Technology

ਐਲੋਨ ਮਸਕ ਨੇ AI ਨਾਲ ਲੈਸ ਟੈਸਲਾ ਸਾਈਬਰਕੈਬ ਤੇ ਰੋਬੋ ਟੈਕਸੀ ਤੋਂ ਚੁੱਕਿਆ ਪਰਦਾ! ਸਾਈਬਰਵੈਨ ਵੀ ਕੀਤੀ ਪੇਸ਼, ਫੀਚਰਸ ਜਾਣ ਉੱਡ ਜਾਣਗੇ ਹੋਸ਼

ਬਿਉਰੋ ਰਿਪੋਰਟ: ਐਲੋਨ ਮਸਕ ਦੁਆਰਾ ਚਲਾਈ ਜਾਣ ਵਾਲੀ ਕੰਪਨੀ ਟੈਸਲਾ ਨੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਸਾਈਬਰਕੈਬ ਤੋਂ ਪਰਦਾ ਚੁੱਕਿਆ ਹੈ ਜਿਸਦੀ ਕੀਮਤ $30,000 (25,21,779.00 ਭਾਰਤੀ ਰੁਪਏ) ਤੋਂ ਘੱਟ ਹੋਵੇਗੀ ਅਤੇ ਇਸ ਦੀ ਔਸਤ ਸੰਚਾਲਨ ਲਾਗਤ ਲਗਭਗ $0.20 (16.81 ਭਾਰਤੀ ਰੁਪਏ) ਪ੍ਰਤੀ ਮੀਲ ਹੈ, ਜੋ ਕਿ ਇੱਕ ਰਵਾਇਤੀ ਸ਼ਹਿਰੀ ਟੈਕਸੀ ਨਾਲੋਂ ਬਹੁਤ ਘੱਟ ਹੈ। ਟੈਕ ਅਰਬਪਤੀ

Read More
International Punjab

ਔਕਲੈਂਡ ‘ਚ ਸ਼ੁਭਮ ਕੌਰ ਦੀ ਮੌਤ ਸਾਜਿਸ਼ ਜਾਂ ਲਾਪਰਵਾਹੀ? ਜੱਜ ਦਾ ਫੈਸਲਾ ਸੁਣ ਮਾਂ ਬੋਲੀ’ਤੂੰ ਸਾਡੀਆਂ ਖੁਸ਼ੀਆਂ ਖੋਹੀਆਂ, ਰੱਬ ਤੈਨੂੰ ਮਾਫ਼ ਨਹੀਂ ਕਰੇਗਾ !

ਬਿਉਰੋ ਰਿਪੋਰਟ – ਅਮਰੀਕਾ ਦੇ ਔਕਲੈਂਡ ਵਿੱਚ 2 ਸਾਲ ਪਹਿਲਾਂ ਹੁਸ਼ਿਆਰਪੁਰ ਦੀ ਧੀ ਸ਼ੁਭਮ ਕੌਰ ਦੀ ਸੜਕੀ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਅਦਾਲਤ ਨੇ ਮੁਲਜ਼ਮ ਨੂੰ ਹੈਰਾਨ ਕਰਨ ਵਾਲੀ ਸਜ਼ਾ ਸੁਣਾਈ ਹੈ। ਜਿਸ ਨੂੰ ਲੈਕੇ ਪਰਿਵਾਰ ਬਹੁਤ ਹੀ ਨਿਰਾਸ਼ ਹੈ। ਸ਼ੁਭਮ ਕੌਰ ਦੀ ਮੌਤ ਭਾਵੇ ਸੜਕੀ ਹਾਦਸੇ ਦੀ ਵਜ੍ਹਾ ਕਰਕੇ ਹੋਈ ਸੀ ਪਰ

Read More
International

ਐਲੋਨ ਮਸਕ ਦੇ 12ਵੇਂ ਬੱਚੇ ਦਾ ਜਨਮ! ਤੀਜੀ ਪਤਨੀ ਨੇ ਦਿੱਤਾ ਜਨਮ

ਬਿਉਰੋ ਰਿਪੋਰਟ – ਦੁਨੀਆ ਦੇ ਸਭ ਤੋਂ ਅਮੀਰ ਵਿੱਚੋ ਇੱਕ ਐਲੋਨ ਮਸਕ (Elon Musk) ਦੀ ਬਿਜਨੈਸ ਨੂੰ ਲੈਕੇ ਸੋਚ ਸਭ ਤੋਂ ਵੱਖ ਹੈ, ਇਸੇ ਤਰ੍ਹਾਂ ਪਰਿਵਾਰਕ ਸੋਚ ਨੂੰ ਲੈਕੇ ਵੀ ਉਹ ਸਭ ਤੋਂ ਅਨੋਖੇ ਹਨ। ਐਲਨ ਮਸਕ 12ਵੀਂ ਵਾਰ ਬੱਚੇ ਦੇ ਪਿਤਾ ਬਣੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘x’ ਅਤੇ ਟੇਸਲਾ ਦੇ CEO ਐਲੋਨ ਮਸਕ ਦਾ

Read More
India International

ਐਲੋਨ ਮਸਕ ਨਹੀਂ ਆਉਣਗੇ ਭਾਰਤ, ਯਾਤਰਾ ਮੁਲਤਵੀ

ਟੈਸਲਾ ਦੇ ਮੁੱਖੀ ਐਲੋਨ ਮਸਕ ( Elon Musk)ਨੇ ਆਪਣੀ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਆਪਣੀ ਭਾਰਤ ਯਾਤਰਾ ਦੌਰਾਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਸੀ। ਮਸਕ ਨੇ ਯਾਤਰਾ ਨੂੰ ਮੁਲਤਵੀ ਕਰਨ ਦਾ ਕਾਰਨ ਆਪਣੀਆਂ ਭਾਰੀ ਜਿੰਮੇਵਾਰੀਆਂ ਨੂੰ ਦੱਸਿਆ ਹੈ। ਟੈਸਲਾ ਅਤੇ ਸਪੇਸਐਕਸ ਦੇ ਮਾਲਕ ਮਸਕ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ

Read More
International

ਦੁਨੀਆ ਨੂੰ ਮਿਲ ਗਈ ਪਹਿਲੀ ਸੋਲਰ ਇਲੈਕਟ੍ਰਿਕ ਕਾਰ, 700 ਕਿਲੋਮੀਟਰ ਦੀ ਐਵਰੇਜ

ਨੀਦਰਲੈਂਡ ਦੀ ਕੰਪਨੀ ਨੇ ਲਾਂਚ ਕੀਤੀ ਕਾਰ,ਸਭ ਤੋਂ ਪਹਿਲਾਂ UAE ਵਿੱਚ ਵਿਕਰੀ ਸ਼ੁਰੂ

Read More
India Khaas Lekh

ਗੈਰਾਜ ‘ਚ ਸੌਂਦੀ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੀ ਮਾਂ, ਵਜ੍ਹਾ ਨੇ ਸਭ ਨੂੰ ਕੀਤਾ ਹੈਰਾਨ

ਐਲਨ ਦਾ ਬਚਪਨ ਬਹੁਤ ਵਿੱਤੀ ਸੰਕਟ ਵਿੱਚੋਂ ਲੰਘਿਆ। ਮੇਈ ਅਤੇ ਉਸਦੇ ਸਾਬਕਾ ਪਤੀ ਏਰੋਲ ਮਸਕ ਦੇ ਤਿੰਨ ਬੱਚੇ ਹਨ। ਇਨ੍ਹਾਂ ਵਿਚ ਐਲਨ, ਕਿਮਬਲ ਅਤੇ ਟੋਸਕਾ ਸ਼ਾਮਲ ਹਨ। ਉਸ ਨੇ ਦੱਸਿਆ ਕਿ ਉਸ ਸਮੇਂ ਉਹ ਕਾਫੀ ਆਰਥਿਕ ਤੰਗੀ ਵਿੱਚੋਂ ਲੰਘ ਚੁੱਕੀ ਸੀ। ਅਰੋਲ ਨਾਲ ਵਿਆਹ ਟੁੱਟਣ ਦਾ ਕਾਰਨ ਵੀ ਇਹੀ ਸੀ। ਐਲਨ ਸ਼ਾਂਤ ਅਤੇ ਪੜ੍ਹਨਯੋਗ ਸੀ।

Read More