Punjab

ਬੀਜੇਪੀ ਲੀਡਰ ਨੂੰ ਪਸੰਦ ਨਹੀਂ ਆਇਆ ਪੰਜਾਬ ‘ਚ ਬਿਜਲੀ ਸਬੰਧੀ ਫੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਵਿੱਚ ਬਿਜਲੀ ਦਰਾਂ ਸਸਤਾ ਕੀਤੇ ਜਾਣ ‘ਤੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੀ ਬਿਜਲੀ ਪੂਰੇ ਦੇਸ਼ ਵਿੱਚ ਸਭ ਤੋਂ ਮਹਿੰਗੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਬਿਜਲੀ ਹੋਰ ਸਸਤੀ ਕਰਨੀ ਚਾਹੀਦੀ ਹੈ। ਇਹ ਲੋਕਾਂ ਲਈ ਕੋਈ ਰਾਹਤ

Read More
Punjab

ਪੰਜਾਬ ‘ਚ ਬਿਜਲੀ ਸਸਤੀ, ਜਾਣੋ ਨਵੀਆਂ ਦਰਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਘਰੇਲੂ ਬਿਜਲੀ ਨੂੰ ਸਸਤਾ ਕਰ ਦਿੱਤਾ ਹੈ। ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 50 ਪੈਸੇ ਤੋਂ ਲੈ ਕੇ ਇੱਕ ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਗਈ ਹੈ। ਆਉ, ਗ੍ਰਾਫ ਜ਼ਰੀਏ ਸਮਝਦੇ ਹਾਂ ਬਿਜਲੀ ਦੀਆਂ ਕੀਮਤਾਂ ਬਾਰੇ ਯੂਨਿਟ                                     ਕਿੰਨੀ ਕਟੌਤੀ 0 ਤੋਂ 100

Read More
India Punjab

ਸਾਰੇ ਸੰਗਠਨਾਂ ਨੂੰ ਇਕੱਠਾ ਕਰਨ ਲਈ ਕਿਸਾਨ ਲੀਡਰਾਂ ਦਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਭਾਰਤੀ ਕਿਸਾਨ ਮਜ਼ਦੂਰ ਫੈਡਰੇਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਅਧੀਨ ਇਹ ਫੈਡਰੇਸ਼ਨ ਬਣੇਗਾ, ਜਿਸ ਵਿੱਚ ਦੇਸ਼ ਦੇ 9 ਸੂਬਿਆਂ ਦੇ ਕਿਸਾਨ ਅਤੇ ਮਜ਼ਦੂਰ ਸ਼ਾਮਿਲ ਹੋਣਗੇ। ਚੜੂਨੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਸੰਗਠਨ ਅਜੇ ਤੱਕ ਸੰਯੁਕਤ ਕਿਸਾਨ

Read More
India International Punjab

Breaking News- ਕੌਮਾਂਤਰੀ ਹਵਾਈ ਉਡਾਣਾਂ ਉਤੇ ਪਾਬੰਦੀ 30 ਜੂਨ ਤਕ ਵਧਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਕਾਰਨ ਰੱਦ ਕੀਤੀਆਂ ਗਈਆਂ ਯਾਤਰੀ ਉਡਾਨਾਂ ਨੂੰ ਹੁਣ 30 ਜੂਨ ਤੱਕ ਰੱਦ ਕਰ ਦਿੱਤਾ ਗਿਆ ਹੈ।ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਕੌਮਾਂਤਰੀ ਹਵਾਈ ਉਡਾਣਾਂ 30 ਜੂਨ ਤਕ ਬੰਦ ਰਹਿਣਗੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪਾਬੰਦੀ ਡੀਜੀਸੀਏ ਵਲੋਂ ਪ੍ਰਵਾਨਤ ਤੇ ਕੌਮਾਂਤਰੀ ਕਾਰਗੋ ਉਤੇ ਲਾਗੂ ਨਹੀਂ ਹੋਵੇਗੀ।ਜ਼ਿਕਰਯੋਗ

Read More
Punjab

ਚੰਡੀਗੜ੍ਹ ਦੇ ਲੋਕਾਂ ਲਈ ਪ੍ਰਸ਼ਾਸਨ ਦਾ ਵੱਡਾ ਐਲਾਨ, ਕੱਲ੍ਹ ਸਾਰਾ ਦਿਨ ਰਹਿਣਾ ਪਵੇਗਾ ਘਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ੍ਹ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰੋਨਾ ਕਰਫਿਊ ਲਗਾ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾ ਸਥਿਤੀ ‘ਤੇ ਵਾਰ ਰੂਮ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ। ਇਸ ਦੌਰਾਨ ਕੋਈ ਵੀ ਵਿਅਕਤੀ ਆਪਣੇ ਵਾਹਨ ਜਾਂ ਪੈਦਲ ਘਰੋਂ ਬਾਹਰ ਨਹੀਂ ਨਿਕਲ ਸਕਦਾ। ਚੰਡੀਗੜ੍ਹ ਪ੍ਰਸ਼ਾਸਨ

Read More
Others

990 ਰੁਪਏ ਵਿਚ ਮਿਲੇਗੀ DRDO ਦੀ ਕੋਵਿਡ ਦਵਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਕੋਵਿਡ-19 ਦੇ ਮਰੀਜਾਂ ਲਈ ਦਵਾਈ ਦੀ ਕੀਮਤ 990 ਰੁਪਏ ਤੈਅ ਕੀਤੀ ਗਈ ਹੈ। ANI ਦੀ ਖਬਰ ਦੇ ਮੁਤਾਬਿਕ ਓਰਲ ਦਵਾਈ 2-deoxy-D-glucose’ ਜਾਂ 2-DG ਨੂੰ ਡਰੱਗ ਕੰਟਰੋਲਰ ਨੇ ਐਮਰਜੈਂਸੀ ਵਜੋਂ ਵਰਤੋਂ ਲਈ ਮਨਜੂਰੀ ਦਿੱਤੀ ਹੈ। ਇਹ ਦਵਾਈ ਪਾਉਡਰ ਵਰਗੀ ਹੈ ਤੇ ਛੋਟੀ ਲਿਫਾਫੀ ਦੇ ਰੂਪ

Read More
India

ਸਾਇਕਲ ਚਲਾਉਣ ਵਾਲੇ ਦਾ ਹੀ ਕੱਟ ਗਿਆ ਚਲਾਨ, ਪੜ੍ਹੋ ਅਜਿਹਾ ਕਿਉਂ ਹੋਇਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੋਚੋ ਤੁਸੀਂ ਸੜਕ ‘ਤੇ ਸਾਇਕਲ ਚਲਾ ਰਹੇ ਹੋ ਤੇ ਪੁਲਿਸ ਤੁਹਾਡਾ ਚਲਾਨ ਕਰ ਦੇਵੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗੁਜਰਾਤ ਦੇ ਸੂਰਤ ਵਿੱਚ, ਜਿੱਥੇ ਪੁਲਿਸ ਨੇ ਗਲਤ ਦਿਸ਼ਾ ਵਿੱਚ ਸਾਇਕਲ ਚਲਾਉਣ ਵਾਲੇ 47 ਸਾਲ ਦੇ ਵਿਅਕਤੀ ਦਾ ਚਲਾਨ ਕੱਟ ਦਿੱਤਾ। ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ

Read More
Punjab

ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਕਿਹੜੇ 14 ਕਿਸਾਨਾਂ ਨਾਲ ਕੀਤੀ ਗੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਕਿਸਾਨ ਅੰਦੋਲਨ ਦੌਰਾਨ ਜ਼ਖਮੀ ਹੋਏ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਪੁਲਿਸ ਦੇ ਤਸ਼ੱਦਦ ਵਿੱਚ ਜ਼ਖਮੀ ਹੋਏ ਕਿਸਾਨਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਕਰੀਬ 14 ਜ਼ਖਮੀ ਕਿਸਾਨਾਂ ਦੇ

Read More
Others

Breaking News-ਉੱਤਰ ਪ੍ਰਦੇਸ਼ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਜਾਨ ਚਲੀ ਗਈ। ਪੀਟੀਆਈ ਦੀ ਖਬਰ ਮੁਤਾਬਿਕ ਇਹ ਜ਼ਹਿਰੀਲੀ ਸ਼ਰਾਬ ਜਿਸ ਦੁਕਾਨ ਤੋਂ ਖਰੀਦੀ ਗਈ ਸੀ, ਉਸ ਕੋਲ ਸ਼ਰਾਬ ਵੇਚਣ ਦਾ ਲਾਇਸੈਂਸ ਵੀ ਹੈ। ਇਸ ਮਾਮਲੇ ਵਿੱਚ ਕੁੱਝ ਲੋਕ ਹਿਰਾਸਤ ਵਿਚ ਲਏ ਗਏ ਹਨ। ਮਾਮਲੇ ਦੀ

Read More
Poetry

ਇੱਕ ਸ਼ਾਇਰ…/ EK SHAYER

क्या जानें उन की चाल में एजाज़ है कि सेहर, वो भी उन्हीं से मिल गए जो थे हमारे लोग।हक़ीर

Read More