰੀ ਮੁਤਾਬਕ ਸੱਜਣ ਕੁਮਾਰ ‘ਤੇ ਹੁਣ ਕਤਲ ਦਾ ਕੇਸ ਨਹੀਂ ਚੱਲੇਗਾ। ਸਿੱਖਾਂ ਦੀ ਹੱਤਿਆ ਦਾ ਮਾਮਲੇ ਵਿੱਚ ਰਾਊਜ ਐਵੇਨਿਊ ਅਦਾਲਤ ਨੇ

Read More
India

ਦੇਸ਼ ਵਿੱਚ ਕੰਮ ਕਰਨ ਵਾਲਿਆਂ ਨੂੰ ਲੈ ਕੇ ਇੱਕ ਹੈਰਾਨੀਜਨਕ ਖੁਲਾਸਾ , ਵੱਧ ਉਮਰ ਵਾਲੇ ਲੋਕਾਂ ਦਾ ਦਬਦਬਾ ਜ਼ਿਆਦਾ…

ਦਿੱਲੀ : ਦੇਸ਼ ਵਿੱਚ ਕੰਮ ਕਰਨ ਵਾਲਿਆਂ ਨੂੰ ਲੈ ਕੇ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਇੱਕ ਰਿਪੋਰਟ ਮੁਤਾਬਕ ਦੇਸ਼ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚ 45 ਸਾਲ ਦੀ ਉਮਰ ਤੋਂ ਵੱਧ ਵਾਲੇ ਲੋਕਾਂ ਦਾ ਦਬਦਬਾ ਜ਼ਿਆਦਾ ਵੱਧ ਗਿਆ ਹੈ, ਇਸਦਾ ਮਤਲਬ ਹੈ ਕਿ ਨਵੀਂ ਨੌਜਵਾਨ ਪੀੜ੍ਹੀ ਦੀ ਵਰਕਫੋਰਸ ਵਿੱਚ ਹਿੱਸੇਦਾਰੀ ਘੱਟ ਰਹੀ ਹੈ। 2016-17 ਵਿੱਚ

Read More
International Religion

ਜਿਸ ਥਾਂ ਸਾਰਾਗੜ੍ਹੀ ਦੇ 21 ਸਿੱਖ ਬਹਾਦਰਾਂ ਨੇ ਪੀਤਾ ਸ਼ਹਾਦਤ ਦਾ ਜਾਮ , ਹੁਣ ਉਸ ਥਾਂ ‘ਤੇ ਬਣੇਗੀ ਯਾਦਗਾਰ, 12 ਸਤੰਬਰ ਨੂੰ ਹੀ ਹੋਵੇਗਾ ਉਦਘਾਟਨ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਸਾਰਾਗੜ੍ਹੀ ਚੌਕੀ, ਜਿੱਥੋਂ 36 ਸਿੱਖ ਰੈਜੀਮੈਂਟ ਦੇ 21 ਸਿੱਖ ਯੋਧਿਆਂ ਨੇ 12 ਸਤੰਬਰ 1897 ਨੂੰ ਜੰਗ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ, ਉੱਥੇ ਹੁਣ ਇੱਕ ਯਾਦਗਾਰ ਸਥਾਪਤ ਕਰਨ ਦੀ ਤਿਆਰੀ ਹੈ। ਇਸਦਾ ਉਦਘਾਟਨ ਸ਼ਹੀਦੀ ਵਾਲੇ ਦਿਨ ਸਿੱਖ ਰੀਤੀ ਰਿਵਾਜਾਂ ਅਨੁਸਾਰ ਕੀਤਾ ਜਾਵੇਗਾ। ਵੈਸੇ ਤਾਂ ਹੁਣ ਤੱਕ ਉਨ੍ਹਾਂ ਸ਼ਹੀਦਾਂ ਦੀਆਂ ਕਈ ਯਾਦਗਾਰਾਂ

Read More
International Sports

ਸਭ ਤੋਂ ਤੇਜ਼ ਐਥਲੀਟ ਬਣੀ ਰਿਚਡਰਸਨ , ਜਿੰਦਗੀ ਦੇ ਰੇਸ ‘ਚ ਕੀਤੀ ਅਜਿਹੀ ਵਾਪਸੀ , ਰਚ ਦਿੱਤਾ ਇਤਿਹਾਸ…

ਅਮਰੀਕਾ :  ਸਭ ਤੋਂ ਤੇਜ਼ ਐਥਲੀਟ ਬਣੀ ਰਿਚਡਰਸਨ , ਸਕੂਲ ‘ਚ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼ ,ਨਸ਼ੇ ਦੀ ਜਾਲ ‘ਚ ਫਸੀ , ਜਿੰਦਗੀ ਦੇ ਰੇਸ ‘ਚ ਕੀਤੀ ਅਜਿਹੀ ਵਾਪਸੀ , ਰਚ ਦਿੱਤਾ ਇਤਿਹਾਸ ਹਾਲਾਤ ਕਿਸੇ ਵਿਅਕਤੀ ਦੀ ਕਿਸਮਤ ਦਾ ਫੈਸਲਾ ਨਹੀਂ ਕਰਦੇ, ਇਸਦੀ ਇੱਕ ਉਦਾਹਰਣ ਹੈ ਅਮਰੀਕਾ ਦੀ ਸ਼ਾ ਕੈਰੀ ਰਿਚਡਰਸਨ। ਉਸਨੇ ਆਪਣੀ ਮਾਂ ਨੂੰ

Read More
Punjab

PAU ਦੇ ਮਾਹਰਾਂ ਨੇ ਤਿਆਰ ਕੀਤਾ Know Your Data Trend ਨਾਮ ਦਾ ਸਾਫਟਵੇਅਰ , ਜਾਣੋ ਕੀ ਹਨ ਇਸਦੇ ਫਾਇਦੇ…

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਮਾਹਿਰਾਂ ਨੇ Know Your Data Trend ਨਾਮ ਦਾ ਇੱਕ ਸਾਫਟਵੇਅਰ ਤਿਆਰ ਕੀਤਾ ਹੈ। ਇਸਨੂੰ ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਕਾਪੀਰਾਈਟ ਆਫਿਸ ਦੁਆਰਾ ਕਾਪੀਰਾਈਟ ਮਿਲਿਆ ਹੈ। ਇਸ ਸਾਫਟਵੇਅਰ ਦੀ ਮਦਦ ਨਾਲ ਡਾਟਾ ਵਿਸ਼ਲੇਸ਼ਣ ਦੇ ਨਤੀਜੇ ਕੁਝ ਸਕਿੰਟਾਂ ‘ਚ ਪ੍ਰਾਪਤ ਕੀਤੇ ਜਾ ਸਕਦੇ ਹਨ। ਯੂਨੀਵਰਸਿਟੀ ਦੇ ਪੰਜ

Read More