Punjab

‘ਸੌਦਾ ਸਾਧ ਤੋਂ ਪੁੱਤ ਦਾ ਅਸ਼ੀਰਵਾਦ ਲੈਣ ਵਾਲੇ ਸ਼ੱਕ ਦੇ ਘੇਰੇ ‘ਚ !

40 ਦਿਨਾਂ ਦੇ ਪੈਰੋਲ 'ਤੇ ਬਾਹਰ ਆਕੇ ਸੌਦਾ ਸਾਧ ਆਨ ਲਾਈਨ ਪ੍ਰਚਾਰ ਕਰ ਰਿਹਾ ਹੈ ।

Read More
Punjab

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਠਿੰਡਾ ‘ਚ ਡੇਰਾ ਸਿਰਸਾ ਦੀ ਨਾਮਚਰਚਾ ਰੋਕੀ

ਬਠਿੰਡਾ ਦੇ ਸਲਾਬਤਪੁਰਾ ਵਿੱਚ ਚੱਲ ਰਹੀ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਸਤਸੰਗ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁਨ ਪਹੁੰਚ ਗਏ। ਇੱਥੇ ਉਨ੍ਹਾਂ ਡੇਰੇ ਵਿੱਚ ਜਾ ਰਹੀ ਬੱਸ ਅੱਗੇ ਲੇਟ ਕੇ ਵਿਰੋਧ ਕੀਤਾ।

Read More
Punjab

ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਲਾਈਵ ਹੋ ਕੀਤੇ ਵੱਡੇ ਖੁਲਾਸੇ , ਪੁਲਿਸ ਨੂੰ ਕਹੀ ਇਹ ਗੱਲ

ਪੰਜਾਬ ਦੇ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋਈ। ਇਸ ਦੌਰਾਨ ਰੁਪਿੰਦਰ ਕੌਰ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ

Read More
Punjab

ਦੋ ਸੜਕ ਹਾਦਸਿਆਂ ਵਿੱਚ ਛੇ ਦੀ ਮੌਤ , ਫਰੀਦਕੋਟ ਤੇ ਖਰੜ ਨੇੜੇ ਵਾਪਰੇ ਹਾਦਸੇ

ਪੰਜਾਬ ਵਿੱਚ ਅੱਜ ਵੱਖ ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸੇ ਫਰੀਦਕੋਟ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਵਾਪਰੇ ਹਨ।

Read More
Punjab

ਪਰਾਲੀ ‘ਤੇ ਖੁੱਲੀ ਮਾਨ ਸਰਕਾਰ ਦੀ ਪੋਲ,ਸਿਰਫ਼ 5 ਦਿਨਾਂ ‘ਚ 70 ਫੀਸਦੀ ਸੜੀ !

ਦਿਵਾਲੀ ਤੋਂ ਬਾਅਦ ਪੰਜਾਬ ਵਿੱਚ 7100 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ

Read More
Punjab Religion

ਸ੍ਰੀ ਅਕਾਲ ਤਖ਼ਤ ਤੋਂ ਅੰਮ੍ਰਿਤਪਾਲ ਦੇ 4 ਵੱਡੇ ਨਵੇਂ ਐਲਾਨ,SGPC ਦੀ ਅਜ਼ਾਦੀ ਦਾ ਦੱਸਿਆ ਫਾਰਮੂਲਾ

ਅੰਮ੍ਰਿਤਪਾਲ ਦੀ ਫੇਰੀ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ SGPC ਪ੍ਰਧਾਨ ਅੰਮ੍ਰਿਤਸਰ ਮੌਜੂਦ ਨਹੀਂ ਸਨ।

Read More
India International Punjab Religion

ਸਾਕਾ ਪੰਜਾ ਸਾਹਿਬ :ਪਾਕਿਸਤਾਨ ਵਿੱਚ ਚੱਲ ਰਹੇ ਹਨ ਸ਼ਤਾਬਦੀ ਸਮਾਗਮ , ਚੜਦੇ ਪੰਜਾਬ ਤੋਂ ਸ਼ਾਮਲ ਹੋਣ ਲਈ ਪਹੁੰਚੀ ਸੰਗਤ

ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸ਼ਤਾਬਦੀ ਸਮਾਗਮਾਂ 'ਚ ਸ਼ਮੂਲੀਅਤ ਕਰਨ ਲਈ ਚੜਦੇ ਪੰਜਾਬ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਹਸਨ ਅਬਦਾਲ, ਪਾਕਿਸਤਾਨ ਪਹੁੰਚ ਗਏ ਹਨ

Read More
Punjab

ਬੀਬੀ ਜਾਗੀਰ ਕੌਰ ਦੇ SGPC ਬਾਰੇ ਬਿਆਨ ‘ਤੇ ਭੜਕੇ ਮਜੀਠੀਆ, ਕਿਹਾ ਕੀ ਤੁਸੀਂ ਲਿਫਾਫੇ ਜ਼ਰੀਏ ਚੁਣੇ ਗਏ ਸੀ ਪ੍ਰਧਾਨ

ਉਨ੍ਹਾਂ ਨੇ ਕਿਹਾ ਕਿ ਜੋ ਬਿਆਨ ਬੀਬੀ ਜਾਗੀਰ ਕੌਰ ਦੇ ਰਹੇ ਹਨ ਉਹ ਕਿਸ ਦੇ ਇਸ਼ਾਰੇ ਤੇ ਦੇ ਰਹੇ ਹਨ ਉਹ ਉਹਨਾਂ ਨੂੰ ਹੀ ਪਤਾ ਹੋਵੇਗਾ?

Read More
India

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਧਮਕੀ, ਸਵਾਤੀ ਮਾਲੀਵਾਲ ਨੇ ਕਿਹਾ,ਹਿੰਮਤ ਹੈ ਤਾਂ ਅੱਗੇ ਆ ਕੇ ਗੋਲੀ ਮਾਰੋ

ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਪੈਰੋਕਾਰ ਉਸ ਨੂੰ ਧਮਕੀਆਂ ਦੇ ਰਹੇ ਹਨ। ਉਸ ਨੇ ਸੋਸ਼ਲ ਮੀਡੀਆ 'ਤੇ ਕੁਝ ਇਤਰਾਜ਼ਯੋਗ ਸੰਦੇਸ਼ ਵੀ ਸਾਂਝੇ ਕੀਤੇ ਹਨ

Read More