ਨਿਊਜ਼ੀਲੈਂਡ ‘ਚ ਤੂਫਾਨ ਗੈਬਰੀਅਲ ਦਾ ਅਸਰ ਸ਼ੁਰੂ,ਸਰਕਾਰ ਵੱਲੋਂ ਐਮਰਜੈਂਸੀ ਲਗਾਏ ਜਾਣ ਦੀ ਸੰਭਾਵਨਾ
ਨਿਊਜ਼ੀਲੈਂਡ : ਸਮੁੰਦਰ ਨਾਲ ਘਿਰੇ ਦੇਸ਼ ਨਿਊਜ਼ੀਲੈਂਡ ਦੇ ਕਈ ਇਲਾਕਿਆਂ ਵਿੱਚ ਚੱਕਰਵਰਤੀ ਤੂਫਾਨ ਗ੍ਰੈਬੀਇਲ ਦਾ ਅਸਰ ਦਿਸਣਾ ਸ਼ੁਰੂਹੋ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਤੂਫਾਨ ਦੀ ਵਜ੍ਹਾ ਨਾਲ 58 ਹਜ਼ਾਰ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਚਲਈ ਗਈ ਹੈ। ਅਧਿਕਾਰੀਆਂ ਨੇ ਤੇਜ਼ ਹਵਾਵਾਂ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਤੂਫ਼ਾਨ ਨੂੰ ਧਿਆਨ ਵਿੱਚ