ਪਟਿਆਲਾ ਸ਼ਹਿਰ ਨੂੰ ਮਿਲਿਆ ਤੋਹਫ਼ਾ,CM ਮਾਨ ਨੇ ਕੀਤਾ ਨਵੇਂ ਬੱਸ ਅੱਡੇ ਦਾ ਉਦਘਾਟਨ,ਵਿਰੋਧੀਆਂ ‘ਤੇ ਕੀਤੇ ਸਿੱਧੇ ਵਾਰ
ਪਟਿਆਲਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਵਾਸੀਆਂ ਨੂੰ ਨਵੇਂ ਬੱਸ ਅੱਡੇ ਦਾ ਤੋਹਫ਼ਾ ਦਿੱਤਾ ਹੈ । ਮਾਨ ਨੇ ਆਪਣੇ ਸੰਬੋਧਨ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਸ ਦੀ ਇਮਾਰਤ ਵਿੱਚ 45 ਕਾਊਂਟਰ,4 ਲਿਫ਼ਟਾਂ ਹੋਣਗੀਆਂ ਤੇ ਅੰਗਹੀਣ ਵਿਅਕਤੀਆਂ ਲਈ ਖਾਸ ਤੌਰ ‘ਤੇ ਰੈਂਪ ਬਣਾਏ ਗਏ ਹਨ। ਇਸਦੀ ਇਮਾਰਤ ਵਿੱਚ ਹਰ ਤਰਾਂ ਦੀ