ਚਾਹ ਵਿੱਚ ਅਦਰਕ ਕਦੋਂ ਪਾਈਏ ? ਪਾਣੀ ਨੂੰ ਉਬਾਲ ਕੇ ਜਾਂ ਦੁੱਧ ਪਾਉਣ ਤੋਂ ਬਾਅਦ..ਜਾਣੋ
ਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਪਾਣੀ ਗਰਮ ਕਰਨ ਤੋਂ ਬਾਅਦ ਜਾਂ ਦੁੱਧ ਪਾਉਣ ਤੋਂ ਬਾਅਦ ਅਦਰਕ(Ginger) ਕਦੋਂ ਪਾਉਣਾ ਚਾਹੀਦਾ ਹੈ। ਚਾਹ ਦੇ ਸੁਆਦ ਨੂੰ ਕਿਵੇਂ ਵਧਾਉਣਾ ਹੈ
ਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਪਾਣੀ ਗਰਮ ਕਰਨ ਤੋਂ ਬਾਅਦ ਜਾਂ ਦੁੱਧ ਪਾਉਣ ਤੋਂ ਬਾਅਦ ਅਦਰਕ(Ginger) ਕਦੋਂ ਪਾਉਣਾ ਚਾਹੀਦਾ ਹੈ। ਚਾਹ ਦੇ ਸੁਆਦ ਨੂੰ ਕਿਵੇਂ ਵਧਾਉਣਾ ਹੈ
ਨਾਰਕੋਟਿਕਸ ਵਿਭਾਗ ਦੀ ਟੀਮ ਨੇ ਇਸ ਮਾਮਲੇ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਤਿੰਨ ਸੰਚਾਲਕਾਂ ਅਤੇ ਇੱਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮਰੀਕਾ : ਨਾਸਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਮਨੁੱਖ ਚੰਦਰਮਾ ‘ਤੇ ਰਹਿ ਸਕੇਗਾ। ‘ਦਿ ਗਾਰਡੀਅਨ’ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਏਜੰਸੀ ਦੇ ਓਰੀਅਨ ਚੰਦਰ ਪੁਲਾੜ ਯਾਨ ਪ੍ਰੋਗਰਾਮ ਦੇ ਮੁਖੀ ਹਾਵਰਡ ਹੂ ਨੇ ਕਿਹਾ ਕਿ ਮਨੁੱਖ 2030 ਤੋਂ ਪਹਿਲਾਂ ਚੰਦਰਮਾ ‘ਤੇ ਸਰਗਰਮ ਹੋ ਸਕਦਾ ਹੈ,ਜਿਥੇ ਉਨ੍ਹਾਂ
ਅਰਸ਼ਦੀਪ ਨੇ ਤੀਜੇ ਵੰਨ ਡੇ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਕੇ 4 ਓਵਰਾਂ ਵਿੱਚ 4 ਵਿਕਟਾਂ ਹਾਸਲ ਕੀਤੀਆ
Ayushi murdered case-ਯੂਪੀ ਪੁਲਿਸ ਨੇ ਇਸ ਕਤਲ ਕਾਂਡ ਦਾ ਖੁਲਾਸਾ ਕੀਤਾ ਹੈ। ਇਹ ਮਾਮਲਾ ਆਨਰ ਕਿਲਿੰਗ ਦਾ ਹੀ ਨਿਕਲਿਆ ਹੈ।
ਦਿੱਲੀ : ਨਾਰਕੋ ਟੈਸਟ ,ਸਾਡੇ ਵਿੱਚੋਂ ਕਈ ਜਾਣਿਆਂ ਨੇ ਇਹ ਸ਼ਬਦ ਆਮ ਹੀ ਸੁਣਿਆ ਹੁਣਾ ਪਰ ਸ਼ਾਇਦ ਹੀ ਬਹੁਤਿਆਂ ਨੂੰ ਇਸ ਬਾਰੇ ਚੰਗੀ ਤਰਾਂ ਪਤਾ ਹੋਵੇ। ਕੀ ਹੁੰਦਾ ਹੈ ਇਹ ਤੇ ਕੀ ਹੁੰਦਾ ਹੈ ਅਜਿਹਾ ,ਜਿਸ ਨਾਲ ਲੋਕ ਸੱਚ ਕਿਉਂ ਬੋਲਣਾ ਸ਼ੁਰੂ ਕਰ ਦਿੰਦੇ ਹਨ? ਆਉ ਜਾਣਦੇ ਹਾਂ। ਹਾਲ ਹੀ ‘ਚ ਦਿੱਲੀ ਦੇ ਮਸ਼ਹੂਰ
ਜਦੋਂ ਖੂਨ ਦੀਆਂ ਨਾੜੀਆਂ ਵਿੱਚੋਂ ਖੂਨ ਨਿਕਲਦਾ ਹੈ ਪਰ ਇਹ ਸਰੀਰ ਦੇ ਬਾਹਰ ਦਿਖਾਈ ਨਹੀਂ ਦਿੰਦਾ, ਪਰ ਸਰੀਰ ਦੇ ਅੰਦਰ ਜਮ੍ਹਾਂ ਹੋ ਜਾਂਦਾ ਹੈ, ਤਾਂ ਇਸਨੂੰ internal bleeding ਕਿਹਾ ਜਾਂਦਾ ਹੈ।
ਅੰਮ੍ਰਿਤਸਰ 'ਚ ਆਪਣੇ ਹੀ ਵਿਆਹ 'ਤੇ ਪੁਲਿਸ ਮੁਲਾਜ਼ਮ ਵੱਲੋਂ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋ ਗਈ, ਜਿਸ ਨੂੰ ਦੇਖਦੇ ਹੋਏ ਥਾਣਾ ਮਜੀਠਾ ਦੀ ਪੁਲਿਸ ਨੇ ਉਕਤ ਸਿਪਾਹੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਤਿਹਾੜ ਜੇਲ੍ਹ ਵਿੱਚ ਬੰਦ ਸਤੇਂਦਰ ਜੈਨ ਦੀ ਵੀਡੀਓ ਲੀਕ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਹਾਲ ਹੀ ‘ਚ ਸਤੇਂਦਰ ਜੈਨ ਦੀ ਜੇਲ੍ਹ ਦੀ ਬੈਰਕ ਤੋਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਇਕ ਵਿਅਕਤੀ ਉਸ ਨੂੰ ਮਸਾਜ ਕਰਦਾ ਨਜ਼ਰ ਆ ਰਿਹਾ ਸੀ। ਤਿਹਾੜ ਜੇਲ੍ਹ ਦੇ ਸੂਤਰਾਂ ਮੁਤਾਬਿਕ ਇਹ ਵਿਅਕਤੀ ਕੋਈ ਫਿਜ਼ੀਓਥੈਰੇਪਿਸਟ ਨਹੀਂ ਹੈ, ਸਗੋਂ
ਬੰਗਾ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੇਵਾਮੁਕਤ ਸਹਾਇਕ ਇੰਜਨੀਅਰ ਰਣਬੀਰ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਮਿੰਨੀ ਸਟੇਡੀਅਮ ਦੀ ਉਸਾਰੀ ਵਿੱਚ ਲਾਪਰਵਾਹੀ ਵਰਤਣ ਤੇ ਘਪਲਾ ਕਰਨ ਦੇ ਇਲਜ਼ਾਮ ਹਨ। ਵਿਜੀਲੈਂਸ ਨੇ ਸਹਾਇਕ ਇੰਜਨੀਅਰ ਰਣਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ