‘ਪਾਪਾ ਤੁਸੀਂ ਮੇਰੀ ਗਲਤੀ ਮੁਆਫ ਨਹੀਂ ਕਰ ਸਕਦੇ’ ? 8ਵੀਂ ਕਲਾਸ ਦਾ ਬੱਚਾ ਫਿਰ ਹਮੇਸ਼ਾ ਲਈ ਖਾਮੋਸ਼ ਹੋ ਗਿਆ !
ਬਿਊਰੋ ਰਿਪੋਰਟ : ਬੱਚੇ ਬੜੇ ਹੀ ਨਾਜ਼ੁਕ ਹੁੰਦੇ ਨੇ ਪਤਾ ਨਹੀਂ ਕਿਹੜੀ ਗੱਲ ਦਿਲ ‘ਤੇ ਲਾ ਲੈਣ। ਘਰ ਅਤੇ ਸਕੂਲ ਦੋਵਾਂ ਵਿੱਚ ਬੱਚਿਆਂ ਦੀ ਹਰ ਹਰਕਤ ‘ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਗਲਤੀ ਹੋਣ ‘ਤੇ ਸਖਤ ਸਜ਼ਾ ਦੀ ਥਾਂ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ । 8ਵੀਂ ਕਲਾਸ ਵਿੱਚ ਪੜਨ ਵਾਲੇ ਅਮਿਤ ਨੂੰ ਜੇਕਰ