India Punjab

ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਪਹਿਲਾ ਪੰਜਾਬ ਦੌਰਾ ਅੱਜ , 12 ਤੋਂ 4 ਵਜੇ ਤੱਕ ਆਵਾਜਾਈ ਹੋਵੇਗੀ ਪ੍ਰਭਾਵਿਤ…

ਅੰਮ੍ਰਿਤਸਰ : ਰਾਸ਼ਟਰਪਤੀ ਦਰੋਪਦੀ ਮੁਰਮੂ  ਰਾਸ਼ਟਰਪਤੀ ਬਣਨ ਮਗਰੋਂ ਅੱਜ 9 ਮਾਰਚ ਨੂੰ ਪਹਿਲੀ ਵਾਰ ਪੰਜਾਬ ਪਹੁੰਚ ਰਹੇ ਹਨ। ਉਹ ਕੌਮਾਂਤਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਉਤਰਣਗੇ। ਉਹਨਾਂ ਦੇ ਸਵਾਗਤ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ। ਰਾਸ਼ਟਰਪਤੀ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ, ਦੁਰਗਿਆਨਾ ਮੰਦਿਰ

Read More
India Manoranjan

ਨਹੀਂ ਰਹੇ ਮਸ਼ਹੂਰ ਅਦਾਕਾਰ ਸਤੀਸ਼ ਕੌਸ਼ਿਕ, ਬਾਲੀਵੁੱਡ ‘ਚ ਸੋਗ ਦੀ ਲਹਿਰ

Famous actor Satish Kaushik passed away-ਅਦਾਕਾਰ ਸਤੀਸ਼ ਕੌਸ਼ਿਕ ਦਾ 67 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।

Read More
Punjab

ਇੰਝ ਮਨਾਇਆ ਗਿਆ ਹੋਲਾ-ਮੁਹੱਲਾ ਕੌਮੀ ਇਨਸਾਫ਼ ਮੋਰਚੇ ਵਿੱਚ, ਮੁਹਾਲੀ ਦੇ ਦੁਸ਼ਹਿਰਾ ਮੈਦਾਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਦਿਖਾਏ ਕਰਤੱਵ

ਮੁਹਾਲੀ : ਖਾਲਸੇ ਦੀ ਚੜ੍ਹਦੀਕਲਾ ਤੇ ਸੂਰਬੀਰਤਾ ਦਾ ਪ੍ਰਤੀਕ ਹੋਲੇ-ਮਹੱਲੇ ਦੀਆਂ ਰੌਣਕਾਂ ਜਿਥੇ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ  ਵਿੱਚ ਦੇਖਣ ਵਾਲੀਆਂ ਸਨ,ਉੱਥੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਵੀ ਖਾਲਸੇ ਦਾ ਜਾਹੋ-ਜਲਾਲ ਦੇਖਣ ਨੂੰ ਮਿਲਿਆ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੇ ਮੁਹਾਲੀ ਦੀ ਹੱਦ ‘ਤੇ ਲਗੇ ਕੌਮੀ ਇਨਸਾਫ਼ ਮੋਰਚੇ ਵਿੱਚ ਵੀ ਹੋਲੇ-ਮਹੱਲੇ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ।

Read More
Punjab

ਹੋਲਾ ਮਹੱਲੇ ਤੋਂ 3 ਦਿਨਾਂ ਦੇ ਅੰਦਰ ਦੂਜੀ ਮਾੜੀ ਖ਼ਬਰ ! ਪੈਰਾਂ ਨੇ ਦੇ ਦਿੱਤਾ ਧੋਖਾ !

ਕਪੂਰਥਲਾ ਤੋਂ ਹੋਲਾ ਮਹੱਲੇ ਵਿੱਚ ਸ਼ਾਮਲ ਹੋਣ ਲਈ ਪਹੰਚੇ ਸਨ

Read More
International

ਪੂਰਬੀ ਲੰਡਨ ਵਿੱਚ 1,800 ਫਲੈਟਾਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ

ਪੂਰਬੀ ਲੰਡਨ ਦੇ ਸੈਂਕੜੇ ਫਲੈਟਾਂ ਵਿੱਚ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਵਾਲਾ ਪਾਣੀ ਖਤਮ ਹੋ ਗਿਆ ਹੈ। ਹੈਕਨੀ ਵਿਕ ਦੇ ਨਵੇਂ ਬਣੇ ਕੰਪਲੈਕਸ ਦੇ ਵਸਨੀਕਾਂ ਨੇ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਪਾਣੀ ਵਿੱਚ ਕੈਮੀਕਲ ਦੀ ਬਦਬੂ ਆ ਰਹੀ ਸੀ। ਲਗਭਗ ਇੱਕ ਹਫ਼ਤੇ ਬਾਅਦ, ਡਿਵੈਲਪਰ ਨੇ ਪਾਇਆ ਕਿ ਪਾਣੀ ਹਾਈਡਰੋਕਾਰਬਨ ਨਾਲ ਦੂਸ਼ਿਤ ਸੀ। ਫਿਰ

Read More