ਪੰਜਾਬ ਦਾ ਆਦਮਪੁਰ ਸਭ ਤੋਂ ਠੰਡਾ! ਜਲਦ ਹੋਰ ਵਧੇਗੀ ਠੰਡ
ਬਿਉਰੋ ਰਿਪੋਰਟ – ਪੰਜਾਬ ਵਿਚ ਠੰਡ (Winter) ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ। ਪੰਜਾਬ ਵਿਚ ਇਸ ਸਮੇਂ ਆਦਮਪੁਰ ਸਭ ਤੋਂ ਠੰਡਾ ਸ਼ਹਿਰ ਹੈ। ਬੀਤੇ ਦਿਨ ਇੱਥੇ ਤਾਪਮਾਨ ਘੱਟੋ-ਘੱਟ 7 ਡਿਗਰੀ ਦਰਜ ਕੀਤਾ ਗਿਆ ਹੈ ਅਤੇ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨ ਵਿਚ ਪਹਾੜਾਂ ਵਿਚ ਹੋਰ ਬਰਫਬਾਰੀ ਹੋ ਸਕਦੀ