ਇੱਕ ਵਾਰ ਫਿਰ ਛਲਕਿਆ ਸਿੱਧੂ ਦੇ ਮਾਂ-ਬਾਪ ਦਾ ਦਰਦ,ਕਿਹਾ ਸਰਕਾਰ ਤੋਂ ਹੁਣ ਕੋਈ ਉਮੀਦ ਨਹੀਂ
ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਂ-ਬਾਪ ਦਾ ਦਰਦ ਇੱਕ ਵਾਰ ਫਿਰ ਤੋਂ ਛੱਲਕਿਆ ਹੈ। ਆਪਣੇ ਘਰ ਮਿਲਣ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੋਨਾਂ ਨੇ ਇਨਸਾਫ਼ ਲਈ ਸਰਕਾਰ ਤੋਂ ਨਾ-ਉਮੀਦੀ ਜ਼ਾਹਿਰ ਕੀਤੀ ਹੈ ਤੇ ਆਪ ਸਰਕਾਰ ਦੇ ਮੰਤਰੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨ ‘ਤੇ ਵੀ ਨਿਰਾਸ਼ਾ ਜ਼ਹਿਰ ਕੀਤੀ ਹੈ। ਸਿੱਧੂ