Punjab

ਰੰਧਾਵਾ ਨੇ ਦਿੱਤੀ ਸਲਾਹ, ਵਿਧਾਇਕਾਂ ਨੂੰ ਪੈਨਸ਼ਨ ਦੇਣੀ ਵੈਸੇ ਹੀ ਬੰਦ ਕਰ ਦਿਓ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਕਾਨੂੰਨ ਲਾਗੂ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਗਏ ਇਸ ਨਿਯਮ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨਾਲ ਸਬੰਧਤ ਸਾਬਕਾ ਮੁੱਖ ਮੰਤਰੀਆਂ, ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਵੱਡਾ ਝਟਕਾ ਲੱਗੇਗਾ। ਇਸੇ ਦੌਰਾਨ ਸਾਬਕਾ

Read More
Punjab

39 ਦਿਨਾਂ ਦੀ ‘ਅਬਾਬਤ ਕੌਰ’ ਕਈ ‘ਜ਼ਿੰਦਗੀਆਂ ਅਬਾਦ ‘ਕਰ ਗਈ ! PGI ਨੇ ਮਾਪਿਆ ਨੂੰ ਕੀਤਾ ਸਨਮਾਨਿਤ

ਅਬਾਬਤ ਕੌਰ ਬਣੀ PGI ਦੀ ਸਭ ਤੋਂ ਛੋਟੀ ਉਮਰੀ ਦੀ ਡੋਨਰ ‘ਦ ਖ਼ਾਲਸ ਬਿਊਰੋ : ਅਜ਼ਾਦੀ ਦੇ 75 ਦਿਹਾੜੇ ‘ਤੇ PGI ਚੰਡੀਗੜ੍ਹ ਨੇ ਅੰਮ੍ਰਿਤਸਰ ਦੇ ਉਨ੍ਹਾਂ ਮਾਪਿਉ ਨੂੰ ਸਨਮਾਨਿਕ ਕੀਤਾ ਜਿੰਨਾਂ ਦੀ 39 ਦਿਨਾਂ ਦੀ ਧੀਅ ਨੇ ਸੁਆਸ ਛੱਡਣ ਤੋਂ ਬਾਅਦ ਕਈ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਦਿੱਤਾ । ਖੇਤੀਬਾੜੀ ਵਿਭਾਗ ਵਿੱਚ ਕੰਮ ਕਰਨ

Read More
India

ਹੁਣ ਬਿਜਲੀ ਦਾ ਝਟਕਾ ਲੱਗੇਗਾ ਹਰ ਮਹੀਨੇ ! ਇਸ ਤਰ੍ਹਾਂ ਤੈਅ ਹੋਵੇਗਾ ਬਿਜਲੀ ਦਾ ਬਿਲ

ਬਿਜਲੀ ਸੋਧ ਬਿੱਲ 2022 ਲਾਗੂ ਹੋਣ ਤੋਂ ਬਾਅਦ ਅਗਲੇ ਸਾਲ ਤੱਕ ਲਾਗੂ ਹੋ ਜਾਣਗੀਆਂ ਨਵੀਂ ਦਰਾਂ ‘ਦ ਖ਼ਾਲਸ ਬਿਊਰੋ : ਹੁਣ ਜਨਤਾ ਨੂੰ ਹਰ ਮਹੀਨੇ ਬਿਜਲੀ ਦੀ ਵਧੀ ਹੋਈ ਕੀਮਤ ਦਾ ਝਟਕਾ ਲੱਗ ਸਕਦਾ ਹੈ। ਸਰਕਾਰ ਬਿਜਲੀ ਦੀਆਂ ਦਰਾਂ ਨੂੰ ਡੀਜ਼ਲ ਅਤੇ ਪੈਟਰੋਲ ਦੀ ਤਰਜ਼ ‘ਤੇ ਵਧਾਉਣ ਦਾ ਫੈਸਲਾ ਕਰ ਰਹੀ ਹੈ। ਸਿਰਫ਼ ਅੰਤਰ ਇਹ

Read More
Punjab

ਸੂਬੇ ਵਿੱਚ ਲੰਪੀ ਸਕਿਨ ਡਜ਼ਿਜ਼ ਦਾ ਕਹਿਰ

ਪੰਜਾਬ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਚਮੜੀ ਦੀ ਬਿਮਾਰੀ ਜਾ ਨਲੇਵਾ ਬਣ ਗਈ ਹੈ। ਸੂਬੇ ‘ਚ 24 ਘੰਟਿਆਂ ‘ਚ 800 ਪਸ਼ੂਆਂ ਦੀ ਲੰਪੀ ਕਾਰਨ ਮੌ ਤ ਹੋ ਗਈ। ਇਹ ਹੁਣ ਤੱਕ ਦੀ ਸਭ ਤੋਂ ਵੱਧ ਮੌ ਤਾਂ ਦੀ ਗਿਣਤੀ ਹੈ। ਸੂਬੇ ਦਾ ਹਲਾਤ ਇਹ ਬਣ ਗਏ ਹਨ ਕਿ ਮਰੇ ਪਸ਼ੂਆਂ ਨੂੰ ਹੱਡਾ ਰੋੜੀਆਂ ਵਿੱਚ ਰੱਖਣ

Read More
India Punjab

ਗੁਰਦੁਆਰਾ ਸਹਿਬ ਵਿੱਚ ਤਿਰੰਗਾ ਲਹਿਰਾਉਣ ਦਾ ਮਾਮਲਾ ਭਖਿਆ, SGPC ਨੇ ਜਤਾਇਆ ਇਤਰਾਜ਼

‘ਦ ਖ਼ਾਲਸ ਬਿਊਰੋ : ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਤਹਿਤ ਚਲਾਈ ਜਾ ਰਹੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਗੁਰਦੁਆਰਾ ਇਮਲੀ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਥਾਂ ਤਿਰੰਗਾ ਲਹਿਰਾਇਆ ਗਿਆ। ਗੁਰਦੁਆਰਾ ਇਮਲੀ ਸਾਹਿਬ ਵਿਚ ਤਿਰੰਗੇ ਲਹਿਰਾਉਣ ਦਾ ਮਾਮਲਾ ਭਖ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉਤੇ ਸਖਤ ਇਤਰਾਜ਼ ਕੀਤਾ

Read More
India

46 ਹਜ਼ਾਰ ਕਰੋੜ ਦੇ ਮਾਲਕ ਭਾਰਤੀ ਸ਼ੇਅਰ ਬਜ਼ਾਰ ਦੇ ਕਿੰਗ ਦਾ ਦੇਹਾਂਤ,ਹਫਤੇ ਪਹਿਲਾਂ ਨਵੀ Airlines ਸ਼ੁਰੂ ਕੀਤੀ

7 ਅਗਸਤ ਨੂੰ Rakesh junjhunwala ਨੇ ਸ਼ੁਰੂ ਕੀਤੀ Akasa airlines ‘ਦ ਖ਼ਾਲਸ ਬਿਊਰੋ : ਭਾਰਤੀ ਸ਼ੇਅਰ ਬਜ਼ਾਰ ਦੇ ਕਿੰਗ ਰਾਕੇਸ਼ ਝੁੰਨਝੁਨਵਾਲਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 14 ਅਗਸਤ ਐਤਵਾਰ ਦੀ ਸਵੇਰ ਮੁੰਬਈ ਦੇ ਬ੍ਰੀਜ ਕੈਂਡੀ ਹਸਪਤਾਲ ਵਿੱਚ ਅੰਤਮ ਸਾਹ ਲਏ। 62 ਸਾਲ ਦੇ ਰਾਕੇਸ਼ ਝੁੰਨਝੁਨਵਾਲਾ ਦੀ ਮੌ ਤ ਦਾ ਕਾਰਨ ਸਾਹਮਣੇ ਨਹੀਂ ਆਇਆ

Read More
Punjab

ਪੰਜਾਬ ‘ਚ ਤਿੰਨ ਦਿਨਾਂ ਲਈ ਸਰਕਾਰੀ ਬੱਸ ‘ਚ ਯਾਤਰਾ ਕਰਨ ਦੀ ਸੋਚਣਾ ਵੀ ਨਾ !

PRTC ਦੇ ਮੁਲਾਜ਼ਮਾਂ ਵੱਲੋਂ 3 ਦਿਨਾਂ ਦੇ ਲਈ ਚੱਕਾ ਜਾਮ ਦਾ ਐਲਾਨ ‘ਦ ਖ਼ਾਲਸ ਬਿਊਰੋ : ਕੁਝ ਲੋਕ 14 ਅਗਸਤ ਐਤਵਾਰ ਦੀ ਛੁੱਟੀ ਦੇ ਨਾਲ 15 ਅਗਸਤ ਅਜ਼ਾਦੀ ਦਿਹਾੜੇ ਦੀ ਛੁੱਟੀ ਆਉਣ ਦੀ ਵਜ੍ਹਾ ਕਰਕੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋਣਗੇ ਉਨ੍ਹਾਂ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। PRTC ਦੇ ਮੁਲਾਜ਼ਮਾਂ ਵੱਲੋਂ ਅਗਲੇ ਤਿੰਨ ਦਿਨ

Read More
Punjab

ਪੰਜਾਬ ਵਿੱਚ ਮਾਸਕ ਪਹਿਨਣਾ ਹੋਇਆ ਲਾਜ਼ਮੀ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਕੋਰੋਨਾ ਨੂੰ ਲੈ ਕੇ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ, ਇਨਡੋਰ ਅਤੇ ਆਊਟਡੋਰ ਇਕੱਠਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੋ ਗਿਆ ਹੈ। ਸਮਾਜਿਕ ਦੂਰੀ ਬਣਾਏ ਜਾਣ ਅਤੇ ਜਨਤਕ ਥਾਵਾਂ ਉੱਤੇ ਨਾ ਥੁੱਕਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ

Read More
Punjab

ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਸੂਬੇ ਭਰ ਵਿੱਚ ਰੋਸ ਮਾਰਚ

ਮੁਹਾਲੀ ਵਿੱਚ ਵੀ ਕੱਢਿਆ ਗਿਆ ਰੋਸ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਭਰ ਵਿੱਚ ਰੋਸ ਮਾਰਚ ਦਾ ਸੱਦਾ ਦਿੱਤਾ ਗਿਆ ਸੀ।ਜਿਸ ਦੇ ਤਹਿਤ ਅੱਜ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਾਲੀਆਂ ਦਸਤਾਰਾਂ ਬੰਨ ਤੇ ਬੀਬੀਆਂ ਨੇ ਸਿਰ ‘ਤੇ ਕਾਲੇ ਦੁੱਪਟੇ ਲੈ

Read More
Punjab

ਝੂਠੇ ਪੁਲਿ ਸ ਮੁ ਕਾਬਲੇ ਲਈ ਦੋ ਰਿਟਾਇਰ ਹੋ ਚੁੱਕੇ ਪੁਲਿਸ ਮੁਲਾਜ਼ਮ ਦੋ ਸ਼ੀ ਕਰਾਰ

ਖਾਲਸ ਬਿਊਰੋ:ਅੰਮ੍ਰਿਤਸਰ ਵਿੱਚ 30 ਸਾਲ ਪਹਿਲਾਂ ਨਕਲੀ ਪੁਲਿ ਸ ਮੁ ਕਾਬਲਾ ਬਣਾਉਣ ਦੇ ਕੇਸ ‘ਚ 2 ਰਿਟਾਇਰਡ ਪੁ ਲਿਸ ਅਧਿਕਾਰੀਆਂ ਨੂੰ ਸੀਬੀਆਈ ਦੀ ਅਦਾਲਤ ਨੇ ਦੋ ਸ਼ੀ ਕਰਾਰ ਦਿੱਤਾ ਹੈ ਤੇ ਇਹਨਾਂ ਨੂੰ ਅ ਦਾਲਤ ਸਜ਼ਾ ਹੁਣ 16 ਅਗਸਤ ਨੂੰ ਸੁਣਾਏਗੀ। ਦੋ ਸ਼ੀ ਕਰਾਰ ਕੀਤੇ ਗਏ ਸਾਬਕਾ ਸਬ ਇੰਸਪੈਕਟਰ ਤਰਸੇਮ ਲਾਲ ਤੇ ਕ੍ਰਿਸ਼ਨ ਸਿੰਘ ‘ਤੇ

Read More