ਮਾਤਾ ਚਰਨ ਕੌਰ ਦੀ ਸਿੱਧੂ ਦੀ ਆਵਾਜ਼ ਵਰਤਣ ਵਾਲਿਆਂ ਨੂੰ ਚਿਤਾਵਨੀ,ਕਿਹਾ ਆਖਰੀ ਦਮ ਤੱਕ ਇਨਸਾਫ਼ ਦੀ ਲੜਾਂਗੀ ਲੜਾਈ
ਮਾਨਸਾ : ਹਰ ਐਤਵਾਰ ਦੀ ਤਰਾਂ ਅੱਜ ਵੀ ਪਿੰਡ ਮੂਸੇ ਆਪਣੇ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਸਰਕਾਰਾਂ ਵਲੋਂ ਸਿੱਧੂ ਦੇ ਕੇਸ ਵਿੱਚ ਅਪਨਾਏ ਜਾ ਰਹੇ ਢਿੱਲੇ ਰਵਈਏ ਕਾਰਨ ਨਿਰਾਸ਼ਾ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਉਸ ਪ੍ਰਮਾਤਮਾ ਦੇ ਘਰ ਇਨਸਾਫ਼ ਜਰੂਰ ਹੋਵੇਗਾ। ਉਹਨਾਂ ਕਿਹਾ ਕਿ 2