ਨਿਯਮਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ: ‘ਐਡੀਟਰਜ਼ ਗਿਲਡ ਆਫ ਇੰਡੀਆ’
ਐਡੀਟਰਜ਼ ਗਿਲਡ ਆਫ ਇੰਡੀਆ’ ਨੇ ਪੰਜਾਬ ਵਿਚ ਪੱਤਰਕਾਰਤਾ ਦੀ ਆਜ਼ਾਦੀ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਹੈ।
ਐਡੀਟਰਜ਼ ਗਿਲਡ ਆਫ ਇੰਡੀਆ’ ਨੇ ਪੰਜਾਬ ਵਿਚ ਪੱਤਰਕਾਰਤਾ ਦੀ ਆਜ਼ਾਦੀ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਹੈ।
Social Media and Children’s Privacy: ਆਪਣੇ ਬੱਚਿਆਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕਰ ਸਕਣਗੇ।
ਸਾਢੇ 12 ਵਜੇ ਏਅਰ ਇੰਡੀਆ ਦੀ ਲੰਡਨ ਦੀ ਫਲਾਈਟ ਸੀ
ਵਿਰਾਟ ਕੋਹਲੀ ਨੇ ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ ਦੇ ਹੱਕ ਵਿੱਚ ਦਿੱਤਾ ਸੀ ਬਿਆਨ
ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੀ ਪੱਗ ਵਾਲੀ ਫੋਟੋ ਨੂੰ ਲੈਕੇ ਪੁੱਛੇ ਜਾ ਰਹੇ ਹਨ ਸਵਾਲ
ਭਗਵੰਤ ਸਿੰਘ ਬਾਜੇਕੇ ਖਿਲਾਫ਼ ਪੁਲਿਸ ਨੇ FIR ਦਰਜ ਕੀਤੀ ਹੈ
ਇੱਕ ਬਜ਼ੁਰਗ ਇਸ ਉਮਰ ਵਿੱਚ ਆਪਣੀ ਪਤਨੀ ਨੂੰ ਦੁਲਹਨ ਵਾਂਗ ਸਜਾਇਆ ਦੇਖ ਹੈਰਾਨ ਰਹਿ ਗਏ ਹਨ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਉਨ੍ਹਾਂ ਦੇ ਵਿਆਹ ਦੇ ਇੰਨੇ ਸਾਲਾਂ ਬਾਅਦ ਆਪਣੀ ਪਤਨੀ ਨੂੰ ਦੁਲਹਨ ਦੀ ਤਰ੍ਹਾਂ ਸਜਾ ਦੇਖ ਕੇ ਦਾਦਾ ਜੀ ਦੀ ਪ੍ਰਤੀਕਿਰਿਆ ਸ਼ਾਨਦਾਰ ਹੈ। ਇਹ ਵੀਡੀਓ ਅਜਿਹੀ ਹੈ ਕਿ ਤੁਸੀਂ ਇਸ ਨੂੰ ਵਾਰ-ਵਾਰ ਦੇਖਣਾ ਪਸੰਦ ਕਰੋਗੇ।
ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਬਹੁਤ ਘੱਟ ਜਗ੍ਹਾ ਹੋਣ ਦੇ ਬਾਵਜੂਦ ਕਾਰ ਨੂੰ ਇਸ ਤਰੀਕੇ ਨਾਲ ਵਾਪਸ ਮੋੜ ਰਿਹਾ ਕਿ ਦਖੇਣ ਵਾਲਿਆਂ ਦੋ ਰੌਂਗਟੇ ਖੜ੍ਹੇ ਹੋ ਜਾਣਗੇ।
Chandigarh university video 'leak' case: ਬੜੀ ਸਾਵਧਾਨੀ ਨਾਲ ਚੱਲਣਾ ਪੈਂਦਾ ਹੈ। ਉਸ ਸਮੱਗਰੀ ਨੂੰ ਡਲੀਟ ਕਰਵਾਉਣਾ ਪੈਂਦਾ ਹੈ ਪਰ ਕੀ ਇਹ ਪ੍ਰਕਿਰਿਆ ਇੰਨੀ ਆਸਾਨ ਹੈ? ਆਓ ਸਮਝੀਏ ਅਜਿਹੇ ਮਾਮਲੇ ਵਿੱਚ ਪੁਲਿਸ ਕੀ ਕਰਦੀ ਹੈ?
ਫਾਲੋਅਰਸ ਵਧਾਉਣ ਲਈ ਪਤੀ ਨੇ ਆਪਣੀ ਪਤਨੀ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਉੱਤਰ ਪ੍ਰਦੇਸ਼ ਫਿਰੋਜ਼ਾਬਾਦ