Punjab

“ਇੱਕ ਮੌਕਾ ਆਪ ਕੋ, ਨਾ ਦਿਨ ਮੇਂ ਬਿਜਲੀ ਨਾ ਰਾਤ ਕੋ”

‘ਦ ਖ਼ਾਲਸ ਬਿਊਰੋ : ਪਿਛਲੇ ਕਈ ਦਿਨਾਂ ਤੋਂ ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਕੱਲ੍ਹ ਸ਼ਾਮ ਤੋਂ ਪੰਜਾਬ ਦੇ ਖੇਤੀਬਾੜੀ ਸੈਕਟਰ ਸਮੇਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਪੰਜਾਬ ਭਰ ਵਿੱਚ ਬਿਜਲੀ ਦੇ ਅਣ ਐਲਾਨੇ ਪੰਜ ਤੋਂ ਛੇ ਘੰਟੇ

Read More
Punjab

ਸਰਕਾਰ ਜੀ ਪੰਜਾਬ ਬਿਜਲੀ ਮੰਗਦੈ ਸਬਸਿਡੀ ਦੇ ਚੁਟਕਲੇ ਸੁਣਨਾ ਨਹੀਂ

‘ਦ ਖ਼ਾਲਸ ਬਿਊਰੋ : ਇੱਕ ਪਾਸੇ ਅਸਮਾਨ ਵਿੱਚੋਂ ਅੱਗ ਵਰ੍ਹਣ ਲੱਗੀ ਹੈ ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਹਾਲੋ ਬੇਹਾਲ ਕਰ ਦਿੱਤਾ ਹੈ। ਪੰਜਾਬ ਭਰ ਵਿੱਚ ਬਿਜਲੀ ਦੇ ਅਣ ਐਲਾਨੇ ਪੰਜ ਤੋਂ ਛੇ ਘੰਟੇ ਦੇ ਕੱਟ ਲੱਗਣ ਦੀਆਂ ਖਬਰਾਂ ਹਨ। ਝੋਨੇ ਦੀ ਲੁਆਈ ਦਾ ਸੀਜ਼ਨ ਸਿਰ ‘ਤੇ ਹੈ ਜਿਸ ਨੂੰ ਲੈ ਕੇ ਕਿਸਾਨਾ

Read More
International

ਚਾਰ ਯੂਰਪੀਅਨ ਦੇਸ਼ਾਂ ਨੇ ਰੂਸ ਨੂੰ ਰੂਬਲ ਵਿੱਚ ਕੀਤਾ ਭੁਗਤਾਨ

‘ਦ ਖਾਲਸ ਬਿਊਰੋ:ਯੂਰਪੀ ਸੰਘ ਨੇ ਯੂ ਕਰੇਨ ‘ਤੇ ਹ ਮਲਾ ਕਰਨ ਲਈ ਰੂਸ ‘ਤੇ ਕਈ ਪਾ ਬੰਦੀਆਂ ਲਗਾਈਆਂ ਗਈਆਂ ਸਨ, ਜਿਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ ਖ਼ਤ ਰੁਖ਼ ਅਖਤਿਆਰ ਕਰ ਲਿਆ ਹੈ ਤੇ ਆਪਣੀ ਗੈਸ ਦੇ ਖਰੀਦਦਾਰ ਦੇਸ਼ਾਂ ਨੂੰ ਇਹ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਕੋਈ ਰੂਸ ਤੋਂ ਗੈਸ ਖਰੀਦਣਾ ਚਾਹੁੰਦਾ

Read More
India Punjab

ਸੁਮੇਧ ਸੈਣੀ ‘ਤੇ ਮੁੜ ਕਾਨੂੰਨ ਮਿਹਰਬਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਕਿਸਮਤ ਦੇ ਧਨੀ ਹਨ ਅਤੇ ਉਨ੍ਹਾਂ ‘ਤੇ ਕਾਨੂੰਨ ਮਿਹਰਬਾਨ ਚਲ ਰਿਹਾ ਹੈ। ਅਗਵਾ ਸਮੇਤ ਕਈ ਹੋਰ ਕੇਸਾਂ ਵਿੱਚ ਫਸੇ ਸਾਬਕਾ ਪੁਲਿਸ ਮੁਖੀ ਨੂੰ ਉੱਚ ਅਦਾਲਤਾਂ ਤੋਂ  ਵੱਡੀ ਰਾਹਤ ਲਗਾਤਾਰ ਮਿਲਦੀ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ  ਅੱਜ ਉਨ੍ਹਾਂ ਨੂੰ ਚੰਡੀਗੜ੍ਹ ਵਿਚਲੀ

Read More
Punjab

“ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1 ਹਜ਼ਾਰ ਰੁਪਏ “

‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਔਰਤਾਂ ਲਈ ਪੰਜਾਬ ਕੈਬਨਿਟ ਮੰਤਰੀ ਬਲਜੀਤ ਕੌਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ। ਉਨ੍ਹਾਂ ਨੇ ਕਿਹਾ ਕਿ

Read More
India

ਸੱਜਣ ਕੁਮਾਰ ਨੂੰ ਮਿਲੀ ਜ਼ ਮਾਨਤ ਪਰ ਰਹਿਣਾ ਪਵੇਗਾ ਜੇਲ ਵਿੱਚ ਹੀ

‘ਦ ਖਾਲਸ ਬਿਊਰੋ:ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਸੀਬੀਆਈ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਤਲੇਆਮ ਦੌਰਾਨ ਇੱਕ ਵਿਅਕਤੀ ਅਤੇ ਉਸਦੇ ਪੁੱਤਰ ਦੀ ਹੱ ਤਿਆ ਦੇ ਮਾਮਲੇ ਵਿੱਚ ਜ਼ ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕੁਝ ਤੱਥਾਂ ਨੂੰ ਦੇਖਦੇ ਹੋਏ ਕਿਹਾ ਹੈ ਕਿ ਸ਼ਿਕਾਇਤਕਰਤਾ ਅਤੇ ਕੇਸ ਦੇ ਦੋ ਹੋਰ ਪੀ ੜਤਾਂ

Read More
Punjab

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 2 ਮਈ ਨੂੰ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੋ ਮਈ ਨੂੰ ਸ਼ਾਮ 4 ਵਜੇ ਆਪਣੀ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਦਾ ਅਗਾਊਂ ਅਜੰਡਾ ਹਜੇ ਜਾਰੀ ਨਹੀਂ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀਮੀਟਿੰਗ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਵੇਗੀ।

Read More
Punjab

ਦਿੱਲੀ ਬੈਠ ਪੰਜਾਬ ਸਰਕਾਰ ਚਲਾ ਰਿਹੈ ਕੇਜਰੀਵਾਲ : ਅਲਕਾ ਲਾਂਬਾ

‘ਦ ਖ਼ਾਲਸ ਬਿਊਰੋ : ਕਾਂਗਰਸੀ ਆਗੂ ਅਲਕਾ ਲਾਂਬਾ ਰੋਪੜ ਦੇ ਥਾਣਾ ਸਦਰ ਪਹੁੰਚੇ ਹੋਏ ਹਨ। ਰੋਪੜ ਦੇ ਐਸਐਸਪੀ ਨਾਲ ਕਾਂਗਰਸ ਦੇ ਸੀਨੀਅਰ ਆਗੂਆਂ ਰਾਜਾ ਵੜਿੰਗ , ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ,ਬਰਿੰਦਰ ਢਿੱਲੋਂ ਅਤੇ ਰਾਜ ਕੁਮਾਰ ਚੱਭੇਵਾਲ ਨੇ ਮਾਮਲੇ ਦੀ ਜਾਂਚ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਕਾਂਗਰਸੀਆਂ ਆਗੂਆਂ ਵੱਲੋਂ ਪੰਜਾਬ ਸਰਕਾਰ ‘ਤੇ ਧੱਕੇ ਸ਼ਾਹੀ

Read More
India Punjab

ਸਿਆਸੀ ਚਤੁਰਾਈ ਤਾਂ ਝਲਕਦੀ ਈ ਐ ਦਿੱਲੀ-ਪੰਜਾਬ ਸਮਝੌਤੇ ‘ਚੋਂ

ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਕੀ ਸਨ – ਗਿਆਨ ਵੰਡਣ ਦਾ ਜ਼ਰੀਆ । ਦੇਸ਼ ਵਿਦੇਸ਼ ਵਿੱਚ ਹੋ ਰਹੀਆਂ ਕਾਨਫਰੰਸਾਂ ਦਾ ਕੀ ਮਤਲਵ ਹੋਇਆ- ਆਪੋ ਆਪਣੇ ਅਮੀਰ ਤਜ਼ਰਬੇ ਸਾਂਝੇ ਕਰਨ ਦਾ ਸਬੱਬ । ਸੰਤਾਂ ਮਹਾਤਮਾਂ ਵੱਲੋਂ ਕੀਤੇ ਜਾਂਦੇ ਪਰਵਰਚਨਾਂ ਦੇ ਕੀ ਅਰਥ ਲਏ ਜਾਣ- ਉਤਮ ਖਿਆਲਾ ਦਾ

Read More
India Punjab

ਹਰਿਆਣਾ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ

‘ਦ ਖ਼ਾਲਸ ਬਿਊਰੋ :- ਕਾਂਗਰਸ ਹਾਈਕਮਾਨ ਨੇ ਉਦੇ ਭਾਨ ਨੂੰ ਹਰਿਆਣਾ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਸ਼ਰੁਤੀ ਚੌਧਰੀ, ਰਾਮ ਕਿਸ਼ਨ ਗੁੱਜਰ, ਜਤਿੰਦਰ ਕੁਮਾਰ ਭਾਰਦਵਾਜ ਅਤੇ ਸੁਰੇਸ਼ ਗੁਪਤਾ ਨੂੰ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Read More