ਭਾਰਤੀ ਫ਼ੌਜੀਆਂ ਨੂੰ ਹੁਣ ਤੁਸੀਂ ਇਸ ਵਰਦੀ ਵਿੱਚ ਦੇਖੋਗੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਫ਼ੌਜ ਨੇ ਫ਼ੌਜੀਆਂ ਦੇ ਲਈ ਨਵੀਂ ਵਰਦੀ ਜਾਰੀ ਕੀਤੀ ਹੈ। ਇਹ ਨਵੀਂ ਵਰਦੀ ਅਰਾਮਦਾਇਕ ਅਤੇ ਜਲਵਾਯੂ ਅਨੁਕੂਲ ਹੈ। ਇਸਦਾ ਡਿਜ਼ਾਇਨ ਕੰਪਿਊਟਰ ਦੀ ਮਦਦ ਦੇ ਨਾਲ ਤਿਆਰ ਕੀਤਾ ਗਿਆ ਹੈ। ਇਹ ਵਰਦੀ ਮਿੱਟੀ ਦੇ ਰੰਗ ਸਮੇਤ ਮਿਸ਼ਰਤ ਰੰਗਾਂ ਵਾਲੀ ਹੈ। ਇਸਨੂੰ ਫ਼ੌਜੀਆਂ ਦੀ ਤਾਇਨਾਤੀ ਸਥਾਨ ਅਤੇ ਉੱਥੋਂ ਦੇ ਜਲਵਾਯੂ

 
									 
									 
									 
									 
									 
									 
									 
									 
									