India

10 ਸਾਲ ਦੀ ਬੱਚੀ ਸਾਈਕਲ ‘ਤੇ ਨਿਕਲੀ ਕਟੜੇ ਤੋਂ ਕੰਨਿਆ ਕੁਮਾਰੀ ਦੇ ਸਫਰ ਲਈ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੇਸ਼ ਦੀਆਂ ਬੱਚੀਆਂ ਵਿੱਚ ਕਿੰਨੀ ਹਿੰਮਤ ਅਤੇ ਹੌਂਸਲਾ ਹੈ। ਇਸਦੀ ਤਾਜ਼ਾ ਮਿਸਾਲ 10 ਸਾਲ ਦੀ ਬੱਚੀ ਸਾਈ ਪਟੇਲ ਪੇਸ਼ ਕਰ ਰਹੀ ਹੈ। ਜੋ ਮੁੰਬਈ ਤੋਂ ਗੱਡੀ ਰਸਤੇ ਆਪਣੇ ਪਿਤਾ ਨਾਲ ਕਟੜਾ ਜੰਮੂ ਪਹੁੰਚੀ ਅਤੇ ਕਟੜਾ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਜੋ ਕਰੀਬ ਚਾਰ ਹਜ਼ਾਰ ਕਿਲੋਮੀਟਰ ਤੱਕ ਦਾ ਬਣਦਾ ਹੈ ਸਾਈਕਲ

Read More
India International

ਅਮਰੀਕੀ ਬੈਟਰੀ ਸਟਾਰਟਅਪ ਨੇ ਭਾਰਤੀ ਸੀਈਓ ਨੂੰ ਕਰ ਦਿੱਤਾ ਮਾਲਾਮਾਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇੰਟਰਨੈਸ਼ਨਲ ਜਾਬ ਮਾਰਕਿਟ ਵਿਚ ਇੰਡੀਅਨ ਸੀਈਓ ਦੀ ਵਧਦੀ ਲੋਕਪਿ੍ਰਅਤਾ ਤੇ ਡਿਮਾਂਡ ਦਰਮਿਆਨ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਇਕ ਅਮਰੀਕਨ ਬੈਟਰੀ ਸਟਾਰਟਅਪ ਨੇ ਆਪਣੇ ਇੰਡੀਅਨ ਸੀਈਓ ਨੂੰ ਮਲਟੀ ਬਿਲੀਅਨ ਡਾਲਰ ਦਾ ਪੇ ਪੈਕੇਜ ਦਿੱਤਾ ਹੈ। ਇਸ ਪੈਕੇਜ ਨੂੰ ਟੈਸਲਾ ਦੇ ਸੀਈਓ ਐਲਨ ਮਸਕ ਵਰਗਾ ਮੰਨਿਆ ਜਾ

Read More
India

ਓਮੀਕ੍ਰੋਨ ਦੀ ਸਮਰੱਥਾ ਡੈਲਟਾ ਨਾਲੋਂ 70 ਗੁਣਾ ਵੱਧ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇਕ ਤਾਜ਼ਾ ਅਧਿਐਨ ਮੁਤਾਬਕ, ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਡੈਲਟਾ ਤੇ ਕੋਵਿਡ-19 ਦੇ ਮੂਲ ਸਟ੍ਰੇਨ ਸਾਰਸ-ਸੀਓਵੀ-2 ਦੀ ਤੁਲਨਾ ’ਚ 70 ਗੁਣਾ ਤੇਜ਼ੀ ਨਾਲ ਫੈਲਦਾ ਹੈ। ਪਰ ਇਸ ਕਾਰਨ ਹੋਣ ਵਾਲੀ ਬਿਮਾਰੀ ਦੀ ਗੰਭੀਰਤਾ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਸ ਵੇਰੀਐਂਟ ’ਤੇ ਕੀਤੇ ਗਏ ਅਧਿਐਨ ਤੋਂ ਪਾਇਆ

Read More
India

ਕੁਲਗਾਮ ’ਚ ਨੌਂ ਘੰਟੇ ਮੁਕਾਬਲਾ, ਟੀਆਰਐੱਫ ਦੇ ਦੋ ਅੱਤਵਾਦੀ ਹਲਾਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੱਖਣੀ ਕਸ਼ਮੀਰ ’ਚ ਕੁਲਗਾਮ ਦੇ ਰੇਡਵਨੀ ’ਚ ਨੌਂ ਘੰਟੇ ਚੱਲੇ ਮੁਕਾਬਲੇ ਵਿਚ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਦ ਰਜਿਸਟੈਂਸ ਫਰੰਟ (ਟੀਆਰਐੱਫ) ਦੇ ਦੋ ਅੱਤਵਾਦੀ ਮਾਰ ਦਿੱਤੇ। ਅੱਤਵਾਦੀ ਟਿਕਾਣਾ ਬਣਿਆ ਮਕਾਨ ਵੀ ਨੁਕਸਾਨਿਆ ਗਿਆ। ਮੁਕਾਬਲੇ ਤੋਂ ਬਾਅਦ ਪੈਦਾ ਹੋਏ ਤਣਾਅ ਅਤੇ ਅਫ਼ਵਾਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਕੁਲਗਾਮ ਤੇ ਉਸ ਦੇ ਨਾਲ

Read More
India

ਕੁੜੀ ਦੇ ਪਿਓ ਨੂੰ ਧੀ ਦੇ ਵਿਆਹ ਲਈ ਇਨਕਾਰ ਕਰਨਾ ਪਿਆ ਮਹਿੰਗਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਝਾਰਖੰਡ ਦੇ ਪਾਕੁੜ ਜ਼ਿਲ੍ਹੇ ਦੇ ਮਹੇਸ਼ਪੁਰ ਥਾਣਾ ਖੇਤਰ ਵਿਚ ਫ਼ਿਲਮੀ ਅੰਦਾਜ ਵਿਚ ਜਬਰ ਜਨਾਹ ਦਾ ਕਾਂਡ ਹੋਇਆ ਹੈ। ਨੌਜਵਾਨ ਨੇ ਪਹਿਲੇ ਨਾਬਾਲਗਾ ਦੇ ਪਿਤਾ ਨੂੰ ਮਿਲ ਕੇ ਕਿਹਾ ਕਿ ਤੁਹਾਡੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਪਿਤਾ ਨੇ ਲੜਕੀ ਦੀ ਘੱਟ ਉਮਰ ਦਾ ਹਵਾਲਾ ਦਿੰਦੇ ਹੋਏ ਵਿਆਹ ਤੋਂ ਨਾਂਹ ਕਰ ਦਿੱਤੀ।

Read More
India

ਓਮੀਕ੍ਰੋਨ ਵੇਰੀਐਂਟ:ਜਨਵਰੀ ‘ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ ਤੇ ਓਮੀਕ੍ਰੋਨ ਵੇਰੀਐਂਟ ਇਸ ਦਾ ਮੁੱਖ ਕਾਰਨ ਬਣ ਸਕਦਾ ਹੈ। ਦੇਸ਼ ਵਿਚ ਓਮੀਕ੍ਰੋਨ ਦੇ ਮਰੀਜ਼ਾਂ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਇਹ ਖਦਸ਼ਾ ਹੋਰ ਮਜ਼ਬੂਤ ​​ਹੋ ਗਿਆ ਹੈ ਤੇ ਇਸ ਕਾਰਨ ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਨਾਲ

Read More
India

ਤਰਸ ਦੇ ਆਧਾਰ ’ਤੇ ਨਿਯੁਕਤੀ ਆਪਣੇ ਆਪ ਨਹੀਂ ਹੋ ਸਕਦੀ, ਸਖ਼ਤ ਜਾਂਚ ਜ਼ਰੂਰੀ ਹੈ: ਸੁਪਰੀਮ ਕੋਰਟ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਇਕ ਫੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਰਕਾਰੀ ਮੁਲਾਜ਼ਮ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਕਿਸੇ ਆਸ਼ਰਿਤ ਦੀ ਨਿਯੁਕਤੀ ਆਪਣੇ ਆਪ ਨਹੀਂ ਹੋ ਸਕਦੀ, ਬਲਕਿ ਇਹ ਪਰਿਵਾਰ ਦੀ ਵਿੱਤੀ ਸਥਿਤੀ, ਮ੍ਰਿਤਕ ’ਤੇ ਆਰਥਿਕ ਨਿਰਭਰਤਾ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਕਾਰੋਬਾਰ ਸਣੇ ਵੱਖ-ਵੱਖ ਮਾਪਦੰਡਾਂ

Read More
Punjab

ਖ਼ਾਸ ਰਿਪੋਰਟ-ਕੀ ਸੱਚੀਂ ਜੈਵਿਕ ਖੇਤੀ ਵਰਦਾਨ ਹੈ ਕਿਸਾਨਾਂ ਲਈ

ਜਗਜੀਵਨ ਮੀਤਖੇਤੀ ਕਾਨੂੰਨਾਂ ਦੇ ਨਾਲ ਜੋ ਸਿਆਸਤ ਤੇ ਕਿਸਾਨਾਂ ਦੇ ਵਿਰੋਧ ਦਾ ਮੁੰਢ ਬੱਝਾ ਹੈ, ਉਸ ਨਾਲ ਕਈ ਚੀਜਾਂ ਖੁੱਲ੍ਹ ਕੇ ਸਾਹਮਣੇ ਆਈਆਂ ਹਨ। ਇਹ ਗੱਲ ਬਾਰ ਬਾਰ ਸਾਹਮਣੇ ਆਈ ਹੈ ਕਿ ਸਿਆਸਤ ਖੇਤਾਂ ਨੂੰ ਖਾ ਜਾਵੇਗੀ। ਕਾਰਪੋਰੇਟ ਦੈਂਤ ਵਾਂਗ ਦਿਸਣ ਲੱਗਾ ਹੈ। ਤੇ ਜੇ ਕਿਤੇ ਖੇਤਾਂ ਤੋਂ ਉਪਜੀਆਂ ਚੀਜਾਂ ਦੇ ਰੇਟ ਦੁਕਾਨਾਂ ਤੋਂ ਜਾ

Read More
International

‘ਆਈ ਐੱਮ ਸੌਰੀ’, ਕੋਵਿਡ-19 ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਦੇਸ਼ ਦੇ ਰਾਸ਼ਟਰਪਤੀ ਨੇ ਜਨਤਾ ਤੋਂ ਮਾਫ਼ੀ ਮੰਗੀ, ਵਧਾਈ ਸਖ਼ਤੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਵੀਰਵਾਰ ਨੂੰ ਕੋਰੋਨ ਵਾਇਰਸ ਦੇ ਮਾਮਲਿਆਂ ਤੇ ਮੌਤਾਂ ਵਿਚ ਵਾਧੇ ਤੋਂ ਬਾਅਦ ਸਖ਼ਤ ਸਰੀਰਕ ਦੂਰੀਆਂ ਦੇ ਉਪਾਵਾਂ ਨੂੰ ਬਹਾਲ ਕਰਨ ਲਈ ਰਾਸ਼ਟਰ ਤੋਂ ਮੁਆਫੀ ਮੰਗੀ। ਯੋਨਹਾਪ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ, ਮੂਨ ਨੇ ਸਰਕਾਰ ਦੁਆਰਾ ਵੱਧ ਤੋਂ ਵੱਧ ਨਿੱਜੀ ਇਕੱਠ ਕਰਨ ਦੀ ਸਮਰੱਥਾ ਨੂੰ

Read More
India

ਮੌਸਮ ਦੀ ਜਾਣਕਾਰੀ : ਸੀਤ ਲਹਿਰ ਤੇ ਬਾਰਿਸ਼ ਵਧਾਵੇਗੀ ਇਨ੍ਹਾਂ ਸੂਬਿਆਂ ‘ਚ ਠੰਢ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਗਲੇ ਕੁਝ ਦਿਨਾਂ ‘ਚ ਦੇਸ਼ ਦੇ ਕਈ ਸੂਬਿਆਂ ‘ਚ ਠੰਡ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤਕ ਠੰਡ ਨੂੰ ਲੈ ਕੇ ਤਾਜ਼ਾ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਕਈ ਸੂਬਿਆਂ ‘ਚ ਸੀਤ ਲਹਿਰ ਵਧ ਸਕਦੀ ਹੈ। ਇਸ ਤੋਂ ਇਲਾਵਾ

Read More