Punjab

ਸੇਵਾ ਪੰਥੀ ਸੰਪਰਦਾ ਦੇ ਸਾਧੂਆਂ ਦਾ ਅੱਜ ਨਹੀਂ ਹੋਇਆ ਹੱਲ, ਮੀਟਿੰਗ ਮੁਲਤਵੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾ ਪੰਥੀ ਸੰਪਰਦਾ ਦੇ ਕਲਾਨੌਰ ਵਿੱਚ ਸਾਧੂ ਬਾਬਾ ਹਰਨਾਮ ਸਿੰਘ ਦੇ ਦਿਹਾਂਤ ਤੋਂ ਬਾਅਦ ਕੁੱਝ ਵਿਵਾਦ ਪੈਦਾ ਹੋਣ ਤੋਂ ਬਾਅਦ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੰਪਰਦਾ ਦੇ ਸਾਧੂਆਂ ਦੀ ਮੀਟਿੰਗ ਰੱਖੀ ਸੀ ਪਰ ਮਹੰਤ ਕਾਹਨ ਸਿੰਘ

Read More
India Punjab

ਚੜੂਨੀ ਨੇ ਕਿਸਾਨ ਮਜ਼ਦੂਰ ਫੈਡਰੇਸ਼ਨ ਬਾਰੇ ਮੀਡੀਆ ਦੇ ਭੁਲੇਖੇ ਕੀਤੇ ਦੂਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਮਜ਼ਦੂਰ ਫੈਡਰੇਸ਼ਨ ਸਮੂਹ ਬਾਰੇ ਮੀਡੀਆ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਬਾਰੇ ਬੋਲਦਿਆਂ ਕਿਹਾ ਕਿ ‘ਮੀਡੀਆ ਵੱਲੋਂ ਜਾਣ-ਬੁੱਝ ਕੇ ਸ਼ਰਾਰਤ ਕਰਨ ਲਈ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ’। ਚੜੂਨੀ ਨੇ ਕਿਹਾ ਕਿ ‘ਕੁੱਝ ਸੰਗਠਨ ਹਾਲੇ ਅੱਗੇ ਨਹੀਂ ਆਏ, ਹਾਲੇ ਤੱਕ

Read More
India Punjab

ਮੋਦੀ ਸਰਕਾਰ ਦੇ 7 ਸਾਲ ਦੇ ਕੰਮਾਂ ‘ਤੇ ਕਾਂਗਰਸ ਨੇ ਜਾਰੀ ਕੀਤਾ ‘Report Card’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੋਦੀ ਸਰਕਾਰ ਦੇ ਅੱਜ ਸੱਤ ਸਾਲ ਪੂਰੇ ਹੋ ਗਏ ਹਨ। ਇੱਕ ਪਾਸੇ ਬੀਜੇਪੀ ਆਪਣੀਆਂ ਪ੍ਰਾਪਤੀਆਂ ਗਿਣਾ ਰਹੀ ਹੈ, ਦੂਜੇ ਪਾਸੇ ਵਿਰੋਧੀ ਪਾਰਟੀ ਕਾਂਗਰਸ ਨੇ ਬੀਜੇਪੀ ਨੂੰ ਦੇਸ਼ ਲਈ ਹਾਨੀਕਾਰਕ ਦੱਸਿਆ ਹੈ।ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਮੋਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਲਗਾਏ ਹਨ। ਉਨ੍ਹਾਂ

Read More
India

ਗੰਗਾ ਦਰਿਆ ਵਿੱਚ ਲਾਸ਼ ਸੁੱਟਣ ਵਾਲੇ ਦੋ ਲੋਕਾਂ ਦੀ ਵੀਡਿਓ ਆਈ ਸਾਹਮਣੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਮ੍ਰਿਤ ਵਿਅਕਤੀ ਦੀ ਲਾਸ਼ ਗੰਗਾ ਦਰਿਆ ਵਿੱਚ ਸੁੱਟਣ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ‘ਤੇ ਕੇਸ ਦਰਜ ਕੀਤਾ ਹੈ।ਵੀਡਿਓ ਵਿੱਚ ਇਕ ਵਿਅਕਤੀ ਨੇ ਪੀਪੀਈ ਕਿੱਟ ਪਾਈ ਹੋਈ ਸੀ।ਘਟਨਾ ਬਲਰਾਮਪੁਰ ਜਿਲ੍ਹੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬਲਰਾਮਪੁਰ ਜਿਲ੍ਹੇ ਦੇ

Read More
India

ਹਰਿਆਣਾ ਦੇ ਇਸ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਲਈ ਕੀਤੇ ਗਏ ਵੱਡੇ ਇੰਤਜ਼ਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਮੀਰੀ-ਪੀਰੀ ਹਸਪਤਾਲ ਵਿੱਚ ਕਰੋਨਾ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਸੈਂਟਰ ਵਿੱਚ 10 ਆਈ.ਸੀ.ਯੂ. ਬੈੱਡ, 4 ਵੈਂਟੀਲੇਟਰ ਬੈੱਡ ਅਤੇ 18 ਆਕਸੀਜਨ ਬੈੱਡ ਕਰੋਨਾ ਮਰੀਜ਼ਾਂ ਲਈ ਲਾਏ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ

Read More
Punjab

ਸ਼੍ਰੋਮਣੀ ਕਮੇਟੀ ਦਾ ਕੋਵਿਡ ਮਰੀਜ਼ਾਂ ਲਈ ਇੱਕ ਹੋਰ ਵੱਡਾ ਉਪਰਾਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਥੂਨੰਗਲ ਵਿਖੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ 10ਵਾਂ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ। ਇਸ ਕੋਵਿਡ ਸੈਂਟਰ ਵਿੱਚ 25 ਬੈੱਡ ਲਗਾਏ ਗਏ ਹਨ। ਇਸ ਸੈਂਟਰ ਵਿੱਚ ਡਾਕਟਰਾਂ ਦੀ ਟੀਮ 24 ਘੰਟੇ ਮਰੀਜ਼ਾਂ ਦੀ ਦੇਖਭਾਲ ਲਈ ਹਾਜ਼ਰ ਰਹੇਗੀ। ਇਸ ਸੈਂਟਰ ਵਿੱਚ ਮਰੀਜ਼ਾਂ

Read More
Punjab

ਸਿੱਧੂ ਨੇ ਮੁੜ ਘੇਰੀ ਪੰਜਾਬ ਸਰਕਾਰ, ਖੇਤੀ ਕਾਨੂੰਨਾਂ ‘ਤੇ ਕੀਤੀ ਵਿਚਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਨੇ ਅੱਜ ਮੁੜ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਹਾ ਕਿ ‘ਉਹ ਇਸ ਗੱਲ ‘ਤੇ ਲਗਾਤਾਰ ਜ਼ੋਰ ਦਿੰਦੇ ਰਹੇ ਹਨ ਕਿ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਰਲ ਕੇ ਹਰ ਤਰ੍ਹਾਂ ਦੇ ਖੇਤੀ ਉਤਪਾਦਨ, ਉਸਦਾ ਭੰਡਾਰਨ ਤੇ ਵਿਕਰੀ ਕਿਸਾਨਾਂ ਦੇ ਹੱਥਾਂ ਵਿੱਚ ਲਿਆ ਸਕਦੇ

Read More
India Punjab

ਹਰਿਆਣੇ ‘ਚ ਬਲੈਕ ਫੰਗਸ ਦਾ ਕਹਿਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਵਿੱਚ ਹੁਣ ਤੱਕ ਬਲੈਕ ਫੰਗਸ ਨਾਲ 50 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 650 ਲੋਕ ਜ਼ੇਰੇ ਇਲਾਜ਼ ਹਨ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਕ ਪ੍ਰੈੱਸ ਕਾਨਫਰੰਸ ‘ਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 750 ਤੋਂ ਜ਼ਿਆਦਾ ਬਲੈਕ ਫੰਗਸ ਦੇ ਮਰੀਜ਼ ਹਨ। ਖੱਟਰ ਨੇ

Read More
India

ਭਾਰਤ ਦੂਜੇ ਦੇਸ਼ਾਂ ਦੀ ਸੋਚ ਨਾਲ ਨਹੀਂ, ਆਪਣੇ ਸੰਕਲਪ ਨਾਲ ਚੱਲਦਾ ਹੈ: PM ਮੋਦੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਦੂਜੇ ਦੇਸ਼ਾਂ ਦੀ ਸੋਚ ਨਾਲ ਨਹੀਂ, ਸਗੋਂ ਆਪਣੇ ਸੰਕਲਪ ਨਾਲ ਚੱਲਦਾ ਹੈ।ਪੀਐੱਮ ਮੋਦੀ ਆਕਾਸ਼ਵਾਣੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੀ 77 ਲੜੀ ਵਿਚ ਸੰਬੋਧਨ ਕਰ ਰਹੇ ਸਨ। ਇਸ਼ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਅਤੇ ਦੋ ਵੱਡੇ ਚੱਕਰਵਾਤੀ ਤੂਫਾਨਾਂ ਦਾ ਵੀ ਦੇਸ਼ ਨੇ

Read More
India

7 ਜੂਨ ਤੱਕ ਘਰਾਂ ‘ਚ ਹੋਰ ਡੱਕੇ ਗਏ ਹਰਿਆਣੇ ਵਾਲੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਵਿੱਚ ਤਾਲਾਬੰਦੀ ਨੂੰ 7 ਜੂਨ ਤੱਕ ਹੋਰ ਵਧਾ ਦਿੱਤਾ ਗਿਆ ਹੈ। ਸਰਕਾਰ ਦੇ ਅਨੁਸਾਰ ਸੂਬੇ ਵਿਚ ਪਹਿਲੀ ਜੂਨ ਤੋਂ ਸੱਤ ਜੂਨ ਤਕ ਤਾਲਾਬੰਦੀ ਦੀਆਂ ਪਾਬੰਦੀਆਂ ਜਾਰੀ ਰਹਿਣਗੀਆਂ। ਹੁਣ ਦੁਕਾਨਾਂ ਔਡ ਈਵਨ ਫਾਰਮੂਲੇ ਤਹਿਤ ਸਵੇਰ 9 ਤੋਂ ਦੁਪਹਿਰ 3 ਵਜੇ ਤਕ ਖੁੱਲ੍ਹਣਗੀਆਂ, ਜਦੋਂ ਕਿ ਪਹਿਲਾਂ ਦੁਕਾਨਾਂ ਸਵੇਰ ਸੱਤ ਤੋਂ

Read More