India Punjab

ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਨਾਲ ਜੰਮੂ ‘ਚ ਵਾਪਰਿਆ ਭਾਣਾ, 10 ਘਰਾਂ ਚ ਵਿਛੇ ਸੱਥਰ, 57 ਦੀ ਹਾਲਤ…

ਅੰਮ੍ਰਿਤਸਰ ਤੋਂ ਕਟਰਾ ਜਾ ਰਹੀ ਬੱਸ ਜੰਮੂ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਦਸ ਲੋਕਾਂ ਦੀ ਜਾਨ ਚਲੀ ਗਈ।

Read More
Punjab

ਸਿੱਧੂ ਮੂਸੇ ਵਾਲੇ ਦੀ ਪਹਿਲੀ ਬਰਸੀ, ਮਾਨਸਾ ‘ਚ ਕੱਢਿਆ ਗਿਆ ਸ਼ਾਂਤਮਈ ਕੈਂਡਲ ਮਾਰਚ

ਮਾਨਸਾ : ਪ੍ਰਸਿਧ ਨੌਜਵਾਨ ਗਾਇਕ ਸਿੱਧੂ ਮੂਸੇ ਵਾਲਾ ਨੂੰ ਜਹਾਨੋਂ ਰੁਖਸਤ ਹੋਇਆਂ ਅੱਜ ਇੱਕ ਸਾਲ ਹੋ ਗਿਆ ਹੈ। ਆਪਣੇ ਪਿਆਰੇ ਗਾਇਕ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਮਾਨਸਾ ਵਿਖੇ ਇੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਸ਼ਹਿਰ ਦੇ ਬਾਰ੍ਹਾ ਹੱਟਾਂ ਚੌਕ ਤੋਂ ਸ਼ੁਰੂ ਹੋ ਕੇ ਇਹ ਕੈਂਡਲ ਮਾਰਚ ਠੀਕਰੀਵਾਲਾ ਚੌਕ, ਬੱਸ ਅੱਡੇ ਆ ਕੇ

Read More
Punjab

ਕੱਲ ਭਲਵਾਨਾਂ ‘ਤੇ ਹੋਈ ਪੁਲਿਸ ਕਾਰਵਾਈ ਦਾ ਚੰਡੀਗੜ੍ਹ ‘ਚ ਹੋਇਆ ਵਿਰੋਧ

ਚੰਡੀਗੜ੍ਹ : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਜਿਣਸੀ ਛੇੜਛਾੜ ਵਿਰੁੱਧ ਇਨਸਾਫ ਲਈ ਘੋਲ ਕਰ ਰਹੇ ਭਲਵਾਨਾਂ ਦੇ ਹੱਕ ਵਿੱਚ ਅਤੇ ਦਿੱਲੀ ਪੁਲਿਸ ਦੇ ਜਬਰ ਖਿਲਾਫ਼ ਅਰਥੀ ਫੂਕ ਰੋਸ ਮੁਜਾਹਰਿਆਂ ਲਈ ਪੰਜਾਬ ਭਰ ਵਿੱਚ ਸੱਦੇ ਦਿੱਤੇ ਗਏ ਸਨ। ਜਿਸ ਦੇ ਤਹਿਤ ਅੱਜ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ 29 ਮਈ ਦੀ ਸ਼ਾਮ ਨੂੰ ਪੰਜਾਬ ਸਟੂਡੈਂਟਸ ਯੂਨੀਅਨ

Read More
Punjab

ਲੁਧਿਆਣਾ ਦੇ SHO ਨੂੰ ਕੀਤਾ ਗਿਆ ਸਸਪੈਂਡ ! ਮਹਿਲਾ ਨੇ ਕੀਤੀ ਸੀ ਮਾੜੀ ਹਰਕਤ

ACP ਨੇ ਜਾਂਚ ਤੋਂ ਦਿੱਤੇ ਨਿਰਦੇਸ਼,5 ਦਿਨ ਪਹਿਲਾਂ ਦਾ ਮਾਮਲਾ

Read More
Punjab

ਨਵਜੋਤ ਸਿੱਧੂ ਨੇ CM ਮਾਨ ਨੂੰ ‘ਜ਼ੁਬਾਨ ਦਾ ਫਰਕ ਸਮਝਾਇਆ’ !

ਪੰਜਾਬ ਕਾਂਗਰਸ ਨੇ ਮਾਨ ਸਰਕਾਰ ਦੇ ਖਿਲਾਫ ਇੱਕ ਮਤਾ ਪਾਸ ਕੀਤਾ

Read More
Punjab

ਫਤਿਹਗੜ੍ਹ ਸਾਹਿਬ ਬੰਦੂਕ ਦੀ ਨੌਕ ‘ਤੇ ਪੰਪ ਦੇ ਕਰਮਚਾਰੀ ਤੋਂ ਲੁੱਟੇ 40 ਲੱਖ

ਫਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰਾ ਵਿੱਚ ਅੱਜ ਸੋਮਵਾਰ ਨੂੰ ਕੁੱਝ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਬੰਦੂਕ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ 40 ਲੱਖ ਰੁਪਏ ਲੁੱਟ ਲਏ ਅਤੇ ਫਾਇਰਿੰਗ ਕਰਦੇ ਹੋਏ ਮੌਕੇ ‘ਤੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ SSP ਡਾ: ਰਵਜੋਤ ਗਰੇਵਾਲ

Read More
India

ਸਾਕਸ਼ੀ ਮਾਮਲੇ ਦਾ ਮੁਲਜ਼ਮ ਸਾਹਿਲ ਪੁਲਿਸ ਹਿਰਾਸਤ ‘ਚ , ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਕੀਤਾ ਗ੍ਰਿਫ਼ਤਾਰ

ਬੁਲੰਦਸ਼ਹਿਰ ਤੋਂ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿੱਚ ਇੱਕ 16 ਸਾਲਾ ਲੜਕੀ ਦਾ ਕਤਲ ਕਰਨ ਵਾਲੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ।  ਪੁਲਿਸ ਨੇ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਾਹਿਲ

Read More