ਓਮੀਕਰੋਨ ਦੇ 11 ਸਬ-ਵੇਰੀਐਂਟ ਆਏ ਸਾਹਮਣੇ, ਕੀ ਹੈ ਕਰੋਨਾ ਦੀ ਸਥਿਤੀ ?
ਭਾਰਤ ਵਿੱਚ 24 ਦਸੰਬਰ ਤੋਂ 3 ਜਨਵਰੀ ਦਰਮਿਆਨ ਆਏ ਕੌਮਾਂਤਰੀ ਯਾਤਰੀਆਂ ਦੀ ਜਾਂਚ ਦੌਰਾਨ ਓਮੀਕਰੋਨ ਦੇ 11 ਸਬ-ਵੇਰੀਐਂਟ ਸਾਹਮਣੇ ਆਏ ਹਨ।
ਭਾਰਤ ਵਿੱਚ 24 ਦਸੰਬਰ ਤੋਂ 3 ਜਨਵਰੀ ਦਰਮਿਆਨ ਆਏ ਕੌਮਾਂਤਰੀ ਯਾਤਰੀਆਂ ਦੀ ਜਾਂਚ ਦੌਰਾਨ ਓਮੀਕਰੋਨ ਦੇ 11 ਸਬ-ਵੇਰੀਐਂਟ ਸਾਹਮਣੇ ਆਏ ਹਨ।
ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਸੇ ਵੀ ਕੈਦੀ ਦੀ ਸਜ਼ਾ ਵਿੱਚ ਪੈਰੋਲ ਦਾ ਸਮਾਂ ਨਾ ਗਿਣਨ ਦੀ ਹਦਾਇਤ ਕੀਤੀ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਖ਼ਿਲਾਫ਼ 36 ਘੰਟਿਆਂ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ।
ਸਕੂਲਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਹੈ। ਪਰ ਇਹ ਹੁਕਮ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਉੱਪਰ ਹੀ ਲਾਗੂ ਹੋਣਗੇ।
ਤਤਕਾਲੀ ਕਾਂਗਰਸ ਸਰਕਾਰ ਦੇ ਸਮੇਂ ਹੋਇਆ ਸੀ ਘੁਟਾਲੇ ਦਾ ਖੁਲਾਸਾ
ਦਿੱਲੀ,ਪੰਜਾਬ ਅਤੇ ncr ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਪੈਰਿਸ ਤੋਂ ਦਿੱਲੀ ਆ ਰਹੀ ਸੀ ਏਅਰ ਇੰਡੀਆ ਦੀ ਫਲਾਇਟ
ਹਮਲਾ ਕਰਨ ਵਾਲਾ ਨਿਹੰਗ ਰਮਨਦੀਪ ਸਿੰਘ ਫਰਾਰ
ਮਾਨਸਾ ਦੇ ਮੇਲੇ ਤੋਂ ਪੰਚਕੂਲਾ ਦੇ ਅਜੀਤ ਪਾਲ ਨੇ 44 ਲੱਖ ਦਾ ਘੋੜਾ ਖਰੀਦਿਆ ਸੀ
ਪੁਲਿਸ ਨੇ ਹੈਵਾਨ ਬਾਬੂ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ 4 ਸਾਲ ਦੇ ਬੱਚੇ ਨੂੰ ਗਟਰ ਵਿੱਚ ਸੁੱਟਿਆ ਸੀ