Punjab

ਮਹਿਲਾ ਨੂੰ ਲਿਫਟ ਲੈਣੀ ਪਈ ਭਾਰੀ, ਵਾਪਰਿਆ ਹਾਦਸਾ

ਤਰਨ ਤਾਰਨ (Tarn Taran) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਅਤੇ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮੱਥਾ ਟੇਕਣ ਜਾ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਬੁੱਕਣ ਸਿੰਘ ਵਾਸੀ ਵੜਿੰਗ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਵੀ

Read More
Punjab

ਪਸ਼ੂਆਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼,ਇਸ ਇਲਾਕੇ ਦੇ ਵਿਧਾਇਕ ਨੇ ਕੀਤੀ ਕਾਰਵਾਈ

ਤਰਨਤਾਰਨ : ਹਲਕਾ ਤਰਨਤਾਰਨ ਵਿੱਚ ਅੱਜ ਪਸ਼ੂਆਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਹੋਇਆ ਹੈ ਤੇ ਤਸਕਰਾਂ ਵੱਲੋਂ 5 ਵੱਡੀਆਂ ਗੱਡੀਆਂ ਵਿੱਚ ਬੇਰਹਿਮੀ ਨਾਲ ਬੰਦ ਕੀਤੇ 500 ਦੇ ਕਰੀਬ ਜਾਨਵਰਾਂ ਨੂੰ ਛੁਡਾਇਆ ਗਿਆ। ਤਰਨਤਾਰਨ ਹਲਕਾ ਵਿਧਾਇਕ ਅਤੇ ਪੁਲਿਸ ਵਲੋਂ ਸਾਂਝੇ ਤੌਰ ‘ਤੇ ਕੀਤੇ ਗਈ ਇਸ ਕਾਰਵਾਈ ਦੇ ਦੌਰਾਨ ਪੁਰਾਣੀ ਮਾਲ ਮੰਡੀ ‘ਚ ਤਸਕਰਾਂ

Read More
Punjab

ਤਰਨਤਾਰਨ ਘਟਨਾ ਬਾਰੇ ਪੁਲਿਸ ਦਾ ਖੁਲਾਸਾ,ਸਾਬਕਾ ਚੇਅਰਮੈਨ ਕੋਲ ਕੰਮ ਕਰਨ ਵਾਲੀ ਮਹਿਲਾ ਹੀ ਅਸਲੀ ਗੁਨਾਹਗਾਰ

ਪੱਟੀ : ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰੇ ਜਾਣ ਦੀ ਘਟਨਾ ਵਿੱਚ ਇੱਕ ਨਵਾਂ ਮੋੜ ਆਇਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਹ ਖੁਲਾਸਾ ਕੀਤਾ ਹੈ ਸਾਬਕਾ ਚੇਅਰਮੈਨ ਧਾਲੀਵਾਲ ਨੂੰ ਗੋਲੀਆਂ ਕਿਸੇ ਹੋਰ ਨੇ ਨਹੀਂ ਸਗੋਂ ਉਹਨਾਂ ਦੇ ਹੀ ਪੈਲੇਸ ਵਿੱਚ ਕੰਮ ਕਰਨ ਵਾਲੀ ਇੱਕ

Read More
Punjab

ਤਰਨਤਾਰਨ ਚਰਚ ਮਾਮਲਾ : ਹਾਈਕੋਰਟ ਪਹੁੰਚਿਆ ਮਸੀਹੀ ਭਾਈਚਾਰਾ, ਵਿੱਤ ਮੰਤਰੀ ਬੋਲੇ-ਕਿਸੇ ਕੀਮਤ ਤੇ ਦੋਸ਼ੀਆਂ ਨੂੰ ਨਹੀਂ ਜਾਵੇਗਾ ਬਖ਼ਸ਼ਿਆ…

ਚੰਡੀਗੜ੍ਹ  : ਤਰਨਤਾਰਨ ਦੀ ਚਰਚ ‘ਚ ਭੰਨਤੋੜ (desecration of church in Tarn Taran) ਤੋਂ ਉਪਜੇ ਮਾਹੌਲ ਨੂੰ ਦੇਖਦੇ ਹੋਏ ਮਸੀਹੀ ਭਾਈਚਾਰੇ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਉਨ੍ਹਾਂ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਹੈ ,ਜਿਸ ਵਿੱਚ ਨਾ ਸਿਰਫ ਪਿੰਡ ਠਕਰਵਾਲ ਵਿੱਚ, ਸਗੋਂ ਪੂਰੇ ਪੰਜਾਬ ਵਿੱਚ ਸਥਿਤ ਚਰਚਾਂ ਤੇ ਇਸਾਈਆਂ ਵਾਸਤੇ ਸੁਰੱਖਿਆ

Read More
Punjab

ਜ਼ਹਿਰੀਲੀ ਸ਼ਰਾਬ ਮਾਮਲਾ: ਲਗਾਤਾਰ ਪੰਜਵੇਂ ਦਿਨ SSP ਦਫਤਰ ਬਾਹਰ ਡਟੇ ‘ਆਪ’ ਪਾਰਟੀ ਦੇ ਲੀਡਰ

 ‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾ ਹੋਣ ਦੇ ਬਾਵਜੂਦ ਵੀ ਵਿਰੋਧੀ ਧਿਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹਨ। ਅੱਜ ਲਗਾਤਾਰ ਪੰਜਵੇਂ ਦਿਨ ਤਰਨਤਾਰਨ ਵਿੱਚ ‘ਆਮ ਆਦਮੀ ਪਾਰਟੀ’ ਦੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਮੇਤ ਪਾਰਟੀ ਦੇ ਵਰਕਰ SSP ਦਫਤਰ ਬਾਹਰ ਧਰਨਾ ਦੇ ਰਹੇ ਹਨ।  ਧਰਨੇ ‘ਤੇ ਬੈਠੇ ਪਾਰਟੀ ਦੇ

Read More
Punjab

ਜ਼ਹਿਰੀਲੀ ਸ਼ਰਾਬ ਮਾਮਲਾ:- ਕੈਮੀਕਲ ਨਾਲ ਸ਼ਰਾਬ ਬਣਾਉਣ ਵਾਲਿਆਂ ਦੀ ਖੈਰ ਨਹੀਂ, MP ਜਸਬੀਰ ਡਿੰਪਾ ਦਾ ਵੱਡਾ ਬਿਆਨ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਜਾਰੀ ਹੈ ਹੁਣ ਤੱਕ 112 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਹੋਰ ਵਿਅਕਤੀ ਮੌਤ ਹੋਣ ‘ਤੇ ਅੰਕੜਾਂ 13 ਤੱਕ ਪਹੁੰਚ ਗਿਆ ਹੈ। ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 88 ਤੱਕ ਪਹੁੰਚ ਗਈ

Read More
Punjab

ਸ਼ਰਾਬ ਮਾਮਲਾ: ਵਿਧਾਇਕ ਖਹਿਰਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ, ਸਰਕਾਰਾਂ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ

‘ਦ ਖ਼ਾਲਸ ਬਿਊਰੋ:- ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਪੰਡੋਰੀ ਗੋਲਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ, ਜਿਥੇ ਕਰੀਬ 11 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ। ਜ਼ਹਿਰੀਲੀ ਸ਼ਰਾਬ ਦੇ ਇਸ ਕਹਿਰ ਤੋਂ ਬਾਅਦ ਸਾਰਾ ਪਿੰਡ ਸਦਮੇ ਵਿੱਚ ਹੈ।

Read More