ਬਾਬਾ ਰਾਮਦੇਵ ਨੇ ਬਣਾਈ ਕੋਰੋਨਾ ਦੀ ਦਵਾਈ, ਸਰਕਾਰ ਦੀ ਸ਼ਮੂਲੀਅਤ ਤੋਂ ਬਿਨਾਂ ਜਾਰੀ
‘ਦ ਖ਼ਾਲਸ ਬਿਊਰੋ :- ਯੋਗ ਗੁਰੂ ਬਾਬਾ ਰਾਮਦੇਵ ਨੇ ਕੋਵਿਡ -19 ਦੀ ਬਿਮਾਰੀ ਦਾ ਆਯੁਰਵੈਦਿਕ ਇਲਾਜ ਲੱਭਣ ਦਾ ਦਾਅਵਾ ਕੀਤਾ ਹੈ। ਬਾਬਾ ਰਾਮਦੇਵ ਨੇ ਹਰਿਦੁਆਰ ਵਿੱਚ ਕਿਹਾ ਕਿ, “ਅਸੀਂ ਕੋਵਿਡ -19 ਦੀ ਮਹਾਂਮਾਰੀ ਦੇ ਇਲਾਜ ਲਈ ਸਬੂਤਾਂ ਦੇ ਆਧਾਰ ‘ਤੇ ਪਹਿਲੀ ਆਯੁਰਵੈਦਿਕ ਦਵਾਈ ‘ਸ਼ਵਾਸਰੀ ਵਟੀ ਕੋਰੋਨਿਲ’ ਤਿਆਰ ਕੀਤੀ ਹੈ।” ਇਹ ਦਵਾਈ ਪ੍ਰਯੋਗਸ਼ਾਲਾ ਵਿੱਚ ਟੈਸਟ, ਖੋਜ ਤੇ