ਥੋੜੀ ਦੇਰ ‘ਚ ਥਾਣੇ ਪਹੁੰਚਣ ਵਾਲਾ ਹੈ ਸੁਮੇਧ ਸੈਣੀ, ਮੁਲਤਾਨੀ ਮਾਮਲੇ ‘ਚ ਹੋਈ ਹੈ ਪੇਸ਼ੀ
‘ਦ ਖ਼ਾਲਸ ਬਿਊਰੋ :- ਪੰਜਾਬ ਪੁਲੀਸ ਦਾ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਥੋੜੀ ਦੇਰ ਬਾਅਦ ਅੱਜ ਸ਼ਾਮ 4 ਵਜੇ ਦੇ ਕਰੀਬ ਮੁਹਾਲੀ ਦੇ ਮਟੌਰ ਥਾਣੇ ਵਿੱਚ ਪੇਸ਼ ਹੋ ਕੇ ਜਾਂਚ ਵਿੱਚ ਸ਼ਾਮਲ ਹੋਵੇਗਾ। ਇਸ ਤੋਂ ਪਹਿਲਾਂ ਸੈਣੀ ਨੂੰ ਸਵੇਰੇ 10 ਵਜੇ, ਫਿਰ ਬਾਅਦ ਦੁਪਹਿਰ 1 ਵਜੇ ਅਤੇ ਫਿਰ ਬਾਅਦ ਦੁਪਹਿਰ ਤਿੰਨ ਵਜੇ ਥਾਣੇ ਪੇਸ਼ ਹੋਣ