ਟਰੰਪ ਨੇ ਵੱਡੀ ਸਿਹਤ ਸੰਸਥਾ ਨਾਲ ਤੋੜਿਆ ਨਾਤਾ, ਚੀਨੀ ਕੰਪਨੀਆਂ ਖਿਲਾਫ ਵੀ ਸਖ਼ਤ ਐਕਸ਼ਨ
‘ਦ ਖਾਲਸ ਬਿਊਰੋ:- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO ਯਾਨਿ ਵਿਸ਼ਵ ਸਿਹਤ ਜਥੇਬੰਦੀ ਨਾਲ ਆਖ਼ਰਕਾਰ ਸਾਰੇ ਰਿਸ਼ਤੇ ਤੋੜ ਦਿੱਤੇ ਹਨ। ਟਰੰਪ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਵਾਸ਼ਿੰਗਟਨ ਵਿਸ਼ਵ ਸਿਹਤ ਸੰਗਠਨ ਨਾਲ ਆਪਣਾ ਰਿਸ਼ਤਾ ਖ਼ਤਮ ਕਰਦਾ ਹੈ। ਇਸ ਦੇ ਨਾਲ ਹੀ ਟਰੰਪ ਨੇ ਚੀਨ ‘ਤੇ ਕਈ ਵਪਾਰਿਕ ਤੇ ਡਿਪਲੋਮੈਟਿਕ ਫੈਸਲੇ ਵੀ ਲਏ। ਟਰੰਪ ਨੇ