ਬਿਨ੍ਹਾਂ ਪੱਗ ਤੋਂ ਨੰਗੇ ਸਿਰ ਵਾਪਸ ਭਾਰਤ ਆਉਣ ਵਾਲਾ ਸਿੱਖ ਨੌਜਵਾਨ ਆਇਆ ਸਾਹਮਣੇ, ਕਿਹਾ- ਅਮਰੀਕੀ ਸੈਨਿਕਾਂ ਨੇ ਉਸਦੀ ਪੱਗ ਕੂੜੇਦਾਨ ਵਿੱਚ ਸੁੱਟ ਦਿੱਤੀ
ਅੰਮ੍ਰਿਤਸਰ : ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ (Indians deported by the US ) ਵਿਚੋਂ ਸਿੱਖ ਨੌਜਵਾਨ ਨੂੰ ਬਿਨਾ ਪੱਗ ਤੋਂ ਨੰਗੇ ਸਿਰ ਵਾਪਸ ਭਾਰਤ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਸਿੱਖ ਨੌਜਵਾਨ ਦੀ ਪਛਾਣ ਸਾਹਮਣੇ ਆਈ ਹੈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਬਿਨਾਂ ਪੱਗ ਬੰਨ੍ਹ ਕੇ ਜਾ ਰਿਹਾ ਇਹ ਨੌਜਵਾਨ ਮਨਦੀਪ ਹੈ। ਉਹ ਸ਼ਨੀਵਾਰ (15 ਫਰਵਰੀ)